ਸ਼ੈਤਾਨ ਦਾ ਸਹਿ-ਨਿਵੇਸ਼, ਤਿੰਨ ਹਿਸਿਆਂ ਦਾ ਪਹਿਲਾ ਭਾਗ2021-08-17ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨLecture Language:English ਵਿਸਤਾਰਡਾਓਨਲੋਡ Docxਹੋਰ ਪੜੋਮੈਂ ਤੁਹਾਨੂੰ ਕਹਾਣੀ ਪੜਦੀ ਹਾਂ ਕਿਉਂਕਿ ਕਹਾਣੀਆਂ ਹਮੇਸ਼ਾਂ ਵਧੀਆ ਹਨ ਸੁਣਨੀਆਂ, ਦਿਲਚਸਪ, ਸਾਡੇ ਧਿਆਨ ਨੂੰ ਖਿਚਦੀਆਂ। ਅਤੇ ਇਹਦੀ ਹਮੇਸ਼ਾਂ ਕੁਝ ਨੈਤਿਕ ਸਿਖਿਆ ਹੁੰਦੀ ਲਿਜਾਣ ਲਈ। ਇਹ ਕਹਾਣੀ ਵੀ ਸਮਾਨ ਕਿਤਾਬ ਵਿਚੋਂ ਹੈ, ਯਹੂਦੀ ਲੋਕ ਕਥਾ ਕਹਾਣੀਆਂ।