ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨੋਸਟਰਾਡਾਮਸ ਦੇ ਸਭ ਤੋਂ ਜਾਣੇ-ਪਛਾਣੇ ਛੰਦਾਂ ਵਿਚੋਂ ਇਕ ਵਿਚ, ਪੈਗੰਬਰ ਨੇ ਭਵਿਖਬਾਣੀ ਕੀਤੀ ਇਕ ਸਮੇਂ ਬਾਰੇ ਮਹਾਨ ਗੜਬੜ ਦੇ 20ਵੀਂ ਸਦੀ ਦੇ ਅੰਤ ਦੇ ਨੇੜੇ ਤੇੜੇ।"ਸਾਲ 1999, ਸਤਵਾਂ ਮਹੀਨਾਂ, ਅਸਮਾਨ ਵਿਚੋਂ ਆਵੇਗਾ ਇਕ ਮਹਾਨ ਰਾਜ਼ਾ ਖੌਫਨਾਕ:: ਵਾਪਸ ਮੁੜ ਸੁਰਜੀਤ ਕਰਨ ਲਈ ਮਹਾਨ ਰਾਜ਼ਾ ਮੋਂਗੋਲਜ਼ ਦਾ, (ਜਿਨਾਂ ਨੇ) ਪਹਿਲਾਂ ਅਤੇ ਬਾਅਦ ਮਾਰਜ਼ (ਮੰਗਲ) (ਯੁਧ) ਦੇ ਸ਼ਾਸ਼ਨ ਕੀਤਾ ਖੁਸ਼ਹਾਲੀ ਰਾਹੀ।""ਸਾਲ 1999, ਘਟ ਸਤ ਮਹੀਨੇ (1999 ਵਿਚੋਂ 7 ਮਹੀਨੇ ਘਟ, ਕਟਣੇ = 1998, ਕੋਸੋਵੋ ਯੁਧ ਸ਼ੁਰੂ ਹੋਇਆ ਸੀ ਫਰਵਰੀ 1998 ਵਿਚ)ਅਸਮਾਨ ਤੋਂ ਆਵੇਗਾ ਇਕ ਮਹਾਨ ਰਾਜ਼ਾ ਖੌਫਨਾਕ: (ਯੁਧ ਕੋਸੋਵੋ ਵਿਚ, ਬਸ ਵਧਦਾ ਗਿਆ ਕਿ ਤਕਰੀਬਨ ਗੰਭੀਰ ਟੀਚੇ ਤਕ)ਮੁੜ ਸੁਰਜੀਤ ਕਰਨ ਲਈ ਮਹਾਨ ਰਾਜ਼ਾ ਮੋਂਗੋਲਜ਼ ਦਾ, (ਉਹ ਸੀ ਕਾਰਨ ਸਤਿਗੁਰੂ ਨੇ ਆਪਣਾ ਯੂਰੋਪੀਅਨ ਦੌਰਾ ਸ਼ੁਰੂ ਕੀਤਾ)(ਜਿਨਾਂ ਨੇ) ਪਹਿਲਾਂ ਅਤੇ ਬਾਅਦ ਮਾਰਜ਼ (ਮੰਗਲ) (ਯੁਧ) ਦੇ ਸ਼ਾਸ਼ਨ ਕੀਤਾ ਖੁਸ਼ਹਾਲੀ ਰਾਹੀ।" (ਸਤਿਗੁਰੂ ਜੀ ਨੇ ਸ਼ਾਂਤੀ ਲਿਆਂਦੀ ਅਤੇ ਖੁਸ਼ਹਾਲੀ ਲੋਕਾਂ ਲਈ ਪਹਿਲਾਂ ਅਤੇ ਯੁਧ ਤੋਂ ਬਾਅਦ)ਇਕ ਅਤੀਤ ਦੇ ਅਵਤਾਰ ਵਿਚ ਸਰਵਉਚ ਸਤਿਗੁਰੂ ਚਿੰਗ ਹਾਈ ਜੀ ਮਹਾਨ ਰਾਜ਼ੇ ਸਨ ਮੋਂਗੋਲਜ਼ ਦੇ, ਜ਼ੈਨਜ਼ੀਸ ਖਾਨ (ਕੁਝ ਸਾਡੇ ਸੰਸਥਾ ਦੇ ਮੈਂਬਰਾਂ ਨੇ ਉਹ ਦੇਖਿਆ ਆਪਣੇ ਅੰਦਰੂਨੀ ਨਜ਼ਾਰਿਆਂ, ਅਨੁਭਵਾਂ ਰਾਹੀ)। ਇਸ ਤੋਂ ਇਲਾਵਾ, ਜਦੋਂ ਯੁਧ ਤਕਰੀਬਨ ਬਹੁਤ ਹੀ ਖਤਰੇ ਵਾਲੇ ਟੀਚੇ ਉਤੇ ਸੀ ਯੂਰਪ ਵਿਚ 1999 ਵਿਚ, ਸਤਿਗੁਰੂ ਜੀ ਉਥੇ ਇਕਲੇ ਹੀ ਗਏ ਬਿਨਾਂ ਕੋਈ ਵੀ ਪੈਰੋਕਾਰਾਂ ਦੇ ਉਹਨਾਂ ਦੇ ਨਾਲ ਸਹਾਇਤਾ ਦੇਣ ਲਈ, ਖਤਰੇ ਨੂੰ ਘਟਾਉਣ ਲਈ ਗਿਆਨ ਭਰਪੂਰ ਅਤੇ ਉਦਾਰਚਿਤ ਭਾਸ਼ਣ ਦੇਣ ਰਾਹੀਂ, ਅਤੇ ਬਾਅਦ ਵਿਚ ਇਕਠਿਆਂ ਆਪਣੇ ਪੈਰੋਕਾਰਾਂ ਨਾਲ ਅਭਿਆਸ ਕੀਤਾ ਇਕ 3-ਦਿਨ ਦੀ ਟੀਟਰੀਟ ਵਿਚ ਸ਼ਾਂਤੀ ਲਈ। ਦੌਰੇ ਦੌਰਾਨ, ਉਨਾਂ ਨੂੰ ਚਲਾਉਣੀ ਵੀ ਪਈ ਇਕ ਸਟਿਕ-ਸ਼ਿਫਟ ਕਾਰ ਬਸ ਇਕ ਦੋ ਮਿੰਟਾਂ ਦੀ ਸਿਖਲਾਈ ਨਾਲ ਇਕ ਕਿਰਾਏ ਵਾਲੀ ਕੰਪਨੀ ਤੋਂ, ਜਦੋਂ ਕਿ ਉਨਾਂ ਨੇ ਕਦੇ ਵੀ ਨਹੀ ਅਜਿਹੀ ਇਕ ਕਾਰ ਚਲਾਈ ਸੀ ਪਹਿਲਾਂ।1999 ਵਿਚ, ਸੰਜ਼ੀਦੇ ਸਦੇ ਦੇ ਬੁਲਾਵੇ ਨੂੰ ਸਵੀਕਾਰ ਕਰਦਿਆਂ ਇਕ ਦਿਲ ਨੂੰ ਛੂ੍ਹਣ ਵਾਲੇ ਖਤ ਦਾ, ਸਰਵਉਚ ਸਤਿੁਗਰੂ ਚਿੰਗ ਹਾਈ ਜੀ ਹੋਰੀਂ ਦ੍ਰਿੜ ਸਨ ਦੁਖ-ਪੀੜਾ ਨੂੰ ਖਤਮ ਕਰਨ ਲਈ। ਉਹ ਜ਼ਲਦੀ ਨਾਲ ਗਏ ਇਕ ਹੂੰਝਾ-ਫੇਰੂ ਯੂਰੋਪੀਅਨ ਦੌਰੇ ਉਤੇ, ਆਪਣੇ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਫੈਲ਼ਾਉਂਦਿਆਂ ਸਾਰੀ ਜਗਾ 18 ਦੇਸ਼ਾਂ ਵਿਚ ਮਈ ਤੋਂ ਜੂਨ ਤਕ। ਉਸ ਤੋਂ ਉਪਰ ਦੀ ਜੋ ਚਲ ਰਿਹਾ ਸੀ ਯੂਰਪ ਵਿਚ, ਉਥੇ ਵੀ ਕੁਝ ਭਵਿਖਬਾਣੀਆਂ ਸਨ ਫੈਲ ਰਹੀਆਂ ਸੰਸਾਰ ਦੇ ਅੰਤ ਬਾਰੇ ਲਗ-ਭਗ 2000 ਦੇ ਵਿਚ, ਸੋ ਲੋਕੀਂ ਸਚਮੁਚ ਪ੍ਰੇਸ਼ਾਨ ਹੋ ਗਏ ਸੀ, ਅਤੇ ਸਤਿਗੁਰੂ ਜੀ ਨੇ, ਕਿਵੇਂ ਵੀ, ਉਹਨਾਂ ਦੇ ਦਿਲਾਂ ਨੂੰ ਢਾਰਸ ਦਿਤਾ।ਸਤਿਗੁਰੂ ਜੀ ਦੀ ਸਨੇਹੀ ਅਨੁਮਤੀ ਨਾਲ, ਇਕ ਤਿੰਨ-ਦਿਨ ਦੀ ਅੰਤਰ-ਰਾਸ਼ਟਰੀ ਰੀਟਰੀਟ ਕੀਤੀ ਗਈ ਲੰਡਨ ਵਿਚ ਦੌਰੇ ਦੇ ਅਖੀਰਲੇ ਭਾਸ਼ਣ ਤੋਂ ਬਾਅਦ। ਰੀਟਰੀਟ ਦੌਰਾਨ, ਸਤਿਗੁਰੂ ਜੀ ਨੇ ਜਾਣਕਾਰੀ ਦਿਤੀ ਸਾਡੇ ਸੰਸਥਾ ਦੇ ਮੈਂਬਰਾਂ ਨੂੰ ਕਿ ਇਕ ਸ਼ਾਂਤੀ ਦਾ ਅਹਿਦਨਾਮਾ ਦਸਤਖਤ ਕੀਤਾ ਗਿਆ ਉਸੇ ਅਖੀਰਲੇ ਦਿਨ ਸ਼ਾਮ ਦੇ ਸਮੇਂ ਭਾਸ਼ਣ ਦੇ ਦੌਰੇ ਦੇ, ਜਿਸ ਨਾਲ ਕੋਸੋਵਾ ਯੁਧ ਦਾ ਖਾਤਮਾ ਹੋਇਆ, ਜਿਸ ਨੇ ਸਮੁਚੇ ਯੂਰਪ ਦੀ ਸ਼ਾਂਤੀ ਨੂੰ ਵੀ ਖਤਰੇ ਵਿਚ ਪਾਇਆ ਹੋਇਆ ਸੀ।