ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਸਚਮੁਚ ਨਹੀਂ ਚਾਹੁੰਦੇ ਕਿਸੇ ਸਤਿਗੁਰੂ ਦਾ ਅਨੁਸਰਨ ਕਰਨਾ, ਫਿਰ ਬਸ ਅਨੁਸਰਨ ਕਰੋ ਬੁਧ ਦਾ, ਨਸੀਹਤਾਂ ਦਾ। ਅਧਿਐਨ ਕਰੋ ਸੂਤਰਾਂ ਦਾ, ਇਕਲੇ ਰਹੋ, ਨਸੀਹਤਾਂ ਦੀ ਪਾਲਣਾ ਕਰੋ। ਘਟੋ ਘਟ ਜੇਕਰ ਤੁਸੀਂ ਨਹੀਂ ਬਾਹਰ ਜਾਂਦੇ ਅਤੇ ਹੋਰ ਕਿਸੇ ਦੇ ਨਾਲ ਰਲਦੇ ਮਿਲਦੇ, ਫਿਰ ਪੰਜ ਨਸੀਹਤਾਂ ਜਾਂ ਦਸ ਨਸੀਹਤਾਂ ਕਾਫੀ ਵਧੀਆ ਹੈ ਤੁਹਾਡੇ ਲਈ। ਅਤੇ ਵੀਗਨ ਬਣੇ ਰਹਿਣਾ।