ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਬਿਹਤਰ ਹੈ ਕਿ ਅਸੀਂ ਇਸ ਸੰਸਾਰ ਤੋਂ ਅਤੇ ਤਿੰਨ ਸੰਸਾਰਾਂ ਤੋਂ ਪੂਰੀ ਤਰਾਂ ਮੁਕਤ ਹੋਈਏ। ਘਟੋ ਘਟ ਚੌਥੇ ਪਧਰ ਨੂੰ ਜਾਈਏ। ਕਿਉਂਕਿ ਤੀਸਰੇ ਪਧਰ ਤੋਂ ਬਾਅਦ, ਚੌਥਾ ਪਧਰ, ਮੁਕਤੀ ਹੈ ਪਹਿਲੇ ਹੀ, ਸਦੀਵੀ। ਭਾਵੇਂ ਇਹ ਸਭ ਤੋਂ ਉਚਾ ਸੰਭਵ ਸਵਰਗ ਨਹੀਂ ਹੈ ਪਰ ਫਿਰ ਵੀ, ਤੁਸੀਂ ਮੁਕਤ ਹੋ। ਤਿੰਨ ਸੰਸਾਰਾਂ ਦੇ ਅੰਦਰ ਇਹ ਇਕ ਰੀਸਾਈਕਲ ਕਿਸਮ ਦਾ ਸਿਸਟਮ ਹੈ। ਤੁਸੀਂ ਕਦੇ ਨਹੀਂ ਬਾਹਰ ਨਿਕਲ ਸਕਦੇ। ਭਾਵੇਂ ਜੇਕਰ ਤੁਸੀਂ ਬ੍ਰਹਿਮਨ ਹੋਵੋਂ, ਭਾਵ ਬ੍ਰਹਿਮਾ, ਸਾਰੇ ਤਿੰਨ ਸੰਸਾਰਾਂ ਦਾ ਰਾਜ਼ਾ, ਤੁਸੀਂ ਅਜ਼ੇ ਵੀ ਮੁਕਤ ਨਹੀਂ ਹੋ ਸਕਦੇ। ਜਾਂ ਛੋਟੇ ਦੈਵੀ ਪ੍ਰਭੂ, ਉਹਨਾਂ ਨੂੰ ਬਾਰ ਬਾਰ ਅਤੇ ਬਾਰ ਬਾਰ ਰੀਸਾਈਕਲ ਕੀਤਾ ਜਾਵੇਗਾ। […]ਸਿਰਫ ਨੈਤਿਕ ਸੋਨਾ ਅਤੇ ਨੈਤਿਕ ਰਤਨਾਂ ਦੀ ਵਰਤੋਂ ਕੀਤੀ ਗਈ ਇਸ ਗਹਿਣੇ ਨੂੰ ਬਨਾਉਣ ਵਿਚ ਵਾਤਾਵਰਨ ਦੀ ਸੁਰਖਿਆ ਲਈ ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਜਾਓ: