ਸ਼ਾਕਾਹਾਰਵਾਦ ਧਰਮਾਂ ਵਿਚ
ਮਨਾਹੀ ਜਾਨਵਰਾਂ ਦੇ ਮਾਸ ਖਾਣ ਦੀ
ਅਗੇ ਆ ਰਿਹਾ
ਸਭ ਮੁਖ ਧਰਮਾਂ ਵਿਚ, ਉਥੇ ਸਮਾਨਤਾਵਾਂ ਹਨ,
ਜਿਵੇਂ ਕਿ ਅਸੂਲ: "ਉਹੀ ਕਰੋ ਜੋ ਤੁਸੀਂ ਚਾਹੁੰਦੇ ਹੋ ਤੁਹਾਡੇ ਨਾਲ ਕੀਤਾ ਜਾਵੇ" ਅਤੇ "ਤੁਹਾਨੂੰ ਮਾਰਨਾ ਨਹੀਂ ਚਾਹੀਦਾ।"
"ਅਹਿੰਸਾ" ਭਾਵ ਹੈ ਗੈਰ-ਹਿੰਸਾ, ਆਦਿ... ਸਪਸ਼ਟ ਰੂਪ ਵਿਚ,
ਕਿਸੇ ਕਿਸਮ ਦੇ ਜਾਨਵਰਾਂ ਨੂੰ ਖਾਣ ਬਾਰੇ,
ਸੰਵੇਦਨਸ਼ੀਲ ਜੀਵਾਂ ਨੂੰ ਪੂਰੀ ਤਰਾਂ ਮਨਾਹੀ ਹੈ ਸਭ ਮੁਖ
ਧਰਮਾਂ ਦੇ ਸਿਸਟਮਾਂ ਅਤੇ ਪਵਿਤਰ ਸਿਖਿਆਵਾਂ ਵਿਚ।
ਸੋ, ਕਿਸੇ ਵੀ ਧਰਮ ਨਾਲ ਕੋਈ ਕਿਉਂ ਨਾ ਜੁੜਿਆ ਹੋਵੇ,
ਸਾਰਿਆਂ ਨੂੰ ਲਾਜ਼ਮੀ ਹੈ ਸਭ ਤੋਂ ਮਹਤਵਪੂਰਨ ਨਸੀਹਤ ਦੀ ਪਾਲਣਾ ਕਰਨੀ:
"ਤੁਹਾਨੂੰ ਮਾਰਨਾ ਨਹੀਂ ਚਾਹੀਦਾ।" ਅਹਿੰਸਾ। ਗੈਰ-ਹਿੰਸਾ।
ਹੁਣ ਇਹ ਸਮਾਂ ਹੈ ਮਾਨਵਤਾ ਦੇ ਵਾਪਸ ਜਾਣ ਦਾ
ਜਿਵੇਂ ਸਾਡੇ ਸਿਰਜ਼ਨਹਾਰ ਨੇ ਮੂਲ ਵਿਚ ਚਾਹਿਆ ਸੀ ਉਨਾਂ ਦੇ ਸਾਰੇ ਬਚਿਆਂ ਦੇ ਰਹਿਣ ਲਈ -
ਇਜ਼ਤ, ਮਾਣ-ਸਤਿਕਾਰ, ਸ਼ਾਂਤੀ, ਪਿਆਰ ਨਾਲ, ਅਤੇ ਚੰਗੇ ਰਖਿਅਕ ਬਣਨ ਲਈ ਆਪਣੇ ਸੰਸਾਰੀ ਨਿਵਾਸ ਲਈ।
~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)
ਜਗਤ-ਸਨਮਾਨਿਤ ਮਾਨਵ ਹਿਤੈਸ਼ੀ, ਕਲਾਕਾਰ, ਅਤੇ ਰੂਹਾਨੀ ਸਤਿਗੁਰੂ
ਮਾਰਚ 2, 2020
ਜਗਤ-ਸਨਮਾਨਿਤ ਮਾਨਵ ਹਿਤੈਸ਼ੀ, ਕਲਾਕਾਰ, ਅਤੇ ਰੂਹਾਨੀ ਸਤਿਗੁਰੂ
ਮਾਰਚ 2, 2020