ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਇਕ ਦੁਰਲਭ ਅਤੇ ਵਿਸ਼ੇਸ਼ ਜੀਵ," ਭਾਵ ਬਾਬਾਜੀ, "ਅਸਾਧਾਰਨ ਜੁੰਮੇਵਾਰੀ ਦੇ ਨਾਲ; ਉਹ ਵਡਭਾਗੀ ਹਨ, ਧੰਨ ਹਨ ਜਿਹਨਾਂ ਨੂੰ ਬਸ ਇਸ ਮਹਾਨ ਜੀਵ ਦੀ ਬਸ ਸਿਰਫ ਇਕ ਝਲਕ ਦੇਖਣ ਦਾ ਵਿਸ਼ੇਸ਼ ਅਧਿਕਾਰ ਮਿਲਿਆ ਹੈ। ਉਥੇ 70 ਅਜਿਹੇ ਮਿਹਰਬਾਨ ਹਨ ਇਸ ਗ੍ਰਹਿ ਦੇ ਕਲਿਆਣ ਨੂੰ ਅਸੀਸ ਦੇ ਰਹੇ ਅਤੇ ਯਕੀਨੀ ਬਣਾ ਰਹੇ ਕਿ ਸਾਰੇ ਜੀਵ ਆਪਣੇ ਸਵਰਗੀ ਘਰ ਨੂੰ ਜਾਣ ਲਈ ਇਕ ਨਿਰਪਖ ਮੌਕੇ ਦੇ ਹਕਦਾਰ ਹੋਣ।" ਆਤਮਾ ਦੀ ਅਗਵਾਈ ਕਰਦੇ, ਮਦਦ ਕਰਦੇ, ਸੁਖਾਲਾ ਕਰਦੇ, ਅਦਿਖ ਜਾਂ ਪ੍ਰਤਖ ਰੂਪ ਵਿਚ।