ਤਾਓਇਸਟ ਸਿਖਿਆਵਾਂ ਲੀਏ ਜੂ ਦੀ ਕਿਤਾਬ ਵਿਚੋਂ, ਚਾਰ ਹਿਸਿਆਂ ਦਾ ਦੂਸਰਾ ਭਾਗ2020-02-27ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨLecture Language:English ਵਿਸਤਾਰਡਾਓਨਲੋਡ Docxਹੋਰ ਪੜੋਜੇਕਰ ਤੁਸੀ ਦੇਖਦੋ ਹੋ ਕਿ ਮੈਂ ਮੁਕੰਮਲ, ਪੂਰਨ ਹਾਂ, ਇਹਦਾ ਭਾਵ ਹੈ ਕਿ ਤੁਸੀ ਮੁਕੰਮਲ, ਪੂਰਨ ਹੋਂ। ਤੁਹਾਡੀ ਮਹਾਨ ਸੁੰਦਰਤਾ ਅੰਦਰੇ ਹੈ। ਮੈਂ ਇਸ ਤਰਾਂ ਹਾਂ ਅਤੇ ਤੁਸੀ ਅਜ਼ੇ ਵੀ ਸੋਚਦੇ ਹੋਂ ਮੈਂ ਖੂਬਸੂਰਤ ਹਾਂ, ਫਿਰ ਤੁਹਾਡਾ ਅੰਦਰਲਾ ਜ਼ਰੂਰ ਹੀ ਬਹੁਤ ਖੂਬਸੂਰਤ ਹੋਵੇਗਾ।