ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨਾ ਹਿਲਣਾ, ਨਾ ਹਿਲਣਾ। ਮੈਂ ਬਸ ਬੇਤਰਤੀਬੀ ਨਾਲ ਤੁਰ ਰਹੀ ਹਾਂ, ਆਲੇ ਦੁਆਲੇ ਦੇਖ ਰਹੀ। ਭਾਵੇਂ ਜੇਕਰ ਤੁਸੀਂ ਮੈਨੂੰ ਅਜ਼ ਨਹੀਂ ਦੇਖ ਸਕਦੇ, ਤੁਸੀਂ ਕਿਸੇ ਹੋਰ ਸਮੇਂ ਦੇਖ ਲਵੋਂਗੇ। ਮੈਂ ਸਭ ਜਗਾ ਜਾਵਾਂਗੀ, ਤੁਸੀਂ ਸਭ ਜਗਾ ਬੈਠੋਂਗੇ, ਅਤੇ ਫਿਰ ਤੁਸੀਂ ਮੈਨੂੰ ਦੇਖ ਲਵੋਂਗੇ। ਅਸਲ ਵਿਚ, ਤੁਹਾਨੂੰ ਮੈਨੂੰ ਦੇਖਣ ਦੀ ਲੋੜ ਨਹੀਂ ਹੈ। (ਹਾਂਜੀ, ਸਾਨੂੰ ਹੈ!) ਅੰਦਰੂਨੀ ਸਤਿਗੁਰੂ ਵਧੇਰੇ ਖੂਬਸੂਰਤ ਹੈ ਅਤੇ ਲੋਕਾਂ ਨੂੰ ਝਿੜਕਾਂ ਨਹੀਂ ਦਿੰਦੇ। […]Photo Caption: ਖੁਲੇ-ਮਨ ਵਾਲੇ ਹੋਣ ਦਾ ਸਮਾਂ ਹੈ!