ਵਿਸਤਾਰ
ਡਾਓਨਲੋਡ Docx
ਹੋਰ ਪੜੋ
ਯਾਦ ਹੈ, ਅਸੀਂ ਆਤਮਾ ਹਾਂ। ਹਰ ਵਾਰੀਂ ਅਸੀਂ ਯਾਦ ਕਰਦੇ ਹਾਂ ਉਪਰ ਉਥੇ ਜਾਣ ਲਈ, ਅਸੀਂ ਵਾਪਸ ਇਕ ਆਤਮਾ ਵਜੋਂ ਕੰਟ੍ਰੋਲ ਵਿਚ ਹੁੰਦੇ ਹਾਂ। ਉਸੇ ਕਰਕੇ ਤੁਸੀਂ ਉਪਰ ਜਾ ਸਕਦੇ ਹੋ ਸਵਰਗ ਨੂੰ, ਤੁਸੀਂ ਦੇਖ ਸਕਦੇ ਹੋ ਆਪਣੀ ਮੂਲ ਰੋਸ਼ਨੀ ਨੂੰ ਸਵਰਗ ਤੋਂ ਅਤੇ ਸੁਣ ਸਕਦੇ ਹੋ ਸਿਖਿਆ ਸਵਰਗ ਤੋਂ ਆਕਾਸ਼ੀ ਖੇਤਰਾਂ ਦੇ ਸੰਗੀਤ ਦੇ ਰੂਪ ਵਚ । ਉਸ ਤਰਾਂ। ਨਹੀਂ ਤਾਂ, ਅਸੀਂ ਕੁਝ ਨਹੀਂ ਹਾਂ। ਇਹ ਸਰੀਰ ਅਸੀਂ ਨਹੀਂ ਹਾਂ। (ਹਾਂਜੀ।)