ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤਾਏਵਾਨ (ਫਾਰਮੋਸਾ) ਠੀਕ ਰਿਹਾ ਹੈ ਇਹਨਾਂ ਸਾਰੇ ਦਹਾਕਿਆਂ ਦੌਰਾਨ, ਪਹਿਲੇ ਹੀ, ਭਾਵੇਂ ਕੁਝ ਵੀ ਹੋਵੇ। ਸ਼ਾਂਤਮਈ ਲੋਕ ਠੀਕ ਹਨ। ਅਤੇ ਦੇਸ਼ ਕਾਫੀ ਅਮੀਰ ਹੈ ਹਰ ਇਕ ਦੀ ਦੇਖ ਭਾਲ ਕਰਨ ਲਈ। ਅਤੇ ਉਨਾਂ ਕੋਲ ਬਹੁਤ ਸਾਰਾ ਧੰਨ ਹੈ ਰਿਜ਼ਾਰਵ ਵਿਚ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਸੋ, ਇਹ ਠੀਕ ਹੋਣਾ ਚਾਹੀਦਾ ਹੈ। ਉਨਾਂ ਨੂੰ ਕਿਉਂ ਚੀਨ ਨਾਲ ਮੁਕਾਬਲਾ ਕਰਨ ਦੀ ਲੋੜ ਹੈ? ਭਾਵੇਂ ਜੇਕਰ ਅਮਰੀਕਾ ਕਾਫੀ ਜ਼ਲਦੀ ਨਾਲ ਮਦਦ ਕਰੇਮ ਤਾਏਵਾਨੀਜ਼ (ਫਾਰਮੋਸਨ) ਲੋਕ ਅਜ਼ੇ ਵੀ ਦੁਖ ਪਾਉਣਗੇ। (ਹਾਂਜੀ, ਸਤਿਗੁਰੂ ਜੀ।) ਤਾਏਵਾਨ (ਫਾਰਮੋਸਾ) ਦੇ ਆਮ ਸਧਾਰਨ ਤਾਏਵਾਨੀਜ਼ ਲੋਕ ਅਤੇ ਜਵਾਨ ਸਿਪਾਹੀ ਪਹਿਲਾਂ ਦੁਖ ਝਲਣਗੇ। (ਹਾਂਜੀ।) ਅਤੇ, ਬਿਨਾਂਸ਼ਕ, ਚੀਨ ਵੀ। - ਉਨਾਂ ਦੇ ਸਿਪਾਹੀ ਵੀ ਦੁਖੀ ਹੋਣਗੇ। ਅਤੇ ਫਿਰ ਅਰਥ ਅਤੇ ਸਭ ਚੀਜ਼ ਵੀ ਥਲੇ ਨੂੰ ਜਾਵੇਗੀ।