ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਵੀਗਨ ਜੀਵਨਸ਼ੈਲੀ ਜ਼ਰੂਰੀ ਹੈ ਅਸਲ ਵਿਚ ਮਾਨਵਤਾ ਅਤੇ ਗ੍ਰਹਿ ਨੂੰ ਬਚਾਉਣ ਲਈ। ਮਨੁਖੀ ਹੋਂਦ ਖਤਰੇ ਵਿਚ ਹੈ ਜਲਵਾਯੂ ਤਬਦੀਲੀ ਅਤੇ ਵਾਤਾਵਰਨ ਨੁਕਸਾਨਾਂ ਦੇ ਕਾਰਨ। ਇਸ ਜ਼ਰੂਰਤਾ ਨੂੰ ਸਮਝਣ ਲਈ, ਅਸੀਂ ਸੰਸਾਰ ਦੇ ਕੋਈ ਵੀ ਖੇਤਰ ਦੀ ਚੋਣ ਕਰ ਸਕਦੇ ਹਾਂ, ਜਿਵੇਂ ਉਦਾਹਰਣ ਵਜੋਂ, ਮਿਡਲ ਈਸਟ, ਇਹ ਦੇਖਣ ਲਈ ਕਿ ਕਿਵੇਂ ਜਲਵਾਯੂ ਤਬਦੀਲੀ ਨੇ ਸਾਡੇ ਲੋਕਾਂ ਨੂੰ, ਸਾਡੇ ਸੰਸਾਰ ਨੂੰ, ਸਾਡੇ ਜਾਨਵਰ-ਲੋਕਾਂ ਨੂੰ, ਅਤੇ ਸਾਡੇ ਵਾਤਾਵਰਨ ਨੂੰ ਪ੍ਰਭਾਵਿਤ ਕੀਤਾ ਹੈ।"