ਸਾਨੂੰ ਹਮੇਸ਼ਾਂ ਸਭ ਤੋਂ ਨਿਘਾ ਸਵਾਗਤ ਮਿਲਦਾ ਹੈ ਸਾਡੇ ਅਦੁਭਤ ਜਾਨਵਰ ਸਾਥੀਆਂ ਵਲੋਂ ਜਦੋਂ ਅਸੀ ਘਰ ਨੂੰ ਵਾਪਸ ਮੁੜਦੇ ਹਾਂ, ਪਰ ਕੀ ਤੁਸੀ ਕਦੇ ਸੋਚਿਆ ਹੈ ਉਹ ਕੀ ਕਰਦੇ ਹਨ ਜਦੋਂ ਅਸੀ ਬਾਹਰ ਹੁੰਦੇ ਹਾਂ?
ਕੀ ਤੁਸੀ ਸੁਚੇਤ ਹੋ ਕੋਈ ਹੋਰ ਉਨਾਂ ਦੀਆਂ ਯੋਗਤਾਵਾਂ ਬਾਰੇ ਜੋ ਉਨਾਂ ਪਾਸ ਮੌਜ਼ੂਦ ਹਨ ਸਾਡੇ ਹਥ ਮਿਲਾਉਣ ਅਤੇ ਫਰੀਸਬੀਆਂ ਪਕੜਣ ਤੋਂ ਇਲਾਵਾ?
ਜਿਉਂ ਅਸੀ ਦੇਖਦੇ ਹਾਂ ਛੋਟੇ ਜਿਹੇ ਕਛੂ ਕੁੰਮੇ ਨੂੰ ਧੁਪ ਸੇਕਦਿਆਂ ਇਕ ਪਥਰ ਉਤੇ, ਆਓ ਅਸੀ ਥੋੜਾ ਵਿਸ਼ਰਾਮ ਲਈਏ ਇਕ ਪਲ ਲਈ ਅਤੇ ਸੋਚੀਏ, ਕੀ ਤੁਹਾਨੂੰ ਪਕਾ ਯਕੀਨ ਹੈ ਉਹ ਆਪਣੇ ਆਪ ਨੂੰ ਇਕ ਕਛੂ ਕੁੰਮਾ ਸਮਝਦਾ ਹੈ?"
ਸਾਡੇ ਨਾਲ ਜੁੜੋ ਜਾਨਵਰਾਂ ਦੀ ਚੈਨਲ ਉਤੇ ਸਿਖਣ ਲਈ ਸਾਡੇ ਜਾਨਵਰ ਸਾਥੀਆਂ ਦੇ ਅਣਜਾਣੇ ਤਥਾਂ ਬਾਰੇ ਜਿਨਾਂ ਦੀ ਅਸੀ ਜ਼ਾਹਰਾ ਤੌਰ ਤੇ ਵਾਕਫੀ ਮਹਿਸੂਸ ਕਰਦੇ ਹਾਂ ।