ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ: ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 206 -ਤਾਓ ਦੇ ਮਹਾਨ ਸੰਤ, ਸਤਿਗੁਰੂ ਲਾਓ ਜੂ (ਵੀਗਨ) ਹੋਰਾਂ ਦੇ ਮੁੜ ਪ੍ਰਗਟ ਹੋਣ ਦੀਆਂ ਭਵਿਖਬਾਣੀਆਂ ਉਤੇ2022-08-07ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਵਿਸਤਾਰਡਾਓਨਲੋਡ Docxਹੋਰ ਪੜੋ"ਲਾਓ ਜ਼ੂ ਨੇ ਉਤਰ ਦਿਤਾ, 'ਮੇਰੇ ਕੋਲ ਬਹੁਤ ਸਾਰੇ ਨਾਮ ਹਨ ਕਿਉਂਕਿ ਮੈਂ ਅਨੇਕ ਹੀ ਅਵਤਾਰਾਂ ਵਿਚ ਪ੍ਰਗਟ ਹੋਇਆ ਹਾਂ। ਮੈਂ ਪੀਲੇ ਸਮਰਾਟ ਨੂੰ ਸਿਖਾਇਆ, 'ਨਾਲ ਹੀ ਰਾਜ਼ੇ ਯਾਓ, ਸ਼ੁਨ ਅਤੇ ਯੂ ਨੂੰ। ਆਪਣੇ ਮੌਜ਼ੂਦਾ ਅਵਤਾਰ ਵਿਚ, ਮੇਰਾ ਨਾਮ ਲੀ ਐਰਹ ਹੈ।'"