ਵਿਸਤਾਰ
ਡਾਓਨਲੋਡ Docx
ਹੋਰ ਪੜੋ
ਐਸਟਰਲ ਭਾਵਨਾ ਭਿੰਨ ਹੈ ਅਸਲੀ ਪਿਆਰ ਨਾਲੋਂ। ਐਸਟਰਲ ਭਾਵਨਾ, ਕਰਮਾਂ ਦੇ ਬੰਧਨ ਨਾਲ ਜੁੜੀ ਹੋਈ ਹੈ, ਉਹ ਅਸਲੀ ਪਿਆਰ ਨਹੀਂ ਹਨ। ਉਹ ਪਿਆਰ ਕਿਸੇ ਵੀ ਸਮੇਂ ਤੁਟ ਸਕਦਾ ਹੈ ਜਦੋਂ ਤਕ ਕਰਮਾਂ ਉਥੇ ਹੋਰ ਨਾਂ ਰਹਿਣ, ਇਹ ਤੁਟ ਜਾਂਦਾ ਹੈ। ਜਾਂ ਕੋਈ ਵਧੇਰੇ ਬਿਹਤਰ ਸਥਿਤੀ, ਉਹ ਪਿਆਰ ਕਿਸੇ ਹੋਰ ਵਸਤ ਨੂੰ ਚਲਾ ਜਾਵੇਗਾ। ਇਹ ਭਿੰਨ ਕਿਸਮ ਦੇ ਪਿਆਰ ਹਨ। ਅਸਲੀ ਪਿਆਰ ਕਦੇ ਨਹੀਂ ਮਰਦਾ। ਅਸਲੀ ਪਿਆਰ ਨਹੀਂ ਬਦਲਦਾ। ਅਸਲੀ ਪਿਆਰ ਹਮੇਸ਼ਾਂ ਉਥੇ ਮੌਜ਼ੂਦ ਹੈ ਅਤੇ ਗਿਆਨ ਦੇ ਨਾਲ।