ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਉਹ ਲੋਕਾਂ ਅਤੇ ਜਾਨਵਰ-ਲੋਕਾਂ ਨੂੰ ਮਾਰਨਾ ਬੰਦ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) ਜੇਕਰ ਉਹ ਇਸ ਗ੍ਰਹਿ ਉਤੇ ਕਿਸੇ ਵੀ ਜੀਵ ਨੂੰ ਮਾਰਨਾ ਬੰਦ ਕਰਦੇ ਹਨ, ਫਿਰ ਚੀਜ਼ਾਂ ਹੌਲੀ ਹੌਲੀ ਮੁੜਨਗੀਆਂ ਉਸ ਤਰਾਂ। ਹੌਲੀ ਨਹੀਂ, ਸ਼ਾਇਦ ਬਹੁਤ ਜ਼ਲਦੀ। (ਓਹ।) ਕਿਉਂਕਿ ਸਤਿਗੁਰੂ ਉਨਾਂ ਨੂੰ ਕੁਝ ਹਦ ਤਕ ਪਹਿਲੇ ਹੀ ਕਾਫੀ ਉਚਾ ਚੁਕ ਦਿਤਾ ਹੈ। (ਹਾਂਜੀ, ਸਤਿਗੁਰੂ ਜੀ।) ਇਹੀ ਹੈ ਬਸ, ਕੁਝ ਲੋਕ ਬਹੁਤ ਨੀਵੇਂ ਹਨ, ਭਾਵੇਂ ਜੇਕਰ ਤੁਸੀਂ ਉਨਾਂ ਨੂੰ ਉਚਾ ਚੁਕਦੇ ਹੋ, ਉਹ ਅਜ਼ੇ ਵੀ ਉਥੇ ਹਨ। ਤਕਰੀਬਨ ਥਲੇ ਤਲ ਤੇ। (ਹਾਂਜੀ, ਸਤਿਗੁਰੁ ਜੀ।) ਉਸੇ ਕਰਕੇ ਉਨਾਂ ਕੋਲ ਅਜ਼ੇ ਯੁਧ ਹੈ। ਉਹ ਅਜ਼ੇ ਹੋਰਨਾਂ ਦੇਸ਼ਾਂ ਨੂੰ ਲੁਟ ਰਹੇ ਹਨ, ਹੋਰਨਾਂ ਕਮਜ਼ੋਰ ਅਤੇ ਨਿਰਮਾਣ ਕਿਸਮਾਂ ਦੇ ਲੋਕਾਂ ਜਾਂ ਦੇਸ਼ਾਂ ਉਤੇ ਦਬਾਅ ਪਾ ਰਹੇ ਹਨ।