ਤੁਸੀਂ ਜਾਣਦੇ ਹੋ ਕੀ? ਮਾਇਆ ਨਸ਼ਟ ਹੋ ਗਈ! ਭੁਲ ਗਈ ਤੁਹਾਨੂੰ ਦਸਣਾ। ਮੈਂ ਉਹ ਬਹੁਤ ਹੀ ਪਸੰਦ ਕਰਦੀ ਹਾਂ। ਵਾਓ, ਬਹੁਤ ਸਾਰਾ ਕੰਮ, ਪਰ ਮੈਂ ਸਚਮੁਚ ਨਹੀਂ ਸਹਿਨ ਕਰ ਸਕਦੀ ਉਸ ਵਿਆਕਤੀ ਨੂੰ ਹੋਰ। ਮੈਂ ਜਾਣਦੀ ਹਾਂ ਸਭ ਚੀਜ਼ ਭਰਮ ਹੈ, ਮੇਰੇ ਲਈ; ਪਰ ਸਾਰੇ ਜੀਵਾਂ ਲਈ, ਉਹ ਭਰਮ ਨਹੀਂ ਹਨ। ਉਹ ਸਚਮੁਚ ਦੁਖ ਪਾਉਂਦੇ ਹਨ, ਪੀੜਾ, ਨਿਰਾਸ਼ਾ, ਪ੍ਰੇਸ਼ਾਨੀ, ਬੇਹਦ ਦੁਖ-ਪੀੜਾ।
ਬਚੇ ਆ ਕੇ ਇਥੇ ਬੈਠ ਸਕਦੇ ਹਨ, ਇਥੇ ਆਲੇ ਦੁਆਲੇ ਬੈਠੋ। ਬਸ ਛਡੋ ਇਤਨੀ ਜਗਾ ਮੇਰੇ ਬਾਹਰ ਤੁਰਨ ਲਈ ਕਿਉਂਕਿ ਮੈਂ ਬਹੁਤੀ ਵਡੀ ਨਹੀਂ ਹਾਂ, ਸੋ ਇਹ ਠੀਕ ਹੈ ਉਸ ਤਰਾਂ। ਇਥੋ ਆਓ, ਬਚਿਓ। ਬਚੇ, ਜੇਕਰ ਤੁਸੀਂ ਮੈਂਨੂੰ ਦੇਖ ਸਕਦੇ ਹੋ, ਤੁਸੀਂ ਮੈਨੂੰ ਨਹੀਂ ਦੇਖ ਸਕਦੇ, ਤੁਸੀਂ ਬੈਠ ਸਕਦੇ ਹੋ ਥੋੜਾ ਵਧੇਰੇ ਅਗੇ, ਸਾਹਮੁਣੇ। ਬੈਠੋ ਕਿਸੇ ਵੀ ਜਗਾ ਤੁਸੀਂ ਕਰ ਸਕਦੇ ਹੋ। ਬੈਠੋ ਸਾਹਮੁਣੇ ਇਥੇ, ਵੀ ਠੀਕ ਹੈ। ਮੈਨੂੰ ਨਹੀਂ ਲੋੜ ਇਸ ਵਡੀ ਜਗਾ ਦੀ। ਅਸਲ ਵਿਚ, ਹੂਫਾ (ਗਾਰਡ) ਵਧੇਰੇ ਜਗਾ ਲੈਂਦੇ ਹਨ ਮੇਰੇ ਨਾਲੋਂ। ਮੈਂ ਕੇਵਲ ਤੁਰਦੀ ਹਾਂ ਇਸ ਤਰਾਂ ਅਤੇ ਉਹ ਤੁਰਦੇ ਹਨ ਦੋਨੋਂ ਪਾਸੇ। ਠੀਕ ਹੈ। ਵਧੀਆ ਹਹ? ਤੁਸੀਂ ਮੈਨੂੰ ਬਿਹਤਰ ਦੇਖ ਸਕਦੇ ਹੋ, ਹਹ? ਅਤੇ ਨਵੇਂ ਦੀਕਿਅਕ ਵੀ ਇਹ ਜਗਾ ਨੂੰ ਮਲ ਸਕਦੇ ਹਨ। ਆਓ ਇਧਰ। ਉਹਨੂੰ ਲਾਵੋ, ਤਾਂਕਿ ਤੁਸੀਂ ਮੈਨੂੰ ਸੁਣ ਸਕੋਂ। ਜੇਕਰ ਤੁਸੀਂ ਨਹੀਂ ਸੁਣਨਾ ਚਾਹੁੰਦੇ, ਇਹ ਵੀ ਠੀਕ ਹੈ। ਤੁਹਾਡੇ ਕੋਲ ਇਕ ਅੰਦਰੂਨੀ ਸਤਿਗੁਰੂ ਹੈ, ਅਸੀਂ ਜੁੜੇ ਹੋਏ ਹਾਂ ਅੰਦਰੋ। ਅਸੀਂ ਗਲਾਂ ਕਰਦੇ ਹਾਂ ਅੰਦਰ, ਇਹ ਵਧੀਆ ਹੈ। ਅਸਲ ਵਿਚ, ਇਹ ਸਭ ਤੋਂ ਵਧੀਆ ਹੈ ਜੇਕਰ ਅਸੀਂ ਭਾਸ਼ਾ ਦੀ ਵਰਤੋਂ ਨਾ ਕਰੀਏ ਕਿਉਂਕਿ ਕਦੇ ਕਦਾਂਈ ਇਹ ਬਹੁਤ ਹੀ ਅਕਾਊ ਹੈ ਗਲਾਂ ਕਰਨੀਆਂ ਲੋਕਾਂ ਨਾਲ ਅਤੇ ਫਿਰ ਤੁਸੀਂ ਅਨੁਭਵ ਕਰਦੇ ਹੋ ਕਿ ਤੁਸੀਂ ਕੇਵਲ ਆਪਣੇ ਨਾਲ ਗਲਾਂ ਕਰ ਰਹੇ ਹੋ। ਕੋਈ ਨਹੀਂ ਸੁਣਦਾ।
ਕੀ ਤੁਸੀਂ ਠੀਕ ਹੋ ਉਥੇ? ਕਾਂਉਟੈਸ। ਤੁਸੀਂ ਠੀਕ ਨਹੀਂ ਹੋ? ਨਹੀਂ। ਤੁਸੀਂ ਮੇਰੇ ਕਾਂਉਟੈਸ ਹੋ। ਮੈਨ ਤੁਹਾਡੇ ਨਾਲ ਵਿਹਾਰ ਕਰਦੀ ਹਾਂ ਜਿਵੇਂ ਇਕ ਹੋਵੋਂ। ਕੀ ਤੁਸੀਂ ਉਥੇ ਠੀਕ ਹੋ? ਕੀ ਅਸੀਂ ਗਲਾਂ ਕਰ ਸਕਦੇ ਹਾਂ? (ਹਾਂਜੀ।)
ਵਧੀਆ, ਅਖੀਰ ਵਿਚ। ਮਾਲਕ ਮਹਾਂਵੀਰ ਉਡੀਕ ਰਹੇ ਸਨ ਇਕ ਲੰਮੇ, ਲੰਮੇ ਸਮੇਂ ਕਹਾਣੀ ਲਈ। ਅਸੀਂ ਇਹ ਟਾਲ ਦਿਤਾ ਇਕ ਲੰਮੇ, ਲੰਮੇ ਸਮੇਂ ਲਈ। ਮੇਰੇ ਕੋਲ ਅਨੇਕ ਹੀ ਚੀਜ਼ਾਂ ਹਨ ਜੋ ਮੈਂ ਤੁਹਾਨੂੰ ਦਸ ਸਕਦੀ ਹਾਂ, ਪਰ ਸਾਡੇ ਪਾਸ ਬਹੁਤ ਥੜਾ ਸਮਾਂ ਹੈ। ਰੀਟਰੀਟ ਵਿਚ, ਬਹੁਤ ਹੀ ਚੀਜ਼ਾਂ ਹਨ ਮੈਂ ਮੁੜ ਹਾਸਲ ਕਰਦੀ ਹਾਂ ਲਭਦੀ, ਪਰ ਮੈਂ ਹਮੇਸ਼ਾਂ ਨਹੀਂ ਤੁਹਾਨੂੰ ਦਸ ਸਕਦੀ। ਓਹ, ਕੁਝ ਦਿਲਚਸਪ ਚੀਜ਼ਾਂ। ਤੁਸੀਂ ਅਸਲ ਵਿਚ ਰੀਟਰੀਟ ਕਰ ਸਕਦੇ ਹੋ ਸਦਾ ਹੀ, ਤੁਸੀਂ ਉਹ ਜਾਣਦੇ ਹੋ? ਕਿਉਂਕਿ ਅੰਦਰਲਾ ਸੰਸਾਰ ਭਰਪੂਰ ਹੈ ਦਿਲਚਸਪ ਚੀਜ਼ਾਂ ਨਾਲ ਤੁਲਨਾ ਕਰਦਿਆਂ ਜੋ ਸਾਡੇ ਕੋਲ ਬਾਹਰ ਹੈ। ਇਹਦੇ ਬਾਰੇ ਅਸੀਂ ਪਹਿਲੇ ਹੀ ਗਲ ਕੀਤੀ ਸੀ ਪਿਛਲੀ ਵਾਰ। ਨਵਾਂ ਵਾਲਾ, ਮੈਂ ਇਹ ਘਰੇ ਛਡ ਦਿਤਾ ਕਾਹਲੀ ਵਿਚ ਕਿਉਂਕਿ ਮੈਂ ਬਹੁਤੀ ਵਿਆਸਤ ਹਾਂ ਦੇਖ ਭਾਲ ਕਰਦੀ ਹੋਈ ਹੋਰ ਹਰ ਇਕ ਦੀ। ਮੈਂ ਬਹੁਤ ਕੁਝ ਲਿਖਿਆ ਆਪਣੇ ਰੀਟਰੀਟ ਦੌਰਾਨ, ਪਰ ਮੈਨੂੰ ਪਕਾ ਪਤਾ ਨਹੀਂ ਜੇਕਰ ਮੈਂ ਤੁਹਾਨੂੰ ਦਸ ਸਕਦੀ ਹਾਂ। ਕੁਝ ਚੀਜ਼ਾਂ ਮਨੁਖਾਂ ਬਾਰੇ ਹਨ, ਜਾਨਵਰਾਂ ਬਾਰੇ, ਅਨੇਕ ਹੀ ਚੀਜ਼ਾਂ ਬਾਰੇ। ਓਹ ਮੇਰੇ ਰਬਾ।
ਅਜ਼ਕਲ, ਕਈਆਂ ਨੇ ਤੁਹਾਡੇ ਵਿਚੋਂ ਮੈਨੂੰ ਪੁਛਿਆ ਪਹਿਲਾਂ ਕਿਤਨੇ ਮੰਡਲਾਂ ਦੇ ਵਿਚੋਂ ਦੀ ਮੈਂ ਹਰ ਰੋਜ਼ ਹੁਣ ਅਗੇ ਲੰਘਦੀ ਹਾਂ, ਉਹ ਮੈਂ ਇਥੋਂ ਤਕ ਗਿਣ ਨਹੀਂ ਸਕਦੀ ਹੋਰ। ਨਹੀਂ। ਬਹੁਤ ਹੀ, ਇਹ ਹੈ ਜਿਵੇਂ ਅਸੀਮ ਹਨ। ਸੋ, ਇਥੋਂ ਤਕ ਕਦੇ ਕਦਾਂਈ, ਜੇਕਰ ਮੇਰੇ ਕੋਲ ਇਕ ਸੰਦੇਸ਼ ਹੋਵੇ ਇਕ ਉਚੇਰੇ ਸਵਰਗ ਤੋਂ ਮੈਨੂੰ ਕੁਝ ਚੀਜ਼ ਦੀ ਚਿਤਾਵਨੀ ਦੇ ਰਿਹਾ ਜਾਂ ਮੈਨੂੰ ਕੋਈ ਚੀਜ਼ ਦਸ ਰਿਹਾ, ਇਹਨੂੰ ਵੰਡਣਾ ਪੈਂਦਾ ਹੈ ਅਨੇਕ ਹੀ ਹਿਸਿਆਂ ਵਿਚ। ਕਿਉਂਕਿ ਜਿਵੇਂ ਹਰ ਦੋ, ਤਿੰਨ ਸਕਿੰਟ ਮੈਂ ਲੰਘਦੀ ਹਾਂ ਅਣਗਿਣਤ ਮੰਡਲਾਂ ਵਿਚ ਦੀ ਸੋ ਜਦੋਂ ਮੈਂ ਲੰਘਦੀ ਹੋਵਾਂ ਵਿਚ ਦੀ, ਮੈਂ ਨਹੀਂ ਗਲ ਕਰ ਸਕਦੀ। ਮੈਂ ਨਹੀਂ ਸੰਪਰਕ ਕਰ ਸਕਦੀ ਅੰਦਰ ਜਾਂ ਬਾਹਰ। ਕੁਝ ਨਹੀਂ। ਅਤੇ ਫਿਰ, ਸੋ ਹੋ ਸਕਦਾ ਮੇਰੇ ਕੋਲ ਇਕ ਸੰਦੇਸ਼ ਹੋਵੇ, ਜਿਵੇਂ ਮਿਸਾਲ ਵਜੋਂ, "ਨਾਂ ਜਾਣਾ ਨਵੀਂ ਧਰਤੀ ਨੂੰ ਅਜ਼ ਕਿਉਂਕਿ..." ਅਤੇ ਫਿਰ ਰੁਕਣਾ। ਮੈਨੂੰ ਉਡੀਕ ਕਰਨੀ ਪੈਂਦੀ ਜਦੋਂ ਤਕ ਮੈਂ ਖਤਮ ਕਰ ਲਵਾਂ ਉਡਣਾ ਹੋਰਨਾਂ ਖੇਤਰਾਂ ਨੂੰ ਅਤੇ ਫਿਰ ਵਾਪਸ ਆਉਂਦੀ ਹਾਂ ਦੁਬਾਰਾ। "ਕਿਉਂਕਿ..." ਅਤੇ ਫਿਰ, "ਕਿਹਦੇ ਕਰਕੇ?" "ਕਿਉਂਕਿ ਇਹ ਅਤੇ ਉਹਦੇ ਕਰਕੇ ਅਤੇ ਹੋਰ ਸਮਸਿਆਵਾਂ।" ਅਤੇ ਰੁਕਣਾ। "ਕੀ ਸਮਸਿਆ?" "ਅਜ਼ੇ ਨਹੀਂ ਜਾਣ ਸਕਦੇ।" ਰੁਕਣਾ। ਅਤੇ ਫਿਰ ਜਾਣਾ ਭਿੰਨ ਭਿੰਨ ਮੰਡਲਾਂ ਨੂੰ, ਆਉਣਾ ਵਾਪਸ ਦੁਬਾਰਾ। "ਮੈਨੂੰ ਦਸੋ।" "ਬਲਾ, ਬਲਾ, ਬਲਾ।" ਰੁਕਣਾ। ਕਦੇ ਕਦਾਂਈ, ਉਹ ਬਹੁਤ ਹੀ ਸੁਰਖਿਅਤ ਹਨ। ਉਨਾਂ ਨੇ ਮੈਨੂੰ ਕਿਹਾ, "ਨਾਂ ਜਾਣਾ ਫਲਾਨੀ ਅਤੇ ਫਲ਼ਾਨੀ ਨਵੀਂ ਜਗਾ ਨੂੰ ਕਿਉਂਕਿ ਸਪ ਤੁਹਾਨੂੰ ਦੰਦੀ ਵਢਣਗੇ।" ਸਪ। ਮੈਂ ਕਿਹਾ ਮੇਰੇ ਕੋਲ ਕੋਈ ਮਾੜਾ ਨਾਤਾ ਨਹੀਂ ਹੈ ਸਪਾਂ ਨਾਲ। ਮੈਂ ਨਹੀਂ ਡਰਦੀ ਸਪਾਂ ਤੋਂ। ਮੈਂ ਅਕਸਰ ਬਚਾਏ ਹਨ ਸਪ ਪਹਿਲਾਂ, ਸੋ ਮੇਰੇ ਖਿਆਲ ਮੇਰੇ ਕੋਲ ਮਾੜਾ ਨਾਤਾ ਨਹੀਂ ਹੈ ਉਨਾਂ ਨਾਲ, ਪਰ ਫਿਰ ਉਨਾਂ ਨੇ ਕਿਹਾ, "ਇਹ ਭਿੰਨ ਸਪ ਹਨ। ਇਹਨਾਂ ਨੂੰ ਅਗੇ ਘਲਿਆ ਜਾਂਦਾ..." ਤੁਸੀਂ ਜਾਣਦੇ ਹੋ।
ਗਲ ਵਿਚ ਗਲ ਕਰਦਿਆਂ, ਤੁਸੀਂ ਜਾਣਦੇ ਹੋ? ਮਾਇਆ ਨਸ਼ਟ ਹੋ ਗਈ, ਚਲੀ ਗਈ! ਤੁਹਾਨੂੰ ਭੁਲ ਗਈ ਦਸਣਾ। ਮੈਂ ਉਹ ਬਹੁਤ ਹੀ ਪਸੰਦ ਕਰਦੀ ਹਾਂ। ਵਾਓ, ਬਹੁਤ ਹੀ ਕੰਮ, ਪਰ ਮੈਂ ਸਚਮੁਚ ਨਹੀਂ ਸਹਿਨ ਕਰ ਸਕਦੀ ਉਸ ਵਿਆਕਤੀ ਨੂੰ ਹੋਰ। ਮੈਂ ਜਾਣਦੀ ਹਾਂ ਸਭ ਚੀਜ਼ ਭਰਮ ਹੈ, ਮੇਰੇ ਲਈ; ਪਰ ਸਾਰੇ ਜੀਵਾਂ ਲਈ, ਉਹ ਭਰਮ ਨਹੀਂ ਹਨ। ਉਹ ਸਚਮੁਚ ਦੁਖ ਪਾਉਂਦੇ ਹਨ, ਪੀੜਾ, ਨਿਰਾਸ਼ਾ, ਪ੍ਰੇਸ਼ਾਨੀ, ਬੇਹਦ ਦੁਖ। ਅਤੇ ਉਹ ਹਮੇਸ਼ਾਂ ਦਖਲ ਦਿੰਦਾ ਹੈ ਮੇਰੇ ਕੰਮ ਨਾਲ ਵੀ। ਉਹ ਚਾਹੁੰਦਾ ਸੀ ਮੈਨੂੰ ਹੌਲੀ ਕਰਨਾ, ਉਹਨੇ ਵਰਤੋਂ ਕੀਤੀ ਕੁਤਿਆਂ ਦੀ, ਉਹਨੇ ਮਨੁਖਾਂ ਦੀ ਵਰਤੋਂ ਕੀਤੀ, ਉਹਨੇ ਵਰਤੋਂ ਕੀਤਾ ਸਭ ਕਿਸਮ ਦੀਆਂ ਚੀਜ਼ਾਂ ਦੀ ਬਸ ਮੈਨੂੰ ਰੋਕਣ ਲਈ। ਅਤੇ ਇਕ ਵਾਰ, ਪਿਛਲੀ ਵਾਰ, ਮੈਂ ਉਹਨੂੰ ਪੁਛਿਆ, "ਤੁਸੀਂ ਕਾਹਦੇ ਲਈ ਉਹ ਕੀਤਾ? ਇਸ ਵਾਰੀਂ, ਤੁਸੀਂ ਕਿਉਂ ਉਹ ਕੀਤਾ?" ਅਤੇ ਉਹਨੇ ਕਿਹਾ, "ਤੁਹਾਨੂੰ ਮਾਰਨ ਲਈ।" ਮੈਨੂੰ ਮਾਰਨਾ ਇਸ ਤਰਾਂ ਨਹੀਂ ਜਿਵੇਂ ਤੁਰੰਤ ਪਰ ਮੈਂਨੂੰ ਥਕਾ ਦੇਣ ਨਾਲ। ਇਸ ਅਤੇ ਉਸ ਸਮਸਿਆਂ ਦੌਰਾਨ। ਅਤੇ ਇਕ ਹੋਰ ਚੀਜ਼, ਨਾਕਾਰਾਤਮਿਕ ਸ਼ਕਤੀ ਵੀ ਖਤਮ ਹੋ ਗਈ। ਅਲ਼ਵਿਦਾ! ਵਧੀਆ! ਹਾਂਜੀ! ਹੋ ਸਕਦਾ ਭਵਿਖ ਦੀ ਪੀੜੀ ਬਿਹਤਰ ਹੋਵੇ ਸਾਡੀ ਪੀੜੀ ਨਾਲੋਂ। ਵਧੇਰੇ ਹਲਕੇ। ਵਧੇਰੇ ਸੌਖਾ ਸਮਝਣਾ ਸਚ ਨੂੰ, ਵਧੇਰੇ ਸੌਖਾ ਵਿਸ਼ਵਾਸ਼ ਕਰਨਾ ਸਚ ਵਿਚ, ਵਧੇਰੇ ਸੌਖਾ ਅਭਿਆਸ ਕਰਨਾ ਸਚ ਦਾ। ਇਕ ਹੋਰ ਚੀਜ਼, ਅਜ਼ੇ ਨਹੀਂ। ਅਤੇ ਕਰਮਾਂ ਦੀ ਸ਼ਕਤੀ? (ਚਲੀ ਗਈ।) ਗਈ! ਅਲਵਿਦਾ! ਇਹ ਤਿੰਨ ਚੀਜ਼ਾਂ ਦੀ ਮੈਂ ਦੇਖ ਬਾਲ ਕੀਤੀ।
ਪਰ ਮੈਂ ਭੁਲ ਗਈ, ਉਥੇ ਇਕ ਹੋਰ ਸਮਸਿਆ ਹੈ। ਹੁਣ ਤੋਂ, ਜੋ ਵੀ ਤੁਸੀਂ ਕਰਦੇ ਹੋ, ਜੋ ਵੀ ਕੋਈ ਕਰਦਾ ਹੈ, ਜੋ ਵੀ ਕੋਈ ਜੀਵ ਕਰਦਾ ਇਸ ਗ੍ਰਹਿ ਉਤੇ, ਉਹ ਉਨਾਂ ਦੀ ਆਪਣੀ ਜੁੰਮੇਵਾਰੀ ਹੈ। ਉਥੇ ਕੋਈ ਬਹਾਨਾ ਨਹੀਂ ਰਿਹਾ ਹੋਰ। ਉਹੀ ਸਮਸਿਆ ਹੈ। ਉਹ ਇਕ ਸਮਸਿਆ ਹੈ। ਪਹਿਲਾਂ, ਇਹ ਮਾਇਆ ਸੀ ਜਿਹੜੀ ਚਲਾਉਂਦੀ ਅਤੇ ਸਮਸਿਆ ਪੈਦਾ ਕਰਦੀ ਸੀ ਅਤੇ ਤੁਹਾਨੂੰ ਭਰਮਾਉਂਦੀ ਸੀ ਅਤੇ ਤੁਹਾਨੂੰ ਧੋਖਾ ਦਿੰਦੀ ਅਤੇ ਸਭ ਕਿਸਮ ਦੀਆਂ ਚੀਜ਼ਾਂ, ਸੋ ਜੇਕਰ ਤੁਸੀਂ ਕੁਝ ਚੀਜ਼ ਗਲਤ ਕਰਦੇ ਹੋ, ਉਥੇ ਕੁਝ ਬਹਾਨਾ ਹੈ ਮਾਫ ਕਰਨ ਦਾ। ਹੁਣ, ਨਹੀਂ। ਸੋ, ਉਥੇ ਚੰਗਾ ਹੈ ਅਤੇ ਬੁਰਾ, ਪਰ ਮੈਂ ਇਹ ਪਸੰਦ ਕਰਦੀ ਹਾਂ। ਮੈਂ ਇਹ ਵਿਆਕਤੀਆਂ ਨੂੰ ਨਹੀਂ ਪਸੰਦ ਕਰਦੀ। ਪਰ ਅਜ਼ੇ ਵੀ, ਉਹ ਪੂਰੀ ਤਰਾਂ ਸਾਫ ਨਹੀਂ ਹੋਏ।
ਇਹ ਸ਼ੁਰੂਆਤ ਹੈ ਇਕ ਸਵਰਗ ਵਰਗੀ ਐਨਰਜ਼ੀ ਦੀ। ਇਹ ਸ਼ੁਰੂ ਹੋ ਜਾਣੀ ਚਾਹੀਦੀ ਸੀ ਇਕ ਲੰਮਾਂ ਸਮਾਂ ਪਹਿਲਾਂ। ਪਰ ਮੈਂ ਬਹੁਤ ਹੀ ਵਿਆਸਤ ਸੀ। ਮੈਂ ਭੁਲ ਗਈ ਉਹ ਵਿਆਕਤੀ ਨੂੰ ਮੇਰੀ ਪਿਠ ਪਿਛੇ ਸਾਰਾ ਸਮਾਂ। ਉੇਹਨੇ ਮੇਰੇ ਕੰਮ ਵਿਚ ਦਖਲ ਦਿਤਾ ਸਾਰਾ ਸਮਾਂ। ਕੇਵਲ ਉਹਨੇ ਮੈਨੂੰ ਹੀ ਨਹੀਂ ਥਲੇ ਨੂੰ ਘੜੀਸਿਆ, ਉਹਨੇ ਮੈਨੂੰ ਥਕਾਇਆ, ਉਹਨੇ ਮੈਨੂੰ ਬਿਮਾਰ ਕੀਤਾ ਕੁਝ ਹੋਰ ਚੀਜ਼ ਰਾਹੀਂ, ਜਾਂ ਚਾਹੁੰਦਾ ਸੀ ਮੈਨੂੰ ਮਾਰਨਾ ਇਥੇ ਅਤੇ ਉਥੇ, ਪਰ ਉਹ ਦਖਲ ਦਿੰਦਾ ਸੀ। ਜਿਵੇਂ, ਮਿਸਾਲ ਵਜੋਂ, ਜਿਵੇਂ ਚੰਗਾ ਅਤੇ ਬੁਰਾ, ਸਜ਼ਾ ਅਤੇ ਖਬਾ ਹਥ ਵਾਲਾ ਫਰਿਸ਼ਤਾ। ਜੇਕਰ ਮੈਂ ਕਹਿੰਦੀ, "ਮੈਂ ਉਹ ਵਿਆਕਤੀ ਨੂੰ ਪਸੰਦ ਕਰਦੀ। ਮੇਰੇ ਖਿਆਲ ਉਹ ਇਕ ਚੰਗੀ ਸੇਵਕ ਹੋਵੇਗੀ ਮੇਰੀ ਮਦਦ ਕਰਨ ਲਈ ਆਪਣੇ ਕੁਤਿਆਂ ਨਾਲ।" ਅਤੇ ਤੁਰੰਤ ਹੀ, ਉਹਨੇ ਕਹਿਣਾ, "ਨਹੀਂ, ਨਹੀਂ।" ਅਤੇ ਉਹਨੇ ਮੈਨੂੰ ਦਸੀਆਂ ਸਭ ਕਿਸਮ ਦੀਆਂ ਇਤਿਹਾਸ ਉਸ ਵਿਆਕਤੀ ਬਾਰੇ, ਬਹੁਤ, ਬਹੁਤ ਨਾਕਾਰਾਤਮਿਕ, ਬਹੁਤ, ਬਹੁਤ ਬੁਰਾ। ਹਮੇਸ਼ਾਂ ਉਸ ਤਰਾਂ, ਅਤੇ ਮੈਨੂੰ ਦੁਬਿਧਾ ਵਿਚ ਪਾਉਣਾ, ਬਿਨਾਂਸ਼ਕ। ਅਤੇ ਇਥੋਂ ਤਕ ਜੇਕਰ ਮੈਂ ਚਾਹੁੰਦੀ ਉਸ ਵਿਆਕਤੀ ਨੂੰ ਅੰਦਰ ਲੈਣਾ, ਮੈਂ ਝਿਜ਼ਕਦੀ ਸੀ, ਨੰਬਰ ਇਕ। ਨੰਬਰ ਦੋ, ਮੈਨੂੰ ਚੈਕ ਕਰਨਾ ਪੈਂਦਾ ਸੀ ਜੇਕਰ ਜੋ ਉਹਨੇ ਕਿਹਾ ਸਚ ਹੈ ਜਾਂ ਨਹੀਂ, ਜਾਂ ਕੀ ਸਹੀ ਹੈ, ਅਤੇ ਇਹ ਬਹੁਤ ਹੀ ਮੇਰਾ ਸਮਾਂ ਗੁਆਉਂਦਾ ਸੀ! ਸੋ, ਉਹ ਹੈ ਜੋ ਮੈਂ ਨਹੀਂ ਪਸੰਦ ਕਰਦੀ। ਇਸੇ ਕਰਕੇ ਮੈਂ ਤੁਹਾਨੂੰ ਦਸਦੀ ਹਾਂ ਮੈਂ ਨਹੀਂ ਇਹ ਵਿਆਕਤੀ ਨੂੰ ਪਸੰਦ ਕਰਦੀ। ਅਤੇ ਹੁਣ, ਨਾਕਾਰਾਤਮਿਕ ਸ਼ਕਤੀ ਚਲੀ ਗਈ, ਮਾਇਆ ਚਲੀ ਗਈ, ਬੰਦ ਨਰਕ ਵਿਚ ਸਦਾ ਲਈ, ਘਟੋ ਘਟ ਹੁਣ ਲਈ, ਲੰਮੇ, ਲੰਮੇ, ਲੰਮੇ ਲੰਮੇ, ਲੰਮੇ, ਲੰਮੇ ਸਮੇਂ ਲਈ। ਬੰਦ। ਪਰ ਮੇਰਾ ਧੰਨਵਾਦ ਨਾ ਕਰੋ। ਮੈਂ ਬਸ ਕਮਾਂਨਡਰ-ਇੰਨ-ਚੀਫ ਹਾਂ। ਧੰਨਵਾਦ ਸਾਰੇ ਪ੍ਰਭੂਆਂ ਦਾ, ਸਾਰੇ ਬ੍ਰਹਿਮੰਡੀ ਜੀਵਾਂ ਦਾ, ਜਿਨਾਂ ਨੇ ਆਪਣੀ ਸਾਰੀ ਸ਼ਕਤੀ ਇਕਠੀ ਕੀਤੀ; ਨਹੀਂ ਤਾਂ, ਇਹ ਨਹੀਂ ਕੰਮ ਕਰਨਾ ਸੀ। ਪ੍ਰਛਾਵੇਂ ਪ੍ਰਭੂ ਅਤੇ ਪ੍ਰਛਾਵੇਂ ਸਵਰਗ ਕਿਸੇ ਕੰਮ ਨਹੀਂ ਹਨ। ਸੋ, ਸਾਰੇ ਮੂਲ ਤੋਂ ਉਪਰ ਵਾਲੇ ਹਨ।
ਇਕ ਦਿਨ, ਮੈਂ ਬਹੁਤ ਹੀ ਗੁਸੇ ਸੀ। ਕਿਉਂਕਿ ਮੇਰਾ ਕੁਤਾ ਬਹੁਤ ਹੀ ਬਿਮਾਰ ਸੀ। ਅਤੇ ਇਥੋਂ ਤਕ ਮੈਂ ਕੋਸ਼ਿਸ਼ ਕੀਤੀ ਉਹਨੂੰ ਸ਼ਕਤੀ ਦੇਣ ਦੀ, ਆਪਣੀ ਐਨਰਜ਼ੀ ਅਤੇ ਸ਼ਕਤੀ ਅਤੇ ਉਹ, ਉਹ ਨਹੀਂ ਰਾਜ਼ੀ ਹੋਇਆ, ਅਤੇ ਉਹ ਰੋਇਆ, ਅਤੇ ਉਹਨੇ ਮੇਰਾ ਦਿਲ ਤੋੜਿਆ। ਅਤੇ ਇਕ ਦਿਨ, ਮੈਂ ਬਹੁਤ ਹੀ ਗੁਸੇ ਵਿਚ ਸੀ। ਮੈਂ ਨਹੀਂ ਜਾਣਦੀ ਕਿਵੇਂ ਇਸ ਡਰਾਮਾ ਨੂੰ ਮੁੜਾ ਦੁਬਾਰਾ ਬਣਾਵਾ, ਪਰ ਮੈਂ ਕੋਸ਼ਿਸ਼ ਕਰਦੀ ਹਾਂ। ਮੈਂ ਬੈਠੀ ਸੀ ਆਪਣੇ ਕੁਤੇ ਨਾਲ ਫਰਸ਼ ਉਤੇ। ਅਤੇ ਮੇਰਾ ਕੁਤਾ ਰੋ ਰਿਹਾ ਸੀ, ਅਤੇ ਮੈਂ ਰੋ ਰਹੀ ਸੀ, ਅਤੇ ਫਿਰ ਅਚਾਨਕ ਮੈਂਨੂੰ ਬਹੁਤ ਹੀ ਗੁਸਾ ਆਇਆ। ਮੈਂ ਕਿਹਾ, "ਹੇ!" ਇਹ ਉਤਨਾ ਉਚੀ ਨਹੀਂ ਸੀ ਜਿਵੇਂ ਇਸ ਤਰਾਂ; ਉਥੇ ਕੋਈ ਮਾਈਕਰੋਫੋਨ ਨਹੀਂ ਸੀ। ਮੈਂ ਕਿਹਾ, "ਹੇ, ਤੁਸੀਂ। ਮੈਂ ਜਾਣਦੀ ਹਾਂ ਤੁਸੀਂ ਨਹੀਂ ਪਿਛੇ ਹਟਣ ਲਗੇ, ਸੋ ਹੁਣ ਤੁਹਾਨੂੰ ਬਰਬਾਦ ਕਰਨਾ ਪਵੇਗਾ। ਮੈਨੂੰ ਮਾਫ ਕਰਨਾ। ਮੈਂ ਤੁਹਾਨੂੰ ਚਿਤਾਵਨੀ ਦਿੰਦੀ ਹਾਂ ਹੁਣ ਤਾਂਕਿ ਤੁਸੀਂ ਜਾਣ ਲਵੋਂ ਮੇਰੇ ਮਾਰਨ ਤੋਂ ਪਹਿਲਾਂ। ਸੋ, ਮੈਂ ਸਾਰੇ ਬ੍ਰਹਿਮੰਡ ਨੂੰ ਕਿਹਾ। ਮੈਂ ਨਹੀਂ ਇਹ ਮੁੜ ਉਸਾਰ ਸਕਦੀ (ਡਰਾਮਾ) ਕਿਉਂਕਿ ਮੈਂ ਹੁਣ ਗੁਸੇ ਵਿਚ ਨਹੀਂ ਹਾਂ। ਪਰ ਮੈਂ ਬਹੁਤ ਹੀ ਉਚੀ ਸੀ, ਅਤੇ ਬਹੁਤ ਦੁਖੀ, ਅਤੇ ਬਹੁਤ, ਬਹੁਤ ਅਕ ਗਈ, ਅਤੇ ਬਹੁਤ, ਬਹੁਤ, ਸਚਮੁਚ ਗੁਸੇ ਅੰਦਰੋਂ। ਜੇਕਰ ਤੁਸੀਂ ਮੈਨੂੰ ਦੇਖਿਆ ਹੈ ਗੁਸੇ ਕਦੇ ਕਦਾਂਈ, ਹੋ ਸਕਦਾ ਤਹਾਡੇ ਵਿਚੋਂ ਕਈਆਂ ਨਾਲ, ਓਹ, ਉਹ ਕੁਝ ਵੀ ਨਹੀਂ ਹੈ। ਉਹ ਕੁਝ ਨਹੀਂ। ਇਥੋਂ ਤਕ ਇਕ ਨਾਨੋ ਜਿਨਾਂ ਕਣ ਧੂੜ ਦਾ ਵੀ ਨਹੀਂ। ਮੈਂ ਗੁਸੇ ਸੀ, ਉਥੇ ਮੈਂ ਆਪਣੇ ਕੁਤੇ ਨਾਲ ਇਕਲੀ ਸੀ। ਮੈਂ ਨਹੀਂ ਜਾਣਦੀ ਜੇਕਰ ਮੈਂ ਇਹ ਮੁੜ ਐਕਟ ਕਰ ਸਕਦੀ ਹਾਂ। ਇਹ ਸ਼ਰਮਾਉਣ ਵਾਲਾ ਹੈ, ਪਰ ਜਦੋਂ ਮੈਂ ਗੁਸੇ ਸੀ, ਇਹ ਭਿੰਨ ਸੀ। ਮੈਂ ਬੁਲ ਗਈ ਕੀ ਮੈਂ ਕਿਹਾ ਪਰ ਬਹੁਤ, ਬਹੁਤ ਉਚੀ, ਬਹੁਤ ਗੁਸੇ। ਮੈਂ ਭੁਲ ਗਈ ਕੀ ਮੈਂ ਕਿਹਾ ਪ੍ਰਭੂਆਂ ਨੂੰ ਐਨ ਕਿਹੜੇ ਸ਼ਬਦਾਂ ਵਿਚ। ਕੁਝ ਚੀਜ਼ ਜਿਵੇਂ ਹੁਕਮ ਦਿਤਾ। ਮੈਂ ਕਿਹਾ, "ਤੁਸੀਂ ਸਾਰੇ, ਸੁਣੋ ਮੈਨੂੰ!" ਮੈਂ ਬਹੁਤ ਹੀ ਗੁਸੇ ਸੀ, ਵਧੇਰੇ ਉਚੀ ਅਤੇ ਵਧੇਰੇ ਗੁਸੇ ਉਹਦੇ ਨਾਲੋਂ। "ਤੁਸੀਂ, ਸਾਰੀ ਸ਼ਕਤੀ ਇਕਠੀ ਕਰੋ, ਤੁਸੀਂ ਸਾਰੇ ਹੀ, ਇਸੇ ਵਖਤ! ਬਰਬਾਦ ਕਰੋ ਉਸ ਮਾਇਆ ਨੂੰ ਮੇਰੇ ਲਈ। ਹੁਣੇ