ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਕ ਪਾਦਰੀ, ਉਸ ਨੇ ਇਕ ਕਾਰ ਚਲਾਈ। "ਗਿਗ-ਜੈਗ, ਗਿਗ-ਜੈਗ।" ਸੋ ਪੁਲੀਸ ਨੇ ਦੇਖਿਆ ਅਤੇ ਇਸ ਨੂੰ ਰੋਕਿਆ, ਅਤੇ ਕਿਹਾ, "ਫਾਦਰ, ਕੀ ਤੁਸੀਂ (ਨਸ਼ਾ) ਪੀਂਦੇ ਰਹੇ ਹੋ?" ਤੁਸੀਂ ਜਾਣਦੇ ਹੋ, ਪਾਦਰੀ। ਸੋ, ਉਸ ਨੇ ਕਿਹਾ, "ਨਹੀਂ, ਨਹੀਂ। ਮੈਂ ਬਸ ਪਿਛੇ ਪਾਣੀ ਪੀਂਦਾ, ਪਿਛੇ ਵਿਚ ਉਥੇ ।" ਅਤੇ ਸੋ, ਪੁਲੀਸ ਨੇ ਪਿਛੇ ਵਿਚ ਦੇਖਿਆ ਅਤੇ ਇਕ ਵਾਈਨ ਦੀ ਬੋਤਲ ਦੇਖੀ, ਪਾਣੀ ਨਹੀਂ।