ਵਿਸਤਾਰ
ਡਾਓਨਲੋਡ Docx
ਹੋਰ ਪੜੋ
ਦੀਖਿਆ ਦੇ ਸਮੇਂ, ਉਹ ਇਕ ਬੇਸੁਰਤੀ ਵਿਚ ਸੀ, ਅਚੇਤ ਮੇਰੇ ਸ਼ਬਦਾਂ ਪ੍ਰਤੀ। ਮੈਂ ਕਿਹਾ, "ਤੁਹਾਨੂੰ ਸੁਣਨਾ ਜ਼ਰੂਰੀ ਹੈ। ਆਪਣੀਆਂ ਅਖਾਂ ਬੰਦ ਕਰੋ ਹੁਣੇ।" ਪਰ ਉਹਨੇ ਨਹੀਂ ਕੀਤੀਆਂ। ਉਹਨੇ ਬਸ ਮੈਨੂੰ ਦੇਖਣਾ ਜ਼ਾਰੀ ਰਖਿਆ। ਮੈਂ ਕਿਹਾ: "ਕਿਹੜੇ ਕਿਸਮ ਦੇ ਪੈਰੋਕਾਰ ਹੋ ਤੁਸੀਂ? ਤੁਸੀਂ ਕਿਵੇਂ ਅਭਿਆਸ ਕਰ ਸਕਦੇ ਹੋ ਰੂਹਾਨੀ ਤੌਰ ਤੇ ਉਸ ਤਰਾਂ?"