ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਹੈ ਸ਼ਕਤੀ ਕੁਆਨ ਯਿੰਨ ਵਿਧੀ ਦੇ ਅਭਿਆਸ ਕਰਨ ਦੀ। ਸੁਣਨ ਦੀ ਯੋਗਤਾ - ਪਰ ਅੰਦਰੋਂ, ਮੂਲ ਵਾਲੀ। ਕੰਨਾਂ ਨਾਲ ਨਹੀਂ, ਕਿਉਂਕਿ ਕੰਨਾਂ ਨਾਲ, ਅਸੀ ਕੇਵਲ ਸੁਣਦੇ ਹਾਂ ਬਾਹਰਵਾਰ। ਸੋ, ਜਦੋਂ ਅਸੀ ਕਟ ਦਿੰਦੇ ਹਾਂ ਧਿਆਨ ਸੁਣਨਾ ਬਾਹਰ ਨੂੰ, ਕੋਈ ਆਵਾਜ਼ ਨਹੀ, ਨਹੀ ਨਿਰਭਰ ਕਰਦੇ ਕਿਸੇ ਆਵਾਜ਼ ਉਤੇ ਸਾਡੇ ਆਸ ਪਾਸ, ਫਿਰ ਅਸੀ ਸੁਣ ਸਕਦੇ ਹਾਂ ਸਚੀ ਅਸਲੀ ਸਿਖਿਆ, ਅਸਲੀ ਧਰਮ ਨੂੰ, ਅਤੇ ਸਚੀ ਸ਼ਕਤੀ ਪ੍ਰਾਪਤ ਕਰ ਸਕਦੇ ਹਾਂ।