ਉਹਨੇ ਦੇਖੇ ਫਰਿਸ਼ਤੇ ਉਡਦੇ ਉਹਦੇ ਆਸ ਪਾਸ। (ਵਾਓ।) ਉਨਾਂ ਵਿਚੋਂ ਪੰਜ ਜਦੋਂ ਉਹਨੇ ਇਹ ਦੇਖਿਆ ਸੀ। ਅਤੇ ਰਸ਼ਟਰਪਤੀ ਟਰੰਪ ਦੇ ਕੋਲ ਹਮੇਸ਼ਾਂ ਫਰਿਸ਼ਤੇ ਹਨ ਉਹਦੇ ਨਾਲ।
( ਹਾਏ, ਸਤਿਗੁਰੂ ਜੀ। ) ਤੁਸੀਂ ਠੀਕ ਹੋ? (ਹਾਂਜੀ।) ਕੀ ਤੁਸੀਂ ਬਿਹਤਰ ਹੋ ਰਹੇ ਹੋ ਅਜ਼? (ਹਾਂਜੀ, ਮੈਂ ਬਿਹਤਰ ਮਹਿਸੂਸ ਕਰਦੀ ਹਾਂ। ਤੁਹਾਡਾ ਧੰਨਵਾਦ।) ਤੁਹਾਨੂੰ ਪਕਾ ਯਕੀਨ ਹੈ? ਬਿਨਾਂਸ਼ਕ। ਤੁਸੀਂ ਥੋੜੇ ਸੰਵੇਦਨਸ਼ੀਲ ਹੋ, ਕੀ ਤੁਸੀਂ ਹੋ ਨਾਂ? (ਹਾਂਜੀ।) ਆਪਣੀ ਦੇਖ ਭਾਲ ਕਰਨੀ। (ਹਾਂਜੀ, ਸਤਿਗੁਰੂ ਜੀ।) ਸਭ ਚੀਜ਼ ਠੀਕ ਹੈ, ਹੋਰ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਤੁਸੀਂ ਅਜ਼ੇ ਵੀ ਠੀਕ ਚਲ ਰਹੇ ਹੋ? (ਹਾਂਜੀ, ਮੇਰੇ ਖਿਆਲ ਵਿਚ।) ਠੀਕ ਹੈ। ਤੁਸੀਂ ਚੰਗਾ ਖਾਂਦੇ ਹੋ? (ਹਾਂਜੀ, ਮੈਂ ਕੋਸ਼ਿਸ਼ ਕਰ ਰਹੀ ਹਾਂ।) ਓਹ। ਤੁਸੀਂ ਨਹੀਂ ਖਾਂਦੇ? (ਨਹੀਂ, ਮੈਂ ਖਾ ਰਹੀ ਹਾਂ, ਮੈਂ ਬਸ ਕੋਸ਼ਿਸ਼ ਕਰ ਰਹੀ ਹਾਂ ਵਧੇਰੇ ਤਾਜ਼ੇ ਫਲ ਅਤੇ ਸਬਜ਼ੀਆਂ ਖਾਣ ਦੀ।)
ਯਕੀਨੀ ਬਨਾਉਣਾ ਉਹ ਚੰਗੀ ਤਰਾਂ ਧੋਂਣ, ਸਾਫ ਕਰਨ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਜੇਕਰ ਤੁਸੀਂ ਦੁਬਿਧਾ ਵਿਚ ਹੋਵੋਂ, ਤੁਸੀਂ ਉਨਾਂ ਨੂੰ ਰਖਣਾ ਜ਼ਰੂਰੀ ਹੈ ਉਬਲਦੇ ਪਾਣੀ ਵਿਚ ਪਹਿਲਾਂ ਅਤੇ ਖਾਣਾ। ਠੀਕ ਹੈ? (ਠੀਕ ਹੈ, ਸਤਿਗੁਰੂ ਜੀ।) ਮੇਰਾ ਭਾਵ ਹੈ ਨਾਂ ਪਕਾਉਣਾ, ਬਸ ਧੋਣਾ ਉਬਲਦੇ ਪਾਣੀ ਨਾਲ ਕਈ ਵਾਰ। ਹਾਂਜੀ? (ਹਾਂਜੀ।) ਇਥੋਂ ਤਕ ਸਾਲਾਦ ਵੀ । (ਹਾਂਜੀ।) ਕਿਉਂਕਿ ਮੈਂ ਬਸ ਪੁੜਿਆ ਖਬਰਾਂ ਉਤੇ ਪਿਛੇ ਜਿਹੇ ਅਮਰੀਕਾ ਵਿਚ ਕਿਸੇ ਜਗਾ। ਰੋਮੇਅਨ ਲੈਟਸ ਦੇ ਕੋਲ ਈ. ਕੋਲਾਏ ਹੈ ਇਹਦੇ ਉਪਰ। ਡਰਾਉਣਾ! ਅਨੇਕ ਹੀ ਲੋਕੀਂ ਬਿਮਾਰ ਹੋ ਗਏ। ਖਬਰਾਂ ਨੇ ਉਹ ਕਿਹਾ ਕਿਉਂਕਿ ਲੈਟਸ ਖੇਤ ਇਕ ਗਉਆਂ ਦੇ ਖੇਤ ਦੇ ਲਾਗੇ ਹੈ, ਹੋ ਸਕਦਾ ਉਸੇ ਕਰਕੇ। ਉਹ ਹੈ ਜੋ ਉਨਾਂ ਨੇ ਕਿਹਾ ਸੀ। ਕਿਉਂਕਿ ਮੂਲ-ਮੂਤਰ ਅਤੇ ਗੰਦਾ ਪਾਣੀ ਜਾਨਵਰ ਦੇ ਖੇਤ ਤੋਂ ਵਹਿੰਦਾ ਹੈ ਸਾਲਾਦ ਦੀ ਪੈਲੀ ਵਿਚ। ਤੁਸੀਂ ਦੇਖ ਸਕਦੇ ਹੋ ਇਥੋਂ ਤਕ ਇਕ ਦੂਸਰੇ ਹਥ, ਸੈਕੰਡ-ਹੈਂਡ ਬਿਮਾਰੀ। ਇਹI ਸਮਸਿਆ ਹੈ। ਕੇਵਲ ਬਸ ਲੋਕ ਜ੍ਹਿਹੜੇ ਮਾਸ ਖਾਂਦੇ ਹਨ ਉਹੀ ਨਹੀਂ ਸਮਸਿਆ ਵਿਚ ਪੈਂਣਗੇ। ਇਥੋਂ ਤਕ ਰਹਿੰਦ-ਖੂੰਦ ਵਾਲਾ ਪਾਣੀ ਮਾਸ ਵਾਲੇ ਖੇਤ ਤੋਂ ਹੋਰਨਾਂ ਖੇਤਾਂ ਨੂੰ ਵੀ ਦੂਸ਼ਿਤ ਕਰੇਗਾ। ਆਹ, ਰਬਾ! (ਹਾਂਜੀ, ਇਥੋਂ ਤਕ ਸਬਜ਼ੀਆਂ ਵੀ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਪਕਾ ਕਰਨਾ ਕਿ ਉਹ ਸਾਫ ਹਨ।) ਹਾਂਜੀ, ਬਿਨਾਂਸ਼ਕ। ਨਮਕੀਨ ਪਾਣੀ ਵਿਚ ਡਬੋਣਾ ਜਾਂ ਉਨਾਂ ਸਬਜ਼ੀਆਂ ਨੂੰ ਧੋਣਾ ਪਾਣੀਆਂ, ਤਰਲਾਂ ਵਿਚ। (ਹਾਂਜੀ।) ਉਹ ਇਹਨੂੰ ਆਖਦੇ ਹਨ ਸਬਜ਼ੀਆਂ ਦਾ ਸਾਬਣ ਜਾਂ ਕੁਝ ਚੀਜ਼ ਅਤੇ ਫਿਰ ਘਟੋ ਘਟ ਉਨਾਂ ਨੂੰ ਪਕਾਉਣਾ। ਠੀਕ ਹੈ। (ਹਾਂਜੀ, ਸਤਿਗੁਰੂ ਜੀ।) ਸ਼ਾਇਦ ਪਕਾਉਣ ਦੀ ਲੋੜ ਨਹੀਂ ਉਦੋਂ ਤਕ ਜਦੋਂ ਇਹ ਸਾਰਾ ਪੋਲਾ, ਨਰਮ ਨਾਂ ਹੋ ਜਾਵੇ, ਪਰ ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਇਹਨੂੰ ਜ਼ਰਮ-ਰਹਿਤ ਕਰੋ ਉਬਲਦੇ ਪਾਣੀ ਨਾਲ। ਬਸ ਇਹਨਾਂ ਨੂੰ ਵਿਚ ਰਖੋ, ਅਤੇ ਉਨਾਂ ਨੂੰ ਰਹਿਣ ਦੇਵੋ ਅਤੇ ਬਾਹਰ ਕਢਣਾ ਉਨਾਂ ਨੂੰ। (ਹਾਂਜੀ) ਜਾਂ ਉਬਲਦਾ ਪਾਣੀ ਵਰਤੋ ਉਨਾਂ ਨੂੰ ਧੋਣ ਲਈ ਕਈ ਵਾਰ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਤੁਹਾਡੇ ਕੋਲ ਇਸ ਕਿਸਮ ਦੀ ਮਸ਼ੀਨ ਹੈ ਜਿਹੜੀ ਉਬਲਦਾ ਪਾਣੀ ਸੌਖੇ ਹੀ ਨਿਕਾਲਦੀ ਹੈ ਸੋ ਇਹ ਸੁਖਾਵਾਂ ਹੈ ਅਜ਼ਕਲ, ਠੀਕ ਹੈ? (ਹਾਂਜੀ ਬਹਤੁ ਸੁਖਾਵਾਂ।) ਓਹ, ਰਬਾ, ਅਸੀਂ ਸਵਰਗ ਵਿਚ ਰਹਿੰਦੇ ਹਾਂ, ਕੋਈ ਨਹੀਂ ਇਹਦਾ ਆਭਾਰ ਕਰਦਾ। ਪਹਿਲਾਂ, ਤੁਹਾਨੂੰ ਪਕਾਉਣਾ ਅਤੇ ਉਬਾਲਣਾ ਅਤੇ ਬਹੁਤ ਲੰਮੇ ਸਮੇਂ ਲਈ ਉਡੀ ਕਰਨੀ ਪੈਂਦੀ ਸੀ। ਹੁਣ ਇਹ ਬਾਹਰ ਆਉਂਦਾ ਹੈ, ਪਹਿਲੇ ਹੀ ਪੀਣ ਯੋਗ ਹੈ। (ਹਾਂਜੀ। ਇਹ ਵਧੀਆ ਹੈ।) ਵਧੀਆ।
ਕੀ ਤੁਸੀਂ ਉਹ ਪੜਿਆ ਹੈ? ( ਹਾਂਜੀ, ਹਾਂਜੀ। ਮੈਂ ਕਾਫੀ ਸਾਰੀਆਂ ਦਿਲਚਸਪ ਖਬਰਾਂ ਪੜੀਆਂ ਹਨ ਪਿਛੇ ਜਿਹੇ। ) ਓਹ, ਸਚਮੁਚ। ( ਉਥੇ ਪਿਛੇ ਜਿਹੇ ਇਕ ਮਜ਼ਮੂਨ ਸੀ ਜਿਥੇ ਅਮਰੀਕਨ ਐਕਟਰ ਜੌਨ ਵੌਇਟ... ) ਜੌਨ ਵੌਇਟ। ਓਹ, ਉਹ ਇਕ ਚੰਗਾ ਐਕਟਰ ਹੈ, ਠੀਕ ਹੈ? ( ਹਾਂਜੀ, ਹਾਂਜੀ। ) ਮੈਂ ਦੇਖੀਆਂ ਕਈ ਉਹਦੀਆਂ ਫਿਲਮਾਂ ਪਹਿਲਾਂ। ਮੈਨੂੰ ਬਸ ਨਹੀਂ ਯਾਦ ਹੈ ਕੀ। ਖੈਰ ਉਹ ਇਕ ਵਧੀਆ ਵਿਆਕਤੀ ਹੈ, ਵਧੀਆ ਐਕਟਰ। (ਹਾਂਜੀ, ਹਾਂਜੀ।) ਠੀਕ ਹੈ। ਉਹਦੇ ਬਾਰੇ ਕੀ ਹੈ? ਕੀ ਉਹ ਠੀਕ ਹੈ? ( ਉਹ ਬਹੁਤਾ ਖੁਸ਼ ਨਹੀਂ ਸੀ ਚੋਣਾਂ ਦੇ ਨਾਲ। ਉਹਨੇ ਕਿਹਾ ਉਹ ਅਕ ਗਿਆ ਝੂਠ ਨਾਲ ਕਿ ਬਾਈਡਨ ਜਿਤ ਗਿਆ ਚੋਣਾਂ। ਅਤੇ ਉਹਨੇ ਕਿਹਾ ਕਿ ਖਬੇ ਪਖ ਵਾਲੇ ਦੁਸ਼ਟ ਅਤੇ ਰਿਸ਼ਵਤਖੋਰ ਹਨ ਅਤੇ ਉਹ ਚਾਹੁੰਦੇ ਹਨ ਇਸ ਦੇਸ਼ ਨੂੰ ਥਲੇ ਲਿਆਉਣਾ। ) ਓਹ।. ਖਬਾ ਕੀ ਹੈ? ( ਖਬੇ ਪਖ ਦੇ ਲੋਕ ਉਹ ਹਨ ਜਿਹੜੇ ਰੂੜਵਾਦੀ ਨਹੀਂ ਸਮਝੇ ਜਾਂਦੇ। ਆਮ ਤੌਰ ਤੇ ਡੈਮੋਕਰੈਟਸ ਨੂੰ ਖਬੇ ਪਖ ਵਾਲੇ ਸਮਝਿਆ ਜਾਂਦਾ ਹੈ ਅਤੇ ਰੀਪਬਲੀਕਨਾਂ ਨੂੰ ਸਮਝਿਆ ਜਾਂਦਾ ਹੈ ਸਜ਼ੇ (ਪਖ) ਵਾਲੇ। ) ਕੋਈ ਨਹੀਂ ਵਿਚਾਲੇ? ( ਉਥੇ ਲੋਕ ਹਨ ਵਿਚਾਲੇ ਦੋਨੋਂ ਪਾਰਟੀਆਂ ਵਿਚ। ) ਤੁਹਾਡੇ ਬਾਰੇ ਕਿਵੇਂ ਹੈ, ਕੀ ਤੁਸੀਂ ਵਿਚਾਲੇ ਹੋ? ( ਮੈਂ ਕਿਸੇ ਵੀ ਪਾਰਟੀ ਵਿਚ ਨਹੀਂ ਹਾਂ। ) ਠੀਕ ਹੈ। ਠੀਕ ਹੈ। ਮੈਂ ਵੀ ਨਹੀਂ। ਮੈਂ ਅਮਰੀਕਨ ਨਹੀਂ ਹਾਂ। (ਹਾਂਜੀ।) ਸੋ...ਬਸ ਮਾਨ-ਸਨਮਾਨ ਵਾਲੀ ਅਮਰੀਕਨ, ਮਾਣਯੋਗ ਨਾਗਰਿਕ । ਓਹ। ਸੋ। ਵਾਓ। ਉਹ ਇਕ ਸਖਤ, ਕਰੜਾ ਸ਼ਬਦ ਹੈ। ( ਹਾਂਜੀ। ਬਹੁਤ ਸਖਤ, ਕਰੜਾ। )
ਹੋਰ ਕੀ, ਉਹਨੇ ਕਿਉਂ ਕਿਹਾ ਉਹ ਦੁਸ਼ਟ ਹਨ? ( ਉਹ ਨਹੀਂ ਵਿਸ਼ਵਾਸ਼ ਕਰਦਾ ਚੋਣਾਂ ਦੇ ਨਤੀਜ਼ਿਆਂ ਵਿਚ। ਉਹ ਸੋਚਦਾ ਹੈ ਇਹ ਭ੍ਰਿਸ਼ਟ, ਖਰਾਬ ਹਨ। ਅਤੇ ਉਹਨੇ ਇਹਨੂੰ ਆਖਿਆ "ਸਚਿਆਈ ਦੀ ਲੜਾਈ ਸ਼ੈਤਾਨ ਦੇ ਵਿਰੁਧ।" ਅਤੇ ਉਹਨੇ ਤੁਲਨਾ ਕੀਤੀ ਚੋਣਾਂ ਦੀ ਸਚਾਈ ਹਾਸਲ ਕਰਨ ਦੀ ਲੜਾਈ ਨੂੰ ਸਿਵਲ ਯੁਧ ਨਾਲ। ਸੋ ਬਹੁਤ ਸਖਤ, ਕਰੜੇ ਸ਼ਬਦ ਹਨ। ਤੁਹਾਡਾ ਕੀ ਖਿਆਲ ਹੈ ਉਹਦੇ ਬਾਰੇ, ਸਤਿਗੁਰੂ ਜੀ? ) ਇਹ ਕਾਫੀ ਕਰੜਾ ਹੈ। ( ਹਾਂਜੀ, ਬਹੁਤ... ) ਸੋ ਇਹ ਅਸਲ ਵਿਚ ਰਾਇ ਨਹੀਂ ਹੈ, ਇਹ ਕੁਝ ਹੋਰ ਚੀਜ਼ ਹੈ। ਕਿਉਂਕਿ ਜੇਕਰ ਇਹ ਬਸ ਇਕ ਰਾਇ ਹੋਵੇ, ਤੁਸੀਂ ਲੋਕਾਂ ਨੂੰ ਜਾਂ ਇਕ ਸਮੂਹ ਨੂੰ ਜਿਵੇਂ ਦੁਸ਼ਟ ਨਹੀਂ ਕਹੋਂਗੇ ਜਾਂ ਸ਼ੈਤਾਨ ਦੇ ਅਨੁਯਾਈ। ਹੋ ਸਕਦਾ ਉਹ ਕੁਝ ਚੀਜ਼ ਦੇਖ ਸਕਦਾ ਹੈ ਜੋ ਹੋਰ ਲੋਕ ਨਹੀਂ ਦੇਖ ਸਕਦੇ। (ਵਾਓ, ...) ( ਉਹ ਕੀ ਦੇਖ ਸਕਦਾ ਹੋਵੇਗਾ, ਉਹ ਕਿਵੇਂ ਉਹ ਦੇਖ ਸਕਦਾ ਹੋਵੇਗਾ? ) ਖੈਰ, ਕੁਝ ਲੋਕ ਸਾਏਕਿਕ ਹਨ। (ਓਹ।) ਤੁਸੀਂ ਉਹ ਜਾਣਦੇ ਹੋ, ਕੀ ਤੁਸੀਂ ਜਾਣਦੇ ਨਹੀਂ? ਹੈਂਜੀ? (ਹਾਂਜੀ।) ਦੁਰਲਭ ਮੇਰਾ ਭਾਵ ਹੈ ਬਹੁਤਾ ਦੁਰਲਭ ਨਹੀਂ ਪਰ ਇਕ ਵਡੀ ਪ੍ਰਤਿਸ਼ਤ ਨਹੀਂ ਹੈ ਮਨੁਖਾਂ ਦੀ ਜਿਹੜੇ ਚੀਜ਼ਾਂ ਦੇਖ ਸਕਦੇ ਹਨ। (ਹਾਂਜੀ, ਸਤਿਗੁਰੂ ਜੀ।) ਜਿਵੇਂ ਤੁਸੀਂ ਦੇਖ ਸਕਦੇ ਹੋ ਹੋਰਨਾਂ ਲੋਕਾਂ ਦੇ ਆਭਾ ਮੰਡਲ, (ਠੀਕ ਹੈ। ਹਾਂਜੀ, ਸਤਿਗੁਰੂ ਜੀ।) ਅਤੇ ਆਭਾ ਮੰਡਲ ਦਿਖਾਉਂਦਾ ਹੈ, ਪ੍ਰਗਟ ਕਰਦਾ ਹੈ ਜੋ ਵੀ ਤੁਸੀਂ ਅੰਦਰੋਂ ਹੋ। ਉਸੇ ਕਰਕੇ ਤੁਸੀਂ ਧੋਖਾ ਦੇ ਸਕਦੇ ਹੋ ਹੋ ਸਕਦਾ ਵਡੇ ਸਮੂਹ ਦੇ ਲੋਕਾਂ ਨੂੰ ਜਾਂ ਵਡੀ ਗਿਣਤੀ ਦੇ ਲੋਕਾਂ ਨੂੰ, ਪਰ ਤੁਸੀਂ ਨਹੀਂ ਹਮੇਸ਼ਾਂ ਹੋਰਨਾਂ ਨੂੰ ਧੋਖਾ ਦੇ ਸਕਦੇ, ਵਿਸ਼ੇਸ਼ ਲੋਕਾਂ ਨੂੰ ਜਿਹੜੇ ਦੇਖ ਸਕਦੇ ਹਨ ਆਪਣੀ ਸਾਏਕਿਕ ਅਖ ਨਾਲ, (ਹਾਂਜੀ, ਸਤਿਗੁਰੂ ਜੀ।) ਆਪਣੀ ਸਾਏਕਿਕ ਯੋਗਤਾ ਨਾਲ। ਅਨੇਕ ਹੀ ਲੋਕਾਂ ਨੇ ਦੇਖੇ ਮੇਰੇ ਆਭਾ ਮੰਡਲ ਵੀ ਸੋ ਕਦੇ ਕਦਾਂਈ ਇਥੋਂ ਤਕ ਜੇਕਰ ਮੈਂ ਬਾਹਰ ਜਾਂਦੀ ਕਿਸੇ ਜਗਾ ਅਤੇ ਮੈਂ ਬਹੁਤੇ ਸੋਹਣੇ ਕਪੜੇ ਨਹੀਂ ਪਹਿਨੇ, ਪਰ ਉਹ ਅਜ਼ੇ ਵੀ ਇਹ ਦੇਖ ਸਕਦੇ ਸੀ। ਇਥੋਂ ਤਕ ਕੁਝ ਪੁਲੀਸ ਵੀ। (ਹਾਂਜੀ, ਸਤਿਗੁਰੂ ਜੀ।) ਕਦੇ ਕਦਾਂਈ ਉਹ ਦਿਖਾਉਂਦੇ ਹਨ ਬਹੁਤ ਜਿਆਦਾ ਸਤਿਕਾਰ ਕਿਉਂਕਿ ਔਰਾ, ਆਭਾ ਮੰਡਲ ਦੇ ਕਰਕੇ। (ਓਹ, ਹਾਂਜੀ।) ਉਹੀ ਚੀਜ਼ ਹੈ।
