ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵਿਗਿਆਨੀਆਂ ਨੇ ਨੇਚਰ ਕਲਾਏਮਟ ਚੇਂਜ ਦੇ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਕਿ ਜਾਨਵਰ-ਲੋਕਾਂ ਦੇ ਨੌ ਸਮੂਹ ਕਾਰਬਨ ਡਾਏਓਕਸਾਈਡ ਦੀ ਅਸਾਧਾਰਨ ਮਾਤਰਾ ਕੈਪਚਰ ਕਰਦੇ ਹਨ। ਆਪਣੀਆਂ ਸੰਯੁਕਤ ਆਬਾਦੀਆਂ ਨੂੰ ਸੁਰਖਿਅਤ ਰਖਣ ਜਾਂ ਬਹਾਲ ਕਰਨ ਲਈ ਹਰ ਸਾਲ ਇਕ ਵਾਧੂ 6.41 ਬਿਲੀਅਨ ਟੰਨ ਕਾਰਬਨ ਡਾਏਉਕਸਾਇਡ ਕੈਪਚਰ ਕੀਤੀ ਜਾ ਸਕਦੀ ਹੈ। ਇਹ ਮਾਤਰਾ ਦੀ 95% ਹੈ ਜਿਸ ਦੀ ਸਾਲਾਨਾ ਲੋੜ ਹੁੰਦੀ ਹੈ ਵਾਤਾਵਾਰਨ ਵਿਚੋਂ ਕਾਰਬਨ ਨੂੰ ਹਟਾਉਣ ਲਈ ਪੈਰਿਸ ਸਮਝੌਤਾ ਦੇ ਟੀਚੇ ਨੂੰ ਪੂਰਾ ਕਰਨ ਲਈ ਵਿਸ਼ਵ ਤਪਸ਼ ਨੂੰ 1.5 ਡਿਗਰੀ ਸੈਲਸੀਅਸ ਤੋਂ ਹੇਠਾਂ ਦੇ ਥਰੈਸ਼ਹੋਲਡ ਤੇ ਬਣਾਈ ਰਖਣ ਲਈ।ਉਚ ਕਾਰਬਨ-ਕੈਪਚਰ ਵਾਲੇ ਜਾਨਵਰ-ਲੋਕਾਂ ਦੇ ਨੌ ਸਮੂਹ ਸਮੁੰਦਰੀ ਮਛੀ- ਵੇਅਲ-, ਸ਼ਾਰਕ-, ਸਮੁੰਦਰੀ ਊਦ ਬਿਲਾਵ-, ਸਲੇਟੀ ਬਘਿਆੜ-, ਜੰਗਲੀ ਬੀਸਟ-, ਮਾਸਕ ਬਲਦ-, ਅਫਰੀਕਨ ਜੰਗਲੀ ਹਾਥੀ-, ਅਤੇ ਅਮਰੀਕੀ ਬਾਈਸਨ-ਲੋਕ ਹਨ।Supreme Master Ching Hai (vegan): ਜਾਨਵਰ-ਲੋਕ ਇਸ ਗ੍ਰਹਿ ਨੂੰ ਇਕ ਖਾਸ ਭੂਮਿਕਾ ਦੇ ਨਾਲ ਆਉਂਦੇ ਹਨ। ਉਨਾਂ ਵਿਚੋਂ ਬਹੁਤੇ ਸਵਰਗ ਤੋਂ ਦੈਵੀ ਸ਼ਕਤੀ ਜਾਂ , ਪਿਆਰ ਥਲੇ ਲਿਆਉਣ ਦੇ ਯੋਗ ਹਨ, […] ਅਤੇ ਇਹ ਇਹੀ ਪਿਆਰ ਹੈ ਜੋ ਸਾਡੇ ਗ੍ਰਹਿ ਨੂੰ ਕਾਇਮ ਰਖ ਰਿਹਾ ਹੈ ਅਤੇ ਹੁਣ ਤਾਂਹੀ ਤਬਾਹੀ ਹੋਣ ਤੋਂ ਬਣਾਈ ਰਖ ਰਿਹਾ ਹੈ। ਸੋ, ਸਾਨੂੰ ਕਦੇ ਵੀ ਨਹੀਂ ਇਹਨਾਂ ਮਨੁਖਜਾਤੀ ਦੇ ਅਤੇ ਗ੍ਰਹਿ ਦੇ ਨੇਕ, ਦਿਆਲੂ ਮਦਦਗਾਰਾਂ ਦਾ ਸ਼ਿਕਾਰ ਕਰਨਾ ਅਤੇ ਇਹਨਾਂ ਨੂੰ ਮਾਰਨਾ ਚਾਹੀਦਾ ।ਵੀਗਨ: ਕਿਉਂਕਿ ਜਾਨਵਰ-ਲੋਕ ਸਾਡੇ ਰਖਿਅਕ ਹਨ।