ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਉਨਾਂ ਦਾ ਸਿਰ ਸਜਿਆ ਹੋਇਆ ਸੀ ਇਕ ਚਮਕਦੇ ਦਮਕਦੇ ਤਾਜ ਨਾਲ ਜਿਹੜਾ ਸੂਰਜ ਨਾਲ ਮਿਲਦਾ ਜੁਲਦਾ ਸੀ। ਉਨਾਂ ਦੇ ਚਿਹਰੇ ਦੀ ਸੁੰਦਰਤਾ ਉਨਾਂ ਦੇ ਕੰਨਾਂ ਦੀਆਂ ਵਾਲੀਆਂ ਨਾਲ ਹੋਰ ਵੀ ਵਧ ਗਈ, ਜਿਹੜੀਆਂ ਇੰਨੀਆਂ ਚਮਕਦਾਰ ਸਨ ਜਿੰਨਾ ਸੂਰਜ । ਉਨਾਂ ਦੇ ਕਮਲ ਦੇ ਫੁਲ ਵਰਗਾ ਚਿਹਰਾ ਲਗਦਾ ਸੀ ਜਿਵੇਂ ਖਿੜਿਆ ਹੋਇਆ ਜਿਉਂ ਹੀ ਉਹ ਪਿਆਰ ਨਾਲ ਮੁਸਕਰਾ ਰਹੇ ਸੀ ਜਦੋਂ ਬੋਲ ਰਹੇ ਸੀ। …ਇਹ ਸੀ ਜਿਵੇਂ ਸਾਰੇ ਨਰਦੇਵ, ਮਹਾਨ ਸਵਰਗ (ਸਵਰਗੀ ਜੀਵ), ਅਤੇ ਅਪਸਰਾਵਾਂ (ਪਰੀਆਂ) ਨੇ ਦੇਖਿਆ ਭਗਵਾਨ ਕਾਲਕੀ ਨੂੰ।"