ਹੋ ਸਕਦਾ ਉਹ ਕੁਝ ਚੀਜ਼ ਦੇਖ ਸਕਦਾ ਹੈ ਜੋ ਖੈਰ... ( ਤੁਹਾਡੇ ਖਿਆਲ ਉਹਨੇ ਕੀ ਦੇਖਿਆ? ) ਮੈਂ ਤੁਹਾਨੂੰ ਨਹੀਂ ਦਸ ਸਕਦੀ । (ਹਾਂਜੀ, ਸਤਿਗੁਰੂ ਜੀ।) ਮੈਂ ਕੇਵਲ ਤੁਹਾਨੂੰ ਦਸ ਸਕਦੀ ਹਾਂ ਕੀ ਉਹਨੇ ਰਾਸ਼ਟਰਪਤੀ ਵਿਚ ਦੇਖਿਆ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਸ੍ਰੀ ਮਾਨ ਬਾਈਡਨ, ਉਹ ਇਕ ਰਾਸ਼ਟਰਪਤੀ ਉਮੀਦਵਾਰ ਹੈ ਠੀਕ ਹੈ, (ਹਾਂਜੀ, ਸਤਿਗੁਰੂ ਜੀ।) ਅਤੇ ਸੰਭਾਵਨਾ ਦੇ ਰੂਪ ਵਿਚ ਰਾਸ਼ਟਰਪਤੀ ਤੁਹਾਡੇ ਦੇਸ਼ ਦਾ। (ਹਾਂਜੀ।) ਇਹਦਾ ਅਜ਼ੇ ਫੈਂਸਲਾ ਨਹੀਂ ਹੋਇਆ ਸੋ ਮੈਂ ਨਹੀਂ ਕੋਈ ਚੀਜ਼ ਕਹਿਣੀ ਚਾਹੁੰਦੀ ਉਹਦੇ ਬਾਰੇ। ਠੀਕ ਹੈ? (ਹਾਂਜੀ, ਸਤਿਗੁਰੂ ਜੀ। ਸਮਝੇ।) ਆਮ ਤੌਰ ਤੇ ਮੈਂ ਨਹੀਂ ਪਸੰਦ ਕਰਦੀ ਚੀਜ਼ਾਂ ਕਹਿਣੀਆਂ ਜੋ ਚੰਗੀਆਂ ਨਹੀਂ ਹਨ ਹੋਰਨਾਂ ਲੋਕਾਂ ਬਾਰੇ ਜਾਂ ਫਿਰ ਜੇਕਰ ਇਹ ਸਚਮੁਚ ਜ਼ਰੂਰੀ ਹੋਣ। (ਹਾਂਜੀ, ਸਤਿਗੁਰੂ ਜੀ।) ਇਹ ਸ਼ਾਇਦ ਕਦੇ ਕਦਾਂਈ ਜ਼ਰੂਰੀ ਹੋਵੇ ਪਰ ਮੈ ਹਿਚਕਚਾਉਂਦੀ ਹਾਂ। (ਹਾਂਜੀ, ਸਤਿਗੁਰੂ ਜੀ।) ਮੈਂ ਕੇਵਲ ਤੁਹਾਨੂੰ ਦਸ ਸਕਦੀ ਹਾਂ ਜਿਵੇਂ ਉਹ (ਵੌਇਟ) ਇਤਨੀ ਤਰਫਦਾਰੀ ਕਰਦਾ ਹੈ ਰਾਸ਼ਟਰਪਤੀ ਟਰੰਪ ਦੀ, (ਹਾਂਜੀ।) ਇਸ ਕਰਕੇ ਹੈ ਕਿਉਂਕਿ ਉਹਨੇ ਚੰਗਿਆਈ ਦੇਖੀ ਹੈ ਉਹਦੇ ਵਿਚ, ਮੇਰਾ ਭਾਵ ਹੈ ਚੀਜ਼ਾਂ ਜੋ ਉਹਨੇ ਦੇਖੀਆਂ ਹਨ ਜੋ ਉਹਨੂੰ ਵਿਸ਼ਵਾਸ਼ ਦਵਾਉਂਦਾ ਹੈ ਰਾਸ਼ਟਰਪਤੀ ਟਰੰਪ ਵਿਚ। (ਓਹ, ਅਛਾ।) ਕਿਉਂਕਿ ਉਹਦੇ ਨਾਲ ਖਤਰਾ ਹੈ ਉਹਦੇ ਲਈ ਵੀ, ਸ਼ਾਇਦ। ਮੈਂ ਬਸ ਮਹਿਸੂਸ ਕਰਦੀ ਹਾਂ ਉਹ ਖੁਸ਼ਕਿਸਮਤ ਹੈ ਕਿ ਉਹ ਅਮਰੀਕਨ ਹੈ ਅਤੇ ਅਮਰੀਕਾ ਵਿਚ ਰਹਿੰਦਾ ਹੈ। (ਹਾਂਜੀ।) ਸਚਮੁਚ ਆਜ਼ਾਦ ਅਤੇ ਲੋਕਤੰਤਰੀ। ਜੇਕਰ ਕਿਸੇ ਹੋਰ ਦੇਸ਼ ਵਿਚ ਹੁੰਦਾ, ਹੋ ਸਕਦਾ ਉਹ ਇਤਨਾ ਸੁਰਖਿਅਤ ਨਹੀਂ ਹੋਵੇਗਾ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਂ ਕੇਵਲ ਤੁਹਾਨੂੰ ਦਸ ਸਕਦੀ ਹਾਂ ਰਾਸ਼ਟਰਪਤੀ ਟਰੰਪ ਬਾਰੇ। (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਤੁਹਾਨੂੰ ਦਸ ਸਕਦੀ ਉਹਦੇ ਵਿਰੋਧੀ ਬਾਰੇ। (ਹਾਂਜੀ, ਸਮਝੇ।) ਭਾਵੇਂ ਜੇਕਰ ਮੈਂ ਜਾਣਦੀ ਹੋਵਾਂ। ਉਹਨੇ ਦੇਖੇ ਫਰਿਸ਼ਤੇ ਉਡਦੇ ਉਹਦੇ ਆਸ ਪਾਸ। (ਵਾਓ।) ਉਨਾਂ ਵਿਚੋਂ ਪੰਜ ਜਦੋਂ ਉਹਨੇ ਇਹ ਦੇਖਿਆ ਸੀ। ਅਤੇ ਰਸ਼ਟਰਪਤੀ ਟਰੰਪ ਦੇ ਕੋਲ ਹਮੇਸ਼ਾਂ ਫਰਿਸ਼ਤੇ ਹਨ ਉਹਦੇ ਨਾਲ। (ਹਾਂਜੀ, ਸਤਿਗੁਰੂ ਜੀ।) ਇਸੇ ਕਰਕੇ ਉਹ ਸਰੁਖਿਅਤ ਰਿਹਾ ਹੈ ਹੁਣ ਤਾਂਹੀ। ਨਹੀਂ ਤਾਂ ਉਹਨੂੰ ਹੋਰ ਵਧੇਰੇ ਹਾਨੀ ਪਹੁੰਚਾਈ ਜਾਣੀ ਸੀ ਉਹਦੇ ਨਾਲੋ ਜਿਸ ਵਿਚ ਦੀ ਉਹ ਗਜ਼ਰਿਆ ਹੈ। (ਵਾਓ।) ਤੁਸੀਂ ਜਾਣਦੇ ਹੋ, ਜਿਵੇਂ ਹਮਲਾ ਕੀਤਾ ਗਿਆ ਅਤੇ ਗਲਤੀ ਨਾਲ ਦੋਸ਼ੀ ਠਹਿਰਾਇਆ ਗਿਆ ਅਤੇ ਇੰਮਪੀਚਮੇਂਟ, ਮਹਾਂਦੋਸ਼ ਅਤੇ ਸਭ ਕਿਸਮ ਦੀਆਂ ਚੀਜ਼ਾਂ। ਅਦਾਲਤ ਕੇਸਾਂ ਜਾਂ ਝੂਠ ਉਹਦੇ ਬਾਰੇ। (ਹਾਂਜੀ, ਸਤਿਗੁਰੂ ਜੀ।) ਅਤੇ ਕਿਉਂਕਿ ਰਾਸ਼ਟਰਪਤੀ ਟਰੰਪ ਨੂੰ ਵੀ ਫਰਿਸ਼ਤਿਆਂ ਰਾਹੀਂ ਕੰਨ ਵਿਚ ਦਸਿਆ ਜਾਂਦਾ ਹੈ, ਭਾਵੇਂ ਰਾਸ਼ਟਰਪਤੀ ਟਰੰਪ ਉਨਾਂ ਨੂੰ ਸੁਣਦਾ ਹੋਵੇ ਜਾਂ ਨਹੀਂ, ਪਰ ਉਹਦੀ ਆਤਮਾਂ, ਉਹਦੀ ਉਪ-ਚੇਤਨਾ ਉਨਾਂ ਨੂੰ ਸੁਣ ਸਕਦੀ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਸੋ ਉਹ ਉਹਦੀ ਮਦਦ ਕਰਦੇ ਹਨ ਚੰਗੇ ਫੈਂਸਲੇ ਲੈਣ ਵਿਚ, ਭਾਵੇਂ ਕੁਝ ਲੋਕ, ਵਿਰੋਧੀ ਪਖ, ਹਮੇਸ਼ਾਂ ਕੁਝ ਚੀਜ਼ ਕਹਿੰਦੇ ਹਨ ਜੋ ਬਹੁਤਾ ਮੁਨਾਸਬ, ਹਿਤਕਾਰੀ ਨਹੀਂ ਹੈ ਭਾਵੇਂ ਕਿ ਉਹ ਚੰਗਾ ਕਰ ਰਿਹਾ ਹੈ। ਤੁਸੀਂ ਸਮਝਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।)
( ਕੋਈ ਹੈਰਾਨੀ ਨਹੀਂ ਹੈ। ਉਹਦੇ ਕੋਲ ਸਚਮੁਚ ਇਕ ਸਨੇਹੀ ਦਿਲ ਹੈ ਅਤੇ ਉਹ ਲੋਕਾਂ ਬਾਰੇ ਚਿੰਤਾ ਕਰਦਾ ਹੈ ਵਧੇਰੇ ਮਿਲਟਰੀ, ਸੈਨਿਕ ਦਾਅਵਾ ਕਰਨ ਨਾਲੋਂ। ਮੈਨੂੰ ਯਾਦ ਹੈ ਇਕ ਘਟਨਾ ਪਿਛਲੇ ਸਾਲ ਜਦੋਂ ਈਰਾਨ ਨੇ ਇਕ ਯੂਐਸ ਡਰੋਨ ਉਤੇ ਹਮਲਾ ਕੀਤਾ, ਅਤੇ ਯੂਐਸ ਨੇ ਯੋਜ਼ਨਾ ਬਣਾਈ ਇਕ ਮਿਲਟਰੀ ਹਮਲਾ ਕਰਨ ਦੀ ਬਦਲਾ ਲੈਣ ਲਈ। ਪਰ ਜਦੋਂ ਰਾਸ਼ਟਰਪਤੀ ਟਰੰਪ ਨੇ ਸੁਣਿਆ ਕਿ ਇਹਦੇ ਨਾਲ 150 ਵਿਆਕਤੀ ਮਰ ਸਕਦੇ ਹਨ, ਉਹਨੇ ਇਹ ਰੋਕ ਦਿਤਾ। ਨਾਲੇ, ਉਹਨੇ ਆਪਣੇ ਰਾਸ਼ਟਰੀ ਸੁਰਖਿਆ ਸਲਾਹਕਾਰ ਨੂੰ ਕਢ ਦਿਤਾ ਅਤੇ ਬਾਅਦ ਵਿਚ ਉਹਨੇ ਕਿਹਾ ਕਿ ਸਲਾਹਕਾਰ "ਪਸੰਦ ਕਰਦਾ ਹੈ ਬੰਬ ਸੁਟਣੇ ਲੋਕਾਂ ਉਪਰ, ਅਤੇ ਉਨਾਂ ਨੂੰ ਮਾਰਨਾ।" ) ਉਸ ਤੋਂ ਇਲਾਵਾ, ਸਵਰਗ ਵੀ ਉਹਨੂੰ ਸਮਰਥਨ ਦੇ ਰਿਹਾ ਹੈ, ਉਹਦੀ ਮਦਦ ਕਰ ਰਿਹਾ, ਨਹੀਂ ਤਾਂ ਉਹਨੇ ਇਤਨਾ ਜ਼ਲਦੀ ਨਹੀਂ ਸੀ ਰਾਜ਼ੀ ਹੋ ਸਕਣਾ ਕੋਵਿਡ-19 ਤੋਂ ਵੀ। (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ ਉਹਦੀ ਪਤਨੀ ਜਾਂ ਉਹਦਾ ਪ੍ਰੀਵਾਰ। ਤੁਸੀਂ ਸਮਝੇ? (ਹਾਂਜੀ, ਸਮਝੇ।) ਉਹਦੇ ਪੁਤਰ ਨੂੰ ਵੀ ਮੇਰੇ ਖਿਆਲ ਕੋਵਿਡ ਹੋ ਗਿਆ ਪਿਛਲੀ ਵਾਰ। (ਹਾਂਜੀ।) ਮੈਂ ਇਹ ਦੇਖਿਆ ਫਲੈਸ਼ ਹੁੰਦਾ ਕਿਸੇ ਜਗਾ।
ਉਸੇ ਕਰਕੇ ਸ੍ਰੀ ਮਾਨ ਜੌਨ ਵੌਇਟ... ਕੀ ਉਹ ਪ੍ਰਸਿਧ ਹੈ, ਠੀਕ ਹੈ? (ਹਾਂਜੀ, ਉਹ ਪ੍ਰਸਿਧ ਹੈ।) ਮੈਂ ਉਹਦਾ ਨਾਂ ਸੁਣਿਆ ਸੀ ਕਿਸੇ ਜਗਾ, ਇਹ ਨਹੀਂ ਹੈ ਬਸ ਜਿਵੇਂ ਮੈਂ ਯਾਦ ਕਰਦੀ ਹਾਂ ਇਤਨੇ ਸਾਰਿਆਂ ਨੂੰ, ਤੁਸੀਂ ਜਾਣਦੇ ਹੋ। ਮੈਂ ਬਸ ਕਈਆਂ ਨੂੰ ਜਾਣਦੀ ਹਾਂ। ਮੇਰਾ ਭਾਵ ਹੈ ਮੈਂ ਕੇਵਲ ਯਾਦ ਕਰ ਸਕਦੀ ਹਾਂ ਕਈ ਮਸ਼ਹੂਰ, ਪ੍ਰਸਿਧ ਅਭਿਨੇਤਰਾਂ ਅਤੇ ਅਭਿਨੇਤਰੀਆਂ ਨੂੰ। (ਹਾਂਜੀ। ਉਹ ਪਿਤਾ ਹਨ ਐਂਜ਼ਲੀਨਾ ਜ਼ੋਲੀ ਦੇ।) ਹਛਾ। ਸੋ ਐਂਜ਼ਲੀਨਾ ਜ਼ੋਲੀ ਦਾ ਕੀ ਖਿਆਲ ਹੈ ਉਹਦੇ ਬਾਰੇ ਜਾਂ ਕੀ ਕਹਿੰਦੀ ਹੈ ਉਹਦੇ ਬਾਰੇ। (ਮੈਂ ਨਹੀਂ ਜਾਣਦੀ। ਮੈਂ ਨਹੀਂ ਉਹ ਦੇਖਿਆ। ਉਹ ਜਾਪਦਾ ਹੈ ਨਹੀਂ ਸਹਿਮਤ ਆਪਣੇ ਪਿਤਾ ਨਾਲ ਬਹੁਤ ਸਾਰੀਆਂ ਚੀਜ਼ਾਂ ਉਤੇ।) ਓਹ, ਅਛਾ। ਖੈਰ, ਬਚੇ। ਕਿਤਨੀ ਹੈਰਾਨੀ ਵਾਲੀ ਚੀਜ਼ ਹੈ! (ਹਾਂਜੀ।) ਪਰ ਉਹਨੇ ਨਹੀਂ ਉਹ ਕਹਿਣਾ ਸੀ ਕਿਸੇ ਮੰਤਵ ਬਿਨਾਂ। ਤੁਸੀਂ ਸਮਝਦੇ ਹੋ ਮੈਨੂੰ? (ਹਾਂਜੀ।) ਅਜਿਹਾ ਇਕ ਕਰੜਾ, ਸਖਤ, ਕਿਵੇਂ ਤੁਸੀਂ ਕਹਿੰਦੇ ਹੋ, ਮੂੰਹਫਟ ਢੰਗ ਨਾਲ ਗਲ ਕਹੀ। ਉਹਨੇ ਪਹਿਲੇ ਇਸ ਤਰਾਂ ਨਹੀਂ ਕਿਹਾ ਸੀ? ਜਾਂ ਉਹਨੇ ਕਿਹਾ ਸੀ? (ਮੈਨੂੰ ਨਹੀਂ ਯਾਦ ਇਹੋ ਜਿਹੇ ਸਖਤ, ਕਰੜੇ ਸ਼ਬਦਾਂ ਵਿਚ, ਪਰ ਉਹਨੇ ਰਾਸ਼ਟਰਪਤੀ ਟਰੰਪ ਦੇ ਹਿਤ ਪਹਿਲਾਂ ਵੀ ਗਲ ਕੀਤੀ ਹੈ।) ਬਹੁਤ ਲੋਕ ਕਰਦੇ ਹਨ। ਠੀਕ ਹੈ? (ਹਾਂਜੀ।) ਪਰ ਇਹ ਸਚਮੁਚ ਬਹੁਤ ਇਕ ਕਰੜਾ (ਸ਼ਬਦ) ਹੈ। (ਹਾਂਜੀ, ਬਹੁਤ ਹੀ।) ਬਹੁਤ ਕਰੜਾ (ਸ਼ਬਦ)। ਸੋ ਸ੍ਰੀ ਮਾਨ ਵੌਇਟ ਨੂੰ ਜ਼ਰੂਰ ਹੀ ਸਚਮੁਚ ਯਕੀਨ ਹੋਵੇਗਾ ਸ਼ਾਇਦ ਆਪਣੀ ਸਾਏਕਿਕ ਯੋਗਤਾ ਦੁਆਰਾ (ਹਾਂਜੀ।) ਜੋ ਚੀਜ਼ਾਂ ਉਹਨੇ ਦੇਖੀਆਂ ਹਨ। ਜੇਕਰ ਤੁਹਾਡੇ ਆਪਣੇ ਕੋਲ ਇਸ ਕਿਸਮ ਦੀ ਯੋਗਤਾ ਹੋਵੇ, ਤੁਸੀਂ ਆਪ ਦੇਖ ਸਕਦੇ ਹੋ ਹੋਰਨਾਂ ਲੋਕਾਂ ਦਾ ਆਭਾ ਮੰਡਲ। (ਹਾਂਜੀ, ਸਤਿਗੁਰੂ ਜੀ।)
ਔਰਾ, ਆਭਾ ਮੰਡਲ ਦਾ ਭਾਵ ਹੈ ਰੋਸ਼ਨੀ ਜੋ ਤੁਹਾਡੇ ਸਰੀਰਾਂ ਦੇ ਆਲੇ ਦੁਆਲੇ ਹੈ, (ਹਾਂਜੀ, ਸਤਿਗੁਰੂ ਜੀ।) ਮੇਰਾ ਭਾਵ ਹੈ ਲੋਕਾਂ ਦੇ ਸਰੀਰਾਂ ਦੇ ਆਸ ਪਾਸ ਜਾਂ ਜਾਨਵਰਾਂ ਦੇ ਜਾਂ ਕੁਝ ਚੀਜ਼ ਉਸ ਤਰਾਂ। ਅਤੇ ਇਸ ਤਰਾਂ, ਇਥੋਂ ਤਕ ਕੁਤੇ ਵੀ ਉਹ ਉਨਾਂ ਨੂੰ ਦੇਖ ਸਕਦੇ ਹਨ। ਸੋ ਕਦੇ ਕਦਾਂਈ ਕੁਤਾ ਹਮਲਾ ਕਰਦਾ ਹੈ ਕਿਸੇ ਵਿਆਕਤੀ ਉਤੇ (ਓਹ, ਹਾਂਜੀ।) ਕਿਉਂਕਿ ਉਹ ਦੇਖਦਾ ਹੈ ਦੁਸ਼ਟਤਾ, ਉਹ ਦੇਖਦਾ ਹੈ ਭੂਤ ਉਡਦੇ ਆਸ ਪਾਸ ਉਸ ਕੁਤੇ ਦੇ ਅਤੇ ਕੋਸ਼ਿਸ਼ ਕਰਦੇ ਉਸ ਕੁਤੇ ਨੂੰ ਮਜ਼ਬੂਰ ਕਰਦੇ ਆਪਣੇ ਮਾਲਕ ਨੂੰ ਜਾਂ ਕਿਸੇ ਹੋਰ ਵਿਆਕਤੀ ਨੂੰ ਹਾਨੀ ਪਹੁੰਚਾਉਣ ਦੀ। ਅਤੇ ਸੋ ਚੰਗਾ ਕੁਤਾ, ਉਹ ਕੋਸ਼ਿਸ਼ ਕਰਦਾ ਹੈ ਸ਼ੈਤਾਨਾਂ, ਭੂਤਾਂ ਨੂੰ ਡਰਾ ਕੇ ਭਜ਼ਾਉਣ ਦੀ। ਪਰ ਕਦੇ ਕਦਾਂਈ ਸ਼ੈਤਾਨ ਕੁਤਿਆਂ ਦੇ ਨਾਲ ਚਿੰਬੜਿਆ ਹੁੰਦਾ ਹੈ, ਸੋ ਗਲਤੀ ਨਾਲ, ਬਿਨਾਂ ਇਰਾਦੇ ਨਾਲ, ਉਹ ਕੁਤੇ ਨੂੰ ਜਖਮੀ ਕਰਦਾ ਹੈ, ਜਾਂ ਕੁਤੇ ਨੂੰ ਮਾਰ ਦਿੰਦਾ, (ਓਹ।) ਉਹ ਵਾਲਾ ਜਿਹੜਾ ਪ੍ਰਭਾਵਿਤ ਹੋਵੇ ਜਾਂ ਸ਼ੈਤਾਨ ਦੇ ਕਾਬੂ ਵਿਚ ਹੋਵੇ। (ਹਾਂਜੀ, ਸਤਿਗੁਰੂ ਜੀ।) ਅਤੇ ਸਮਾਨ ਲੋਕਾਂ ਨਾਲ ਵੀ। ਜੇਕਰ ਤੁਹਾਡੇ ਕੋਲ ਅਖਾਂ ਹਨ, ਤੁਸੀਂ ਦੇਖ ਸਕਦੇ ਹੋ ਕੁਝ ਲੋਕਾਂ ਕੋਲ ਇਕ ਆਭਾ ਮੰਡਲ ਹੈ ਜਿਵੇਂ ਚਮਕਦੀ ਲਿਸ਼ਕਦੀ ਰੋਸ਼ਨੀ। (ਹਾਂਜੀ, ਸਤਿਗੁਰੂ ਜੀ।)
ਮੇਰਾ ਕੁਤਾ, ਛੋਟੇ ਕੁਤਿਆਂ ਵਿਚੋਂ ਇਕ, ਜਦੋਂ ਵੀ ਉਹ ਮੈਨੂੰ ਦੇਖਦੀ ਹੈ, ਉਹਨੂੰ ਬਹੁਤ ਨਿੰਦਾਰਾਈ ਹੁੰਦੀ ਹੈ, ਪਰ ਉਹ ਨਹੀਂ (ਸੌਂਦੀ), ਉਹ ਨਹੀਂ ਚਾਹੁੰਦੀ ਆਪਣੀਆਂ ਅਖਾਂ ਬੰਦ ਕਰਨੀਆਂ। ਮੈਂ ਦੇਖਿਆ ਉਹਦੀਆਂ ਅਖਾਂ ਭਾਰੀਆਂ , ਅਧੀਆਂ ਬੰਦ, ਅਧੀਆਂ... ਅਤੇ ਉਹ ਜਿਵੇਂ ਮਥੇ ਤਿਉੜੀਆਂ ਪਾਉਂਦੀ ਹੈ, ਕੋਸ਼ਿਸ਼ ਕਰਦੀ ਆਪਣੀਆਂ ਅਖਾਂ ਖੁਲੀਆਂ ਰਖਣ ਲਈ, ਪਰ ਉਹ ਨਹੀਂ ਕਰ ਸਕਦੀ। ਅਤੇ ਫਿਰ ਜੇਕਰ ਉਹ ਜਿਆਦਾ ਵਡੀਆਂ ਖੋਲਦੀ ਹੈ, ਉਹ ਵੀ ਨਹੀਂ ਕਰ ਸਕਦੀ। ਉਹ ਬਸ ਕਰਦੀ ਰਹਿੰਦੀ ਹੈ ਉਸ ਤਰਾਂ ਅਤੇ ਹਵਾ ਵਿਚ ਆਪਣਾ ਸਿਰ ਲਟਕਾਉਣ ਨਾਲ। ਮੈਂ ਉਹਨੂੰ ਕਿਹਾ, "ਜੇਕਰ ਤੁਹਾਨੂੰ ਨੀਂਦ ਆਉਂਦੀ ਹੈ, ਬਸ ਸੌਂ ਜਾਵੋ, ਤੂੰ ਮੈਨੂੰ ਬਾਅਦ ਵਿਚ ਦੇਖ ਸਕਦੀ ਹੈ। ਚਿੰਤਾ ਨਾ ਕਰੋ। ਮੈਂ ਕਿਤੇ ਨ੍ਹਹੀਂ ਜਾਣ ਲਗੀ।" ਉਹਨੇ ਕਿਹਾ, "ਨਹੀਂ। ਤੁਹਾਡੀ ਰੋਸ਼ਨੀ ਬਹੁਤ ਹੀ ਚਮਕਦੀ ਹੈ।" ਮੈਂ ਉਹਨੂੰ ਕਿਹਾ, "ਫਿਰ ਕਿਸੇ ਹੋਰ ਪਾਸੇ ਨੂੰ ਦੇਖੋ।" ਉਹਨੇ ਕਿਹਾ ਨਹੀਂ, "ਮੈਂ ਪਸੰਦ ਕਰਦੀ ਹਾਂ ਦੇਖਣਾ।" (ਓਹ।) ਓਹ, ਜੇਕਰ ਤੁਸੀਂ ਉਹਨੂੰ ਦੇਖੋਂ, ਉਹ ਬਹੁਤ ਹੀ ਪਿਆਰੀ ਹੈ, ਉਹ ਬਹੁਤ ਸਖਤ ਕੋਸ਼ਿਸ਼ ਕਰਦੀ ਹੈ ਆਪਣੀਆਂ ਅਖਾਂ ਨੂੰ ਖੋਲੀ ਰਖਣਾ ਪਰ ਫਿਰ ਇਹ ਬੰਦ ਹੋ ਜਾਂਦੀਆਂ ਅਤੇ ਉਹ ਨਹੀਂ ਚਾਹੁੰਦੀ ਬੰਦ ਕਰਨਾ। ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਤੁਸੀਂ ਦੇਖ ਸਕਦੇ ਹੋ ਉਹ ਸੰਘਰਸ਼ ਕਰਦੀ ਉਧਰ ਉਥੇ ਅਤੇ ਹਰ ਵਾਰੀ ਉਹ ਮੈਨੂੰ ਦੇਖਦੀ ਹੈ, ਉਹ ਬਸ ਝੁਕਦੀ ਹੈ, ਡੰਡਾਉਤ ਕਰਦੀ ਹੈ ਲੰਮੀ ਪੈ ਕੇ ਜ਼ਮੀਨ ਉਤੇ ਅਤੇ ਚੁੰਮਦੀ ਹੈ ਮੇਰੇ ਅੰਗੂਠਿਆਂ ਨੂੰ। (ਓਹ, ਵਾਓ।) ਬਹੁਤ, ਬਹੁਤ ਵਾਰ ਜਦੋਂ ਤਕ ਮੈਂ ਕਹਿੰਦੀ ਨਹੀਂ, "ਓਹ, ਉਹ ਕਾਫੀ ਹੈ। ਉਹ ਕਾਫੀ ਹੈ। ਆਓ ਨਾ, ਮੇਰੇ ਹਥ ਨੂੰ ਚੁੰਮੀ ਦੇਵੋ ਇਥੇ। ਇਹ ਹੋ ਸਕਦਾ ਵਧੇਰੇ ਸਾਫ ਹੋਵੇ ਤੁਹਾਡੇ ਲਈ।" ਉਹ ਬਹੁਤ ਪਿਆਰੀ, ਬਹੁਤ ਹੀ ਪਿਆਰੀ ਹੈ। ਉਹਦੇ ਕੋਲ ਖੂਬਸੂਰਤ ਆਤਮਾਂ ਹੈ ਅੰਦਰ। ਬਹੁਤ ਖੂਬਸੂਰਤ ਆਤਮਾਂ। (ਓਹ।) ਸਾਰੇ ਮੇਰੇ ਕੁਤੇ ਖੂਬਸੂਰਤ ਹਨ। (ਹਾਂਜੀ।) ਪਰ ਉਹ ਸਾਰਿਆਂ ਵਿਚੋਂ ਜਿਆਦਾ ਸਾਏਕਿਕ ਹੈ। ਉਹ ਦਸ ਸਕਦੀ ਹੈ ਚੀਜ਼ਾਂ, ਹਰ ਇਕ ਚੀਜ਼ ਨਹੀਂ। ਕੁਝ ਚੀਜ਼ਾਂ ਜਿਵੇਂ ਜੋ ਸੰਬੰਧਿਤ ਹਨ ਸਾਡੇ ਨਾਲ, (ਹਾਂਜੀ।) ਸਭ ਚੀਜ਼ ਨਹੀਂ, ਸਾਰੀਆਂ ਚੀਜ਼ਾਂ ਨਹੀਂ ਸਮੁਚੇ ਸੰਸਾਰ ਬਾਰੇ ਜਾਂ ਕੁਝ ਚੀਜ਼ ਉਸ ਤਰਾਂ। (ਹਾਂਜੀ।) ਬਸ ਕੁਝ ਚੀਜ਼ ਸਾਡੇ ਆਸ ਪਾਸ ਜਿਵੇਂ ਹੋਰ ਦੂਸਰੇ ਲੋਕ, ਜਾਂ ਮੇਰੇ ਬਾਰੇ, ਆਪਣੇ ਬਾਰੇ, ਆਪਣੇ ਅਤੀਤ ਦੇ ਜੀਵਨ ਬਾਰੇ, ਅਜਿਹੀਆਂ ਚੀਜ਼ਾਂ।
ਕੁਝ ਮਨੁਖ ਵੀ ਦੇਖ ਸਕਦੇ ਹਨ ਉਸ ਤਰਾਂ ਪਰ ਸਾਰੇ ਲੋਕਾਂ ਕੋਲ ਚੰਗੇ ਆਭਾ ਮੰਡਲ ਨਹੀਂ ਹਨ। ਤੁਸੀਂ ਦੇਖਿਆ? (ਹਾਂਜੀ, ਸਤਿਗੁਰੂ ਜੀ।) ਆਭਾ ਮੰਡਲ ਦੇ ਅਨੇਕ ਭਿੰਨ ਭਿੰਨ ਕਿਸਮ ਦੇ ਪਰਿਮਾਪ ਹਨ, ਭਿੰਨ ਭਿੰਨ ਗੁਣ, ਆਭਾ ਮੰਡਲ ਬਹੁਤ ਹੀ ਚਮਕਦਾ ਹੋ ਸਕਦਾ ਹੈ। ਠੀਕ ਹੈ? (ਹਾਂਜੀ।) ਉਵੇਂ ਜਿਵੇਂ ਸੂਰਜ਼ ਦੀਆਂ ਕਿਰਨਾਂ ਵਾਂਗ ਜਾਂ ਕੋਮਲ ਜਿਵੇਂ ਚੰਦਰਮਾਂ ਦੀਆਂ ਕਿਰਨਾਂ ਵਾਂਗ। ਜਾਂ ਉਹਦੇ ਨਾਲੋਂ ਵੀ ਵਧ ਚਮਕਦਾ, ਕਿ ਜੇਕਰ ਤੁਸੀਂ ਨਾ ਢਕੇ ਹੋਵੋਂ ਆਪਣੀਆਂ ਭੌਤਿਕ ਅਖਾਂ ਰਾਹੀਂ, ਤੁਸੀਂ ਨਹੀਂ ਸਹਿਨ ਕਰ ਸਕੋਂਗੇ। (ਹਾਂਜੀ।) ਉਸੇ ਕਰਕੇ ਸਾਡੇ ਕੋਲ ਸਰੀਰ ਹੈ, ਇਹ ਢਕਦਾ ਹੈ ਚੀਜ਼ਾਂ ਨੂੰ ਪਰ ਇਹ ਵੀ ਇਕ ਅਜਿਹੀ ਦਿਕਤ ਹੈ ਕਿ ਬਹੁਤੇ ਲੋਕੀਂ ਨਹੀਂ ਦੇਖ ਸਕਦੇ ਹੋਰਨਾਂ ਲੋਕਾਂ ਦੇ ਅੰਦਰਲੇ ਗੁਣ ਨੂੰ ਆਭਾ ਮੰਡਲ ਰਾਹੀਂ ਜੋ ਸਵੈ-ਚਲਤ ਹੀ ਪ੍ਰਗਟ ਹੁੰਦਾ ਹੈ ਬਾਹਰ। ਜਿਵੇਂ ਤੁਸੀਂ ਦੇਖਦੇ ਹੋ ਈਸਾ ਮਸੀਹ, ਬੁਧ, ਸੰਤ ਜਨ। ਉਨਾਂ ਕੋਲ ਇਕ ਪ੍ਰਕਾਸ਼ ਮੰਡਲ ਹੈ ਆਪਣੇ ਸਿਰਾਂ ਉਪਰ। (ਹਾਂਜੀ, ਸਤਿਗੁਰੂ ਜੀ।) ਕਈਆਂ ਕੋਲ ਇਹ ਸਮੁਚੇ ਸਰੀਰ ਉਪਰ ਹੈ। (ਵਾਓ।) ਉਹ ਹੈ ਜਿਵੇਂ ਪੈਰੋਕਾਰਾਂ ਨੇ ਉਨਾਂ ਨੂੰ ਦੇਖਿਆ। ਉਸੇ ਕਰਕੇ ਉਹ ਆਕਰਸ਼ਕ ਹੋਏ ਉਨਾਂ ਪ੍ਰਤੀ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਅਤੇ ਕਈਆਂ ਕੋਲ ਵਧੇਰੇ ਰੰਗ ਹੈ, ਕਈਆਂ ਕੋਲ ਘਟ, ਮੇਰਾ ਭਾਵ ਹੈ ਰੋਸ਼ਨੀ ਉਨਾਂ ਦੇ ਆਸ ਪਾਸ। (ਹਾਂਜੀ, ਸਤਿਗੁਰੂ ਜੀ।)
ਇਥੋਂ ਤਕ ਤੁਸੀਂ ਦੇਖ ਸਕਦੇ ਹੋ ਕਈ ਫੋਟੋ ਜੋ ਇਕ ਪ੍ਰਸਿਧ ਫੋਟੋਗਰਾਫਰ ਨੇ ਦਰਖਤਾਂ ਉਪਰੋਂ ਲਏ, ਅਤੇ ਪਤਿਆਂ ਤੋਂ, ਫਲ ਤੋਂ, ਉਨਾਂ ਕੋਲ ਥੋੜਾ ਜਿਹਾ ਆਭਾ ਮੰਡਲ ਹੈ ਉਨਾਂ ਦੇ ਆਸ ਪਾਸ। ਰੋਸ਼ਨੀ । (ਹਾਂਜੀ।) ਤੁਸੀਂ ਇਹ ਫੋਟੋ ਦੇਖਿਆ ਹੈ ਕਿਰਲੀਆਨ ਤੋਂ? ਇਹਦਾ ਇਕ ਆਭਾ ਮੰਡਲ ਹੈ ਉਨਾਂ ਦੇ ਆਸ ਪਾਸ। ਤਾਜ਼ੇ ਜੋ ਹਨ ਉਨਾਂ ਕੋਲ ਵਧੇਰੇ ਰੋਸ਼ਨੀ ਹੈ ਉਨਾਂ ਦੇ ਆਲੇ ਦੁਆਲੇ, ਫਲ, ਜਾਂ ਪਤਿਆਂ ਦੇ। ਪਕਾਏ ਹੋਇਆਂ ਦੇ ਕੋਲ ਘਟ ਆਭਾ ਮੰਡਲ, ਰੋਸ਼ਨੀ ਹੈ। ਠੀਕ ਹੈ? (ਹਾਂਜੀ। ਮੈਂ ਉਹਨਾਂ ਨੂੰ ਦੇਖਿਆ ਹੈ।) ਜਿਵੇਂ ਅਧੇ-ਮਰੇ, ਉਸੇ ਕਰਕੇ। ਪਰ ਅਜ਼ਕਲ ਕੋਵਿਡ ਦੌਰ ਵਿਚ ਅਤੇ ਈ. ਕੋਲਾਏ ਅਤੇ ਈਬੋਲਾ, ਜੋ ਵੀ... ਵੋਆ ਬਹੁਤ, ਬਹੁਤ ਹਨ ਅਜ਼ਕਲ। (ਹਾਂਜੀ।) ਅਨੇਕ ਹੀ ਅਚਾਨਕ ਉਭਰਦੇ ਹਨ, ਅਨੇਕ, ਅਨੇਕ ਬਿਮਾਰੀਆਂ ਪਹਿਲੇ ਨਹੀਂ ਸਨ ਅਤੇ ਹੁਣ ਮੌਜ਼ੂਦ ਹਨ। ਠੀਕ ਹੈ? (ਹਾਂਜੀ।) ਅਤੇ ਇਥੋਂ ਤਕ ਪਛਮ ਨਾਈਲ ਵਾਏਰਸ, ਅਤੇ ਅਜਿਹੀਆਂ ਚੀਜ਼ਾਂ ਉਸ ਤਰਾਂ, ਮਛਰ ਹੁਣ ਅਮਰੀਕਾ ਵਿਚ ਮੌਜ਼ੂਦ ਹਨ। ਕੁਝ ਲੋਕ ਪਹਿਲੇ ਹੀ ਬਿਮਾਰ ਹਨ ਇਹਦੇ ਨਾਲ। (ਹਾਂਜੀ।) ਅਤੇ ਈ. ਕੋਲਾਏ, ਅਨੇਕ ਹੀ ਲੋਕੀਂ ਪਿਛੇ ਜਿਹੇ ਬਿਮਾਰ ਹੋ ਗਏ ਸਾਲਾਦ ਕਰਕੇ, ਇਹਦੇ ਵਿਚ ਵਿਸ਼ਵਾਸ਼ ਕਰਦੇ ਹੋ ਜਾਂ ਨਹੀਂ? ਆਮ ਤੌਰ ਤੇ ਅਸੀਂ ਚਾਹੁੰਦੇ ਹਾਂ ਖਾਣਾ ਕਚਾ ਭੋਜ਼ਨ ਸਿਹਤ ਲਈ ਅਤੇ ਹੁਣ ਉਨਾਂ ਨੇ ਇਥੋਂ ਤਕ ਉਹਦੇ ਨਾਲ ਵੀ ਦੂਸ਼ਿਤ ਕੀਤਾ ਹੈ। (ਹਾਂਜੀ।) ਇਹ ਕਰਮ ਹਨ ਜੋ ਆਉਂਦੇ ਹਨ ਵਾਪਸ ਮਨੁਖਾਂ ਵਲ। (ਓਹ।)