ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸਹਿਮਤ ਨਹੀਂ ਹਾਂ ਕਿ ਸਮਾਜ਼ ਵਿੱਚ ਕੁੱਝ ਵੀ ਚੰਗਾ ਨਹੀਂ ਹੈ ਜਾਂ ਉਥੇ ਸਾਰਥਿਕ ਨਾਲ਼ੋਂ ਬਹੁਤ ਜ਼ਿਆਦਾ ਨਕਰਾਤਮਿਕ ਹੈ; ਪਰ ਸ਼ਾਇਦ ਵਧੇਰੇ ਕਰਕੇ ਅਸੀਂ ਕਿਸੀ ਚੀਜ਼ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਾਂ ਜੋ ਬਹੁਤ ਜ਼ਿਆਦਾ"ਉਥਲ ਪੁਥਲ" ਜਾਂ ਵਧੇਰੇ ਦੁਖਦਾਈ, ਵਧੇਰੇ ਕਠੋਰ ਹੁੰਦਾ ਹੈ, ਸੋ ਅਖਬਾਰਾਂ ਸਾਨੂੰ ਇਹ ਚੀਜ਼ਾਂ ਰਿਪੋਰਟ ਕਰਨਾ ਪਸੰਦ ਕਰਨਗੀਆਂ । ਇਹ ਠੀਕ ਹੈ, ਪਰ ਫਿਰ ਲੰਮੇਂ ਸਮੇਂ ਲਈ, ਇਹ ਸਾਡੇ ਖਿਆਲ ਅਤੇ ਸਾਡੀ ਆਤਮਾ ਅਤੇ ਜ਼ੀਵਨ ਦੀ ਸਾਡੀ ਬਾਹਰੀ ਦਿੱਖ ਨੂੰ ਪ੍ਰਭਾਵਿਤ ਕਰਨਗੀਆਂ।