ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਪੁਰਾਣੇ ਦਿਨਾਂ ਤੋਂ ਇਹ ਰਿਹਾ ਹੈ, ਅਤੁਲਾ। ਇਹ ਕੇਵਲ ਅਜ਼ ਹੀ ਨਹੀ ਹੈ: ਉਹ ਦੋਸ਼ ਦਿੰਦੇ ਹਨ ਉਹਨੂੰ ਜਿਹੜਾ ਖਾਮੋਸ਼ ਰਹਿੰਦਾ ਹੈ, ਉਹ ਦੋਸ਼ ਦਿੰਦੇ ਹਨ ਉਹਨੂੰ ਜਿਹੜਾ ਬਹੁਤਾ ਬੋਲਦਾ ਹੈ, ਉਹ ਦੋਸ਼ ਦਿੰਦੇ ਹਨ ਉਹਨੂੰ ਜਿਹੜਾ ਬਹੁਤਾ ਘਟ ਕਹਿੰਦਾ ਹੈ ਵੀ। ਉਥੇ ਕੋਈ ਵੀ ਨਹੀ ਹੈ ਸੰਸਾਰ ਵਿਚ ਜਿਸ ਨੂੰ ਦੋਸ਼ੀ ਨਹੀ ਠਹਿਰਾਇਆ ਜਾਂਦਾ।"