ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਅਸੀ ਕੇਵਲ ਮੁਕਤ ਹੋਵਾਂਗੇ ਜਦੋਂ ਅਸੀ ੲਹਿ ਸਾਰੇ ਸਰੀਰਾਂ ਨੂੰ ਛਡ ਦੇਵਾਂਗੇ। ਤਿੰਨ ਸਰੀਰ ਸਾਨੂੰ ਬੰਨੀ ਰਖਦੇ ਹਨ ਰਚਨਾ, ਪੈਦਾਇਸ਼, ਵੀਨਾਸ਼ ਅਤੇ ਖਾਲੀਪਣ ਦੇ ਸੰਸਾਰਾਂ ਵਿਚ। ਇਹ ਸਚਮੁਚ ਲਾਭਦਾਇਕ ਨਹੀ ਹੈ। ਇਹ ਕੇਵਲ ਸਾਨੂੰ ਵਿਆਸਤ ਰਖਦਾ ਹੈ ਅਤੇ ਨਹੀ ਯੋਗ ਬਣਦੇ ਉਪਰ ਜਾਣ ਦੇ। ਅਸੀਂ ਬਸ ਡਿਗਣਾ ਅਤੇ ਡੁਬਣਾ ਜ਼ਾਰੀ ਰਖਦੇ ਹਾਂ ਇਥੇ ਵਿਚ, ਕੰਮ ਕਰਦਿਆਂ ਬਿਨਾਂ ਰੁਕੇ, ਬਾਰ ਬਾਰ ।