ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸੇ ਕਰਕੇ, ਤੁਹਾਨੂੰ ਆਪਣੀ ਸ਼ਰਧਾ ਬਣਾਈ ਰਖਣੀ ਚਾਹੀਦੀ ਹੈ, ਠੀਕ ਹੈ? (ਠੀਕ ਹੈ।) ਮੈਂ ਤੁਹਾਨੂੰ ਧੋਖਾ ਨਹੀਂ ਦਿਤਾ। ਮੈਂ ਕਦੇ ਨਹੀਂ ਦਿਤਾ। ਉਥੇ ਕੋਈ ਮੰਤਵ ਨਹੀਂ ਹੈ ਤੁਹਾਨੂੰ ਧੋਖਾ ਦੇਣ ਲਈ। ਸ਼ਰਧਾ ਸਾਰੇ ਧਰਮ ਨੇਕੀਆਂ ਦੀ ਮਾਂ ਹੈ। ਬਸ ਇਹੀ ਹੈ। ਸੋ, ਆਪਣੀ ਸ਼ਰਧਾ ਬਣਾਈ ਰਖੋ। ਭਾਵੇਂ ਲੋਕ ਕਿਤਨਾ ਵੀ ਬੇਇਜ਼ਤੀ ਕਰਨ ਜਾਂ ਮੈਨੂੰ ਦਰਦ ਪਹੁੰਚਾਉਣ, ਤੁਸੀਂ ਬਸ ਸ਼ਰਧਾ ਬਣਾਈ ਰਖੋ। ਠੀਕ ਹੈ?