ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਮ ਤੌਰ ਤੇ ਮੇਰੇ ਕੋਲ ਹੋਰ ਹੁੰਦੇ ਹਨ, ਮੇਰੇ ਕੋਲ ਹੋਰ (ਵੀਗਨ) ਕੇਕ ਅਤੇ ਮਠਿਆਈ, ਕੈਂਡੀਆਂ ਹੁੰਦੀਆਂ ਹਨ, ਪਰ ਮੈਂ ਕੁਝ ਹੋਰ ਪੈਰੋਕਾਰਾਂ ਨੂੰ ਦੇ ਦਿਤੀਆਂ ਜੋ ਚੀਨ ਤੋਂ ਅਤੇ ਮੁਸ਼ਕਲ ਜਗਾਵਾਂ ਤੋਂ ਹਨ। ਸੋ ਤੁਹਾਡੇ ਕੋਲ ਥੋੜੀ ਜਿਹੀ ਹੈ। ਇਹ ਕਾਫੀ ਹੈ, ਠੀਕ ਹੈ? (ਹਾਂਜੀ।) ਬਸ ਨਿਸ਼ਾਨੀ ਵਜੋਂ। ਨਿਸ਼ਾਨੀ। (ਇਹ ਸਭ ਬਹੁਤ ਵਧੀਆ ਹੇ। ਬਹੁਤ ਸੁਆਦ, ਸਤਿਗੁਰੂ ਜੀ।) (ਤੁਹਾਡਾ ਬਹੁਤ ਹੀ ਧੰਨਵਾਦ।) ਵਧੀਆ? (ਇਹ ਸਵਰਗ ਹੈ।) […]Photo Caption: ਦੂਜਿਆਂ ਦੀ ਖੁਸ਼ੀ ਲਈ ਮੁਸਕੁਰਾਉਣਾ