ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਤੁਹਾਡੀ ਹਉਮੇਂ ਤੁਹਾਡੀ ਸਭ ਤੋਂ ਬਦਤਰ ਦੁਸ਼ਮਨ ਹੈ। ਕਦੇ ਵੀ ਨਾਂ ਇਹਨੂੰ ਉਪਰ ਆਉਣ ਦੇਵੋ। ਤੁਹਾਡੇ ਕੋਈ ਵੀ ਕਾਰਜ਼ ਕਰਨ ਤੋਂ ਪਹਿਲਾਂ, ਦੁਬਾਰਾ ਸੋਚੋ, "ਓਹ, ਕੀ ਮੈਨੂੰ ਇਹ ਕਰਨਾ ਚਾਹੀਦਾ ਹੈ? ਕੀ ਇਹ ਉਚਿਤ ਹੈ ਮੇਰੇ ਲਈ ਇਹ ਕਰਨਾ? ਕੀ ਇਹ ਚੰਗਾ ਹੈ ਮੇਰੇ ਲਈ ਜਾਂ ਨਹੀਂ?" ਨਾ ਸੋਚਣਾ ਸੰਸਾਰ ਦੀ ਚੰਗਿਆਈ ਬਾਰੇ ਜਾਂ ਕੋਈ ਚੀਜ਼ ਬਾਰੇ ਅਜ਼ੇ। ਬਸ ਸੋਚੋ, "ਕੀ ਇਹ ਚੰਗਾ ਹੈ ਮੇਰੇ ਲਈ ਇਹ ਕਰਨਾ?" ਜੇਕਰ ਇਹ ਨਹੀਂ ਹੈ, ਫਿਰ ਨਾਂ ਕਰੋ।