ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਨੂੰ ਯਾਦ ਹੈ ਜਦੋਂ ਮੈਂ ਇਕ ਬਚੀ ਸੀ, ਇਕ ਡੂਰਿਆਨ, ਉਹ ਸਮੁਚੇ ਪ੍ਰੀਵਾਰ ਨਾਲ ਸਾਂਝਾ ਕਰਦੇ ਸੀ। ਹਰ ਇਕ ਨੂੰ ਇਕ ਟੁਕੜਾ, ਜੇਕਰ ਉਨਾਂ ਕੋਲ ਹੋਵੇ, ਕਦੇ ਕਦਾਂਈ ਘਟ, ਕਿਉਂਕਿ ਇਥੋਂ ਤਕ ਉਨਾਂ ਦੇਸ਼ਾਂ ਵਿਚ ਵੀ, ਉਹ ਬਹੁਗਿਣਤੀ ਦੇ ਲੋਕਾਂ ਲਈ ਮਹਿੰਗੇ ਹਨ; ਉਹ ਇਕ ਲਗਜ਼ੁਰੀ ਹਨ। ਪਰ ਮੇਰਾ ਕੁਤਾ-ਵਿਆਕਤੀ, ਇਕ ਛੋਟੇ ਜਿਹੇ ਆਕਾਰ ਦਾ ਇਸ ਤਰਾਂ, ਜਿਵੇਂ ਇਕ ਸ਼ੀ ਟਜ਼ੂ ਜਾਂ ਮੌਲਟੀਜ਼ , ਛੋਟਾ ਜਿਹਾ ਮੌਲਟੀਜ਼, ਆਪਣੇ ਆਪ, ਸਾਰੇ ਦਾ ਸਾਰਾ, ਸਮੁਚਾ ਡੂਰਿਆਨ ਬਿਨਾਂ ਰੁਕੇ ਖਾ ਸਕਦੀ ਹੈ। ਅਤੇ ਜੇਕਰ ਤੁਹਾਡੇ ਕੋਲ ਡੂਰਿਆਨ ਹੋਵੇ, ਤੁਸੀਂ ਉਸਦੇ ਦੇ ਦੋਸਤ ਹੋ, ਘਟੇ ਘਟ ਜਦੋਂ ਤਕ ਡੂਰਿਆਨ ਖਤਮ ਨਹੀਂ ਹੋ ਜਾਂਦਾ। ਅਤੇ ਫਿਰ ਉਸ ਦੇ ਕੋਲ ਅਗਲੇ ਡੂਰਿਆਨ ਤਕ ਤੁਹਾਨੂੰ ਅਲਵਿਦਾ ਕਹਿਣ ਲਈ ਕੋਈ ਨੈਤਿਕਤਾ, ਕੋਈ ਝਿਜਕ ਨਹੀਂ ਹੈ ।