ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸਿਰਫ ਤੁਹਾਨੂੰ ਦਸ ਰਹੀ ਹਾਂ, ਜੇਕਰ ਤੁਸੀਂ ਚਾਹੁੰਦੇ ਹੋ ਸਫਲ ਹੋਣਾ ਕਿਸੇ ਚੀਜ਼ ਵਿਚ, ਤੁਹਾਨੂੰ ਗੰਭੀਰ ਹੋਣਾ ਜ਼ਰੂਰੀ ਹੈ। ਸੰਸਾਰ ਵਿਚ ਲੋਕ, ਇਥੋਂ ਬਸ ਕਾਰੋਬਾਰ ਕਰਦੇ ਧੰਨ ਕਮਾਉਣ ਲਈ, ਆਪਣੀ ਜੀਵਿਕਾ ਕਮਾਉਣ ਲਈ, ਅਸਥਾਈ ਜੀਵਿਕਾ, ਅਤੇ ਉਨਾਂ ਦੇ ਤਥਾ-ਕਥਿਤ ਅਸਥਾਈ, ਸੋਹਣੇ "ਕਰਮ," ਉਹਨਾਂ ਨੂੰ ਪਹਿਲੇ ਹੀ ਇਤਨਾ ਜਿਆਦਾ ਯਤਨ ਕਰਨਾ ਪੈਂਦਾ ਹੈ। ਫਿਰ, ਆਪਣੇ ਆਪ ਨੂੰ ਬਚਾਉਣ ਲਈ, ਸਦੀਵੀ ਤੌਰ ਤੇ ਮੁਕਤ ਹੋਣ ਲਈ, ਆਪਣੇ ਆਪ ਨੂੰ ਸਦੀਵੀ ਖੁਸ਼ੀ, ਸੰਤੁਸ਼ਟੀ, ਅਤੇ ਆਜ਼ਾਦੀ ਦੀ ਜਗਾ ਨੂੰ ਲਿਆਉਣ ਲਈ, ਅਤੇ ਸਾਡੀਆਂ ਪੰਜ, ਛੇ, ਸਤ, ਜਾਂ ਅਠ ਪੀੜੀਆਂ ਨੂੰ ਮੁਕਤੀ ਪ੍ਰਾਪਤ ਕਰਨ ਵਿਚ ਮਦਦ ਕਰਨ ਲਈ, ਅਸੀਂ ਲਾਪਰਵਾਹ ਨਹੀਂ ਹੋ ਸਕਦੇ।