ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਸਾ ਚੰਗਾ ਹੈ ਤੁਹਾਡੇ ਲਈ, ਚੰਗਾ ਹੈ ਸੰਸਾਰ ਲਈ, ਕਿਉਂਕਿ ਇਹ ਲਿਆਉਂਦਾ ਹੈ ਖੁਸ਼ੀ ਵਾਲੀ ਊਰਜ਼ਾ, ਹੋਰਨਾਂ ਲੋਕਾਂ ਉਤੇ ਪ੍ਰਭਾਵ ਪਾਉਂਦਾ ਹੈ ਉਨਾਂ ਦੀ ਆਪਣੀ ਉਚੀ ਊਰਜ਼ਾ ਨਾਲ। ਹਾਸਾ ਲਾਗ ਵਾਲਾ ਹੈ। ਹਾਸਾ, ਮੁਸਕੁਰਾਹਟ, ਹਸਣਾ ਹੋਰਨਾਂ ਨੂੰ ਖੁਸ਼ ਕਰਵਾਉਣ ਲਈ, ਇਹ ਵੀ ਇਕ ਕਿਸਮ ਦਾ ਦਾਨ ਹੈ। ਕਿਉਂਕਿ ਸੰਸਾਰ ਪਹਿਲੇ ਹੀ ਭਰਿਆ ਹੋਇਆ ਹੈ ਦੁਖਾਂ ਨਾਲ ਅਤੇ ਦੁਖੀ ਘਟਨਾਵਾਂ ਨਾਲ। ਸੋ, ਜੇਕਰ ਕਿਸੇ ਵੀ ਸਮੇਂ ਅਸੀ ਹਸ ਸਕਦੇ ਹਾਂ ਜਾਂ ਹੋਰਨਾਂ ਨੂੰ ਹਸਾ ਸਕਦੇ ਹੋਈਏ, ਇਹ ਇਕ ਕਿਸਮ ਦਾ ਚੰਗਾ ਦਾਨ ਹੈ, ਚੰਗਾ ਕਾਰਜ਼। ਤੁਸੀ ਸ਼ਾਇਦ ਜਾ ਸਕੋਂ ਇਕ ਕਿਹੜੇ ਸਵਰਗ ਨੂੰ? (ਸਵਰਗ!) ਹਸਣ ਵਾਲੇ ਸਵਰਗ ਨੂੰ! ਮੈਂ ਤੁਹਾਨੂੰ ਦਸਦੀ ਹਾਂ ਕੁਝ ਬੁਨਿਆਦੀ ਚੀਜ਼ਾਂ ਪਹਿਲੇ। ਅਤੇ ਫਿਰ ਬਾਦ ਵਿਚ, ਜਦੋਂ ਸਾਡੇ ਪਾਸ ਵਧੇਰੇ ਸਮਾਂ ਹੋਇਆ, ਅਸੀਂ ਡੂੰਘਾਈ ਵਿਚ ਜਾਵਾਂਗੇ ਕਿਵੇਂ ਇਕ ਅਭਿਆਸੀ ਕੁਰਾਹੇ ਪੈ ਸਕਦਾ ਹੈ ਰੂਹਾਨੀ ਮਾਰਗ ਤੋਂ ਅਤੇ ਗਿਰ ਸਕਦਾ ਹੈ ਸ਼ੈਤਾਨਾਂ ਦੇ ਮਾਰਗ ਵਿਚ, ਅਣਜਾਣਦਿਆਂ, ਅਤੇ ਇਥੋਂ ਤਕ ਫਖਰ ਕਰਦਿਆਂ ਇਹਦੇ ਬਾਰੇ। ਅਤੇ ਇਥੋਂ ਤਕ ਮਹਿਸੂਸ ਕਰੇ ਸਹੀ ਇਹਦੇ ਬਾਰੇ। ਅਤੇ ਇਥੋਂ ਤਕ ਹੋਰਨਾਂ ਨੂੰ ਵੀ ਕੁਰਾਹੇ ਪਾਵੇ ਨਾਲੇ, ਤੁਹਾਡੀ ਆਪਣੀ ਗਲਤ ਸਮਝ ਕਾਰਨ, ਆਪਣੀ ਆਵਦੀ ਤੁਹਾਡੀ ਅਗਿਆਨਤਾ ਦੇ ਕਾਰਨ, ਸ਼ੈਤਾਨੀ ਪ੍ਰਭਾਵ ਕਰਕੇ ਤੁਹਾਡੇ ਰੂਹਾਨੀ ਜਿੰਦਗੀ ਉਤੇ। ਇਥੋਂ ਤਕ ਦੀਖਿਆ ਦੇ ਨਾਲ, ਤੁਹਾਨੂੰ ਅਜ਼ੇ ਵੀ ਸਚੇਤ ਹੋਣਾ ਜ਼ਰੂਰੀ ਹੈ। ਨਹੀ ਤਾਂ, ਮੈਂ ਬਸ ਤੁਹਾਨੂੰ ਦਿੰਦੀ ਹਾਂ ਦੀਖਿਆ ਅਤੇ ਕਹਾਂ, "ਵੋਇਲਾ, ਤੁਸੀ ਬਸ ਖਤਮ!" ਨਹੀ, ਮੈਂ ਤੁਹਾਨੂੰ ਕਹਿੰਦੀ ਹਾਂ ਹਰ ਰੋਜ਼ ਅਭਿਆਸ ਕਰਨ ਲਈ। ਕਦਮ ਦਰ ਕਦਮ, ਤੁਸੀ ਉਪਰ ਉਠੋਂਗੇ। ਇਹ ਬਿਹਤਰ ਹੈ ਬਹੁਤੀ ਜ਼ਲਦੀ ਨਾਲ ਜਾਣ ਨਾਲੋਂ।