ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਇਥੋਂ ਤਕ ਫਿਰ, ਜੇਕਰ ਅਸੀਂ ਬੰਦ ਕਰਦੇ ਹਾਂ ਇਸ ਕਿਸਮ ਦੀ ਗੁਲਾਮੀ ਦਾ ਵਪਾਰ ਸਦਾ ਲਈਂ, ਸਾਨੂੰ ਅਜ਼ੇ ਵੀ ਜ਼ਰੂਰੀ ਹੈ ਸੋਚਣਾ ਜਾਨਵਰਾਂ ਦੀ ਗੁਲਾਮੀ ਦੇ ਵਪਾਰ ਬਾਰੇ ਵੀ। ਉਹ ਵੀ ਜੀਵ ਹਨ। ਉਨਾਂ ਪਾਸ ਵੀ ਭਾਵਨਾਵਾਂ ਹਨ, ਜ਼ਜ਼ਬੇ ਹਨ; ਉਨਾਂ ਪਾਸ ਸੂਝ ਬੂਝ ਹੈ। ਉਨਾਂ ਪਾਸ ਵਫਾਦਾਰੀ ਹੈ ਇਕ ਦੂਸਰੇ ਪ੍ਰਤੀ ਅਤੇ ਉਹ ਬਹੁਤ ਹੀ ਚੰਗੇ ਹਨ ਇਕ ਦੂਸਰੇ ਨਾਲ ਅਤੇ ਮਨੁਖਾਂ ਨਾਲ ਵੀ। ਅਤੇ ਅਸੀਂ ਵੇਚਦੇ, ਖਰੀਦਦੇ, ਵੇਚਦੇ, ਖਰੀਦਦੇ ਹਾਂ ਉਨਾਂ ਨੂੰ, ਬਸ ਜਿਵੇਂ ਅਸੀਂ ਕੀਤਾ ਮਨੁਖਾਂ ਨਾਲ ਪਹਿਲਾਂ। ਉਹ ਵੀ ਸਹੀ ਨਹੀ ਹੈ। ਸਾਡਾ ਸੰਸਾਰ ਸਹੀ ਨਹੀਂ ਹੈ ਅਨੇਕ ਹੀ ਢੰਗਾਂ ਨਾਲ। ਮੈਂ ਨਹੀਂ ਜਾਣਦੀ ਕਿਤਨਾ ਸਮਾਂ ਲਗੇਗਾ ਇਹ ਸਭ ਨੂੰ ਬਦਲਣ ਲਈਂ, ਪਰ ਸਾਨੂੰ ਇਹ ਬਦਲਣਾ ਪਵੇਗਾ। ਅਤੇ ਅਸੀਂ ਕਰ ਰਹੇ ਹਾਂ ਜੋ ਵੀ ਅਸੀਂ ਕਰ ਸਕਦੇ ਹਾਂ ਇਸ ਸਿਸਟਮ ਨੂੰ ਬਦਲਣ ਲਈਂ ਕਿਉਂਕਿ ਇਹ ਸਹੀ ਨਹੀਂ ਹੈ। ਉਥੇ ਕੇਵਲ ਇਕੋ ਤਰੀਕਾ ਹੈ ਚੀਜ਼ਾਂ ਕਰਨ ਦਾ: ਇਹ ਹੈ ਸਹੀ ਚੀਜ਼। ਅਤੇ ਇਹ ਚੀਜ਼ ਸਹੀ ਨਹੀਂ ਹੈ। ਭਾਵੇਂ ਕਿਹੜਾ ਵੀ ਦੇਸ਼ ਜਾਂ ਕਿਹੜੀ ਵੀ ਸਰਕਾਰ ਹੋਵੇ, ਜੇਕਰ ਉਹ ਕੁਝ ਸੋਚਣ, ਕੁਝ ਥੋੜੀ ਜਿਹੀ ਹਮਦਰਦੀ ਹੋਵੇ ਦਿਲ ਵਿਚ, ਕੁਝ ਸਮਝ, ਕੀ ਸਹੀ ਹੈ, ਕੀ ਗਲਤ ਹੈ, ਫਿਰ ਇਹ ਗੁਲਾਮੀ ਮਨੁਖਾਂ ਅਤੇ ਜਾਨਵਰਾਂ ਦੀ ਬੰਦ ਹੋ ਜਾਣੀ ਚਾਹੀਦੀ ਸੀ ਲੰਮਾਂ, ਲੰਮਾਂ ਸਮਾਂ ਪਹਿਲਾਂ ਇਥੋਂ ਤਕ ਮੇਰੇ ਜਨਮ ਤੋਂ। ਉਹ ਚਾਹੀਦੀ ਹੈ ਹੋਣੀ ਸਹੀ ਚੀਜ਼ ਕਰਨ ਲਈਂ। ਦੇਖੋ ਜਾਂ ਡਾਉਨਲੋਡ ਕਰੋ ਪੂਰਾ ਭਾਸ਼ਣ "ਮਾਲਕ ਮਹਾਂਵੀਰ ਦਾ ਜੀਵਨ: ਜਨਮ ਧਰਮ-ਚਕਰਵਰਤੀ ਦਾ" ਮੁਫਤ ਇਸ ਵੈਬਸਾਇਟ ਤੋਂ Edenrules.com ਖੋਜ਼ ਕਰਨ ਰਾਹੀਂ ਵੀਡਿਓ ਨੰਬਰ: 1214