ਇਹ ਸਭਿਆਚਾਰਿਕ ਸਫਲਤਾ ਹੈ ਜੋ ਤ੍ਰਿਪਤ ਕਰਦੀ ਹੈ ਸਾਡੀਆਂ ਸੁਹਜਾਤਮਿਕ ਇੰਦਰੀਆਂ ਨੂੰ, ਜੋ ਜਾਣਕਾਰੀ ਦੀ ਵਿਥ ਨੂੰ ਮੇਲਦੀ ਹੈ ਅਤੇ ਜੋ ਸਾਡੀ ਰਹਿਨੁਮਾਈ ਕਰਦੀ ਹੈ ਸੁੰਦਰਤਾ ਖੋਜ਼ਣ ਵਿਚ।- ਜ਼ੋਰਜ਼ ਵਿਲਹੈਲਮ ਫਰੈਡਰੀਕ ਹੈਗਲ
ਸਭਿਆਚਾਰ ਸੰਕੇਤ ਹੈ ਸਭ ਚੀਜ਼ ਦਾ ਜੋ ਸਾਡੇ ਮਨ ਨੂੰ ਅਧਿਕਾਰ ਦਿੰਦਾ ਹੈ ਇਸ ਦੀਆਂ ਆਪਣੀਆਂ ਸ਼ਕਤੀਆਂ ਦਾ; ਜਿਵੇਂ ਭਾਸ਼ਾ ਦਿੰਦੀ ਹੈ ਆਲੋਚਕ ਨੂੰ, ਅਤੇ ਟੈਲਸਕੋਪ ਦਿੰਦਾ ਹੈ ਗ੍ਰਹਿ ਸ਼ਾਸਤਰੀ ਨੂੰ।- ਰੈਲਫ ਵਾਲਡੋ ਐਮਰਸਨ
ਜਾਣਕਾਰੀ ਕੀਮਤੀ ਪਥਰਾਂ ਦਾ ਠੋਸ ਰੂਪ ਹੈ; ਸਭਿਆਚਾਰ ਚਮਕ ਹੈ ਕੀਮਤੀ ਪਥਰਾਂ ਦੀ।- ਰਵਿੰਦਰਨਾਥ ਟੈਗੋਰ