ਬੋਧੀ ਕਹਾਣੀਆਂ: ਗ੍ਰਿਸਤੀ ਵਿਆਕਤੀ ਜਿਸ ਨੇ ਇਕ ਆਸ਼ਰਮ ਭੇਟਾ ਕੀਤੀ ਬੁਧ ਹੋਰਾਂ ਨੂੰ, ਅਠ ਹਿਸਿਆਂ ਦਾ ਅਠਵਾਂ ਭਾਗ Aug. 15, 20152019-12-28ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਬੋਧੀ ਕਹਾਣੀਆਂLecture Language:English ਵਿਸਤਾਰਡਾਓਨਲੋਡ Docxਹੋਰ ਪੜੋਲੋਕ, ਜੀਵ ਜਿਨਾਂ ਪਾਸ ਗਿਆਨ ਹੈ ਉਨਾਂ ਨੂੰ ਚਾਹੀਦਾ ਹੈ ਘਟਾਉਣਾ ਲਾਲਚ ਅਤੇ ਲਗਾਵ, ਅਤੇ ਪ੍ਰਸਿਧੀ, ਅਤੇ ਸ਼ਕਤੀ ਅਤੇ ਨਾਮ ਨੂੰ। ਅਤੇ ਫਿਰ ਸਾਨੂੰ ਚਾਹੀਦਾ ਹੈ ਭਾਲ ਕਰਨੀ ਗਿਆਨ ਦੀ।