ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਫਰਾਂਸੀਸੀ ਸਿਖਣਾ ਚਾਹੁੰਦੇ ਹੋ, ਇਹ ਬਹੁਤ ਸੌਖਾ ਹੈ। ਬਸ ਹਰ ਚੀਜ਼ ਕਟੋ। ਜਿਵੇਂ ਜੇਕਰ ਇਹ ਅਖੀਰ ਤੇ ਇਕ ਨੰਨੇ ਨਾਲ ਲਿਖਿਆ ਜਾਂਦਾ, ਤੁਸੀਂ ਇਹ ਬਸ ਕਟ ਦੇਵੋ। ਫਿਰ ਇਹ ਸਹੀ ਹੈ। ਜਿਵੇਂ "ਮੇਸੋਨ:" ਮੇ-ਸ-ਨ। ਅਤੇ ਤੁਸੀਂ ਬਸ ਕਹੋ "ਮੇਸੋ'।" "ਸੋ'," ਅਤੇ ਤੁਹਾਡਾ ਮੂੰਹ ਗੋਲ - "ਮੇਸੋ"! ਤੁਸੀਂ ਬਸ ਨੰਨੇ ਨੂੰ ਕਟ ਦੇਵੋ ਅਤੇ ਫਿਰ ਤੁਸੀਂ ਸਹੀ ਹੋ। ਜਿਵੇਂ "ਇੰਨਫੋਰਮੇਸ਼ਨ:" ਇਹ ਬਿਲਕੁਲ ਅੰਗਰੇਜ਼ੀ ਵਾਂਗ ਲਿਖਿਆ ਜਾਂਦਾ ਹੈ। ਪਰ ਜੇਕਰ ਤੁਸੀਂ ਫਰਾਂਸੀਸੀ ਵਿਚ ਬੋਲਣਾ ਚਾਹੋਂ, ਫਿਰ ਤੁਸੀਂ ਕਹਿਣਾ "ਇੰਨਫੋਰਮੇਸ਼ਨ।" ਅਤੇ "ਗਾਰਕੋਨ" ਭਾਵ ਮੁੰਡਾ। "ਗਾਰਕੋਨ।" "ਗਾਰਕੋਨ," ਹਹ? ਅਖੀਰ ਉਤੇ ਨੰਨੇ ਦੇ ਨਾਲ। ਤੁਸੀਂ ਇਹ ਹੁਣ ਫਰਾਂਸੀਸੀ ਵਿਚ ਕਿਵੇਂ ਕਹਿੰਦੇ ਹੋ? (ਫਰਾਂਸੀਸੀ ਵਿਚ?) ਹਾਂਜੀ। ("ਗਾਰਕੋ'।") "ਗਾਰਕੋ'।" ਤੁਸੀਂ ਸਮਝ ਗਏ! (...)