ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਕਹਾਣੀ ਤੋਂ ਅਸੀਂ ਉਹ ਦੇਖ ਸਕਦੇ ਹਾਂ, ਜੇਕਰ ਅਸੀਂ ਬਾਹਰੋਂ ਅਭਿਆਸ ਕਰਦੇ ਹਾਂ, ਅਤੇ ਅੰਦਰੋਂ ਅਸੀਂ ਨਹੀਂ ਚੰਗੀ ਤਰਾਂ ਨੇਮਤ ਕੀਤਾ, ਸਚਮੁਚ ਚੰਗੀ ਤਰਾਂ ਕੰਟ੍ਰੋਲ ਨਹੀਂ ਕੀਤਾ, ਸਚਮੁਚ ਨਹੀਂ ਬਣੇ ਇਕ ਕੁਦਰਤੀ ਦਿਆਲੂ ਵਿਆਕਤੀ, ਫਿਰ, ਭਾਵੇਂ ਕਿਤਨੇ ਵੀ ਸਮੇਂ ਤਕ ਅਸੀਂ ਅਭਿਆਸ ਕਰਦੇ ਹਾਂ ਜਾਂ ਕਿਹੜੇ ਕਿਸਮ ਦਾ ਅਭਿਆਸ ਅਸੀਂ ਕਰਦੇ ਹਾਂ ਬਾਹਰਲੇ ਪਖੋਂ, ਇਹ ਬਹੁਤੀ ਸਫਲਤਾ ਨਹੀਂ ਲਿਆਵੇਗਾ। ਇਹ ਬਸ ਇਕ ਕਹਾਣੀ ਹੈ, ਪਰ ਇਹ ਉਸ ਤਰਾਂ ਹੈ, ਤਰਕਸ਼ੀਲ ਤੌਰ ਤੇ ਗਲ ਕਰਦਿਆਂ। ਸਾਨੂੰ ਅਭਿਆਸ ਕਰਨਾ ਜ਼ਰੂਰੀ ਹੈ ਅੰਦਰੋਂ, ਅੰਦਰੇ, ਕਿਉਂਕਿ ਬੁਧ ਜਾਂ ਸਵਰਗ ਉਹ ਸਭ ਜਾਣਦੇ ਹਨ ਜੋ ਅਸੀਂ ਸੋਚਦੇ ਹਾਂ, ਕੇਵਲ ਬਸ ਜੋ ਅਸੀਂ ਕਰਦੇ ਹਾਂ ਹੀ ਨਹੀਂ। ਅਸੀਂ ਧੋਖਾ ਨਹੀਂ ਦੇ ਸਕਦੇ ਸਵਰਗਾਂ ਨੂੰ ਅਤੇ ਸਾਰੇ ਦੇਵਤਵਾਂ ਨੂੰ ਅਤੇ ਬੁਧਾਂ ਜਾਂ ਸੰਤਾਂ ਨੂੰ। ਇਸ ਤਰਾਂ, ਜੇਕਰ ਅਸੀਂ ਇਹਦੀ ਨਕਲ ਕਰਦੇ ਹਾਂ ਉਵੇਂ ਜਿਵੇਂ ਕਿ ਅਸੀਂ ਚੰਗੇ ਅਭਿਆਸੀ ਹਾਂ ਪਰ ਅਸੀਂ ਸਚਮੁਚ ਚੰਗਾ ਅਭਿਆਸ ਨਹੀਂ ਕਰਦੇ, ਅਸੀਂ ਸਚਮੁਚ ਆਪਣਾ ਦਿਲ ਲਾ ਕੇ ਇਹ ਨਹੀਂ ਕਰਦੇ , ਅਤੇ ਅਸੀਂ ਸਚਮੁਚ ਸੰਜ਼ੀਦਾ ਨਹੀਂ ਹਾਂ, ਫਿਰ ਅਸੀਂ ਕਾਫੀ ਪਵਿਤਰ ਨਹੀਂ ਹਾਂ ਇਕ ਬੁਧ ਬਣਨ ਦੇ। ਜਾਂ ਘਟੋ ਘਟ ਭਾਵ ਹੈ ਕਿ ਅਸੀਂ ਇਕ ਪਵਿਤਰ ਅਭਿਆਸੀ ਨਹੀਂ ਹਾਂ। ਅਸੀਂ ਸਚਮੁਚ ਇਕ ਸੰਤ ਵਰਗੇ ਨਹੀਂ ਹਾਂ। ਬਸ ਸਰੀਰ ਹੈ ਜੋ ਹੋ ਸਕਦਾ ਲਗਦਾ ਹੋਵੇ ਜਿਵੇਂ ਇਕ ਸੰਤ ਵਰਗਾ, ਅਤੇ ਕਪੜੇ ਸ਼ਾਇਦ ਲਗਦੇ ਹਨ ਇਕ ਸੰਤਮਈ ਬੁਧ ਵਰਗੇ ਜਾਂ ਭਿਕਸ਼ੂ ਜਾਂ ਭਿਕਸ਼ਣੀ ਦੇ, ਪਰ ਅਸੀਂ ਸਚਮੁਚ ਨਹੀਂ ਹਾਂ। ਸੋ ਕੋਈ ਅਭਿਆਸੀ, ਖਾਸ ਕਰਕੇ ਕੁਆਨ ਯਿੰਨ ਅਭਿਆਸੀ, ਸਾਨੂੰ ਚਾਹੀਦਾ ਹੈ ਸੋਚਣਾ ਪੁਰੀ ਤਰਾਂ ਪਵਿਤਰਤਾ ਨਾਲ ਸਾਡੇ ਮਨੋਰਥ ਵਿਚ। ਨਹੀਂ ਤਾਂ, ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਕਿਤਨੇ ਸਮੇਂ ਤਕ ਅਸੀਂ ਕਹਿੰਦੇ ਹਾਂ ਅਸੀਂ ਅਭਿਆਸ ਕਰਦੇ ਰਹੇ ਹਾਂ, ਅਸੀਂ ਕਿਤੇ ਨਹੀਂ ਪਹੁੰਚਾਂਗੇ। ਕੁਝ ਲੋਕ ਵੀਗਨ ਜਾਂ ਵੈਸ਼ਨੋ ਖਾਂਦੇ ਹਨ, ਪਰ ਅਜ਼ੇ ਵੀ ਸੋਚਦੇ ਹਨ ਮਾਸ ਅਤੇ ਮਛੀ ਬਾਰੇ ਅਤੇ ਉਹੋ ਜਿਹਾ ਕੁਝ। ਇਥੋਂ ਤਕ ਬਸ ਸੋਚਦੇ ਉਨਾਂ ਬਾਰੇ, ਇਹ ਹੈ ਜਿਵੇਂ ਅਸਲੀ ਚੀਜ਼ ਵਾਂਗ। ਸੋ ਇਹ ਭਿਕਸ਼ੂ, ਉਨਾਂ ਨੇ ਉਲਟੀ ਕੀਤੀ ਚੀਜ਼ਾਂ ਦੀ ਜਿਨਾਂ ਦੀ ਉਹਨਾਂ ਨੇ ਇਛਾ ਕੀਤੀ ਸੀ ਖਾਣ ਦੀ। ਭਾਵੇਂ ਉਨਾਂ ਨੇ ਭੌਤਿਕ ਤੌਰ ਤੇ ਨਹੀਂ ਉਹ ਖਾਧੇ, ਉਨਾਂ ਨੇ ਉਹਨਾਂ ਨੂੰ ਫਿਰ ਵੀ ਉਲਟੀ ਰਾਹੀਂ ਬਾਹਰ ਕਢ ਦਿਤਾ। ਸੋ ਸਭ ਪੰਜ ਨਸੀਹਤਾਂ, ਕਿ "ਤੁਹਾਨੂੰ ਮਾਰਨਾ ਨਹੀਂ ਚਾਹੀਦਾ," ਭਾਵ ਹੈ ਅਸੀਂ ਵੀਗਨ ਹਾਂ। ਪਰ ਫਿਰ, ਅੰਦਰ ਦੀ ਇਛਾ ਨੂੰ ਵੀ ਜ਼ਰੂਰੀ ਹੈ ਕਟ ਦੇਣਾ। ਮੈਂ ਕਾਮਨਾ ਕਰਦੀ ਹਾਂ ਤੁਹਾਡੇ ਸਾਰਿਆਂ ਲਈ, ਭਾਵੇਂ ਕੋਈ ਵੀ ਸਥਿਤੀ ਕਿਉਂ ਨਾਂ ਹੋਵੇ ਆਪਣੇ ਵਿਸ਼ਵਾਸ਼ ਨੂੰ ਬਣਾਈ ਰਖਣਾ , ਚੰਗੀ ਤਰਾਂ ਅਭਿਆਸ ਕਰਨਾ ਆਪਣੇ ਪੂਰੇ ਦਿਲ ਨਾਲ, ਆਪਣੇ ਸਾਰੇ ਮਨ ਨਾਲ, ਆਪਣੀ ਸਾਰੀ ਸੰਜ਼ੀਦਗੀ ਨਾਲ। ਸਿਰਫ ਆਪਣੇ ਲਈ, ਆਪਣੇ ਪ੍ਰੀਵਾਰ, ਆਪਣੇ ਦੋਸਤਾਂ, ਜਾਂ ਕੋਈ ਵੀ ਜਿਹੜਾ ਤੁਹਾਡੇ ਆਸ ਪਾਸ ਹੈ, ਆਪਣੇ ਗੁਆਂਢੀਆਂ ਨੂੰ ਲਾਭ ਦਵਾਉਣ ਲਈ ਹੀ ਨਹੀਂ, ਪਰ ਪੂਰੇ ਸੰਸਾਰ ਨੂੰ ਲਾਭ ਦਵਾਉਣ ਲਈ। ਅਤੇ ਉਹਦੇ ਲਈ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਮੈਂ ਆਸ ਕਰਦੀ ਹਾਂ ਮਾਨਵਤਾ ਜਾਗ੍ਰਿਤ ਹੋ ਜਾਣ ਅਤੇ ਸਮਝ ਲੈਣ ਕੀ ਉਨਾਂ ਲਈ ਚੰਗਾ ਹੈ ਅਤੇ ਕੀ ਨਹੀਂ ਹੈ - ਇਹਦੇ ਬਹੁਤੀ ਦੇਰ ਹੋ ਜਾਣ ਤੋਂ ਪਹਿਲਾਂ। ਇਹ ਉਨਾਂ ਦੀ ਸਿਹਤ ਬਾਰੇ ਹੀ ਨਹੀਂ ਹੈ, ਉਨਾਂ ਦੀ ਤੰਦਰੁਸਤੀ ਇਸ ਗ੍ਰਹਿ ਉਤੇ ਉਨਾਂ ਦੇ ਵਰਤਮਾਨ ਜੀਵਨ ਕਾਲ ਵਿਚ, ਪਰ ਇਹ ਅਗਲੇ ਜੀਵਨ ਬਾਰੇ ਹੈ, ਜਿਥੇ ਸਜ਼ਾਵਾਂ ਉਡੀਕਦੀਆਂ ਹਨ ਉਨਾਂ ਲਈ, ਇਕ ਅਜਿਹੇ ਦਹਿਸ਼ਤ ਢੰਗ ਵਿਚ ਕਿ ਉਹ ਇਥੋਂ ਤਕ ਕਲਪਨਾ ਵੀ ਨਹੀਂ ਕਰ ਸਕਦੇ। ਪਰ ਇਹ ਵਾਪਰੇਗਾ ਜੇਕਰ ਲੋਕੀਂ ਨਹੀਂ ਬਦਲਦੇ ਇਕ ਵਧੇਰੇ ਉਦਾਰਚਿਤ ਜੀਵਨਸ਼ੈਲੀ ਵਿਚ ਦੀ, ਜੋ ਪ੍ਰਭੂ ਦੇ ਬਚਿਆਂ ਲਈ ਢੁਕਦੀ ਹੈ, ਅਤੇ ਬ੍ਰਹਿਮੰਡੀ ਪਿਆਰ ਦੇ ਕਾਨੂੰਨ ਦੇ ਮੁਤਾਬਕ ਹੈ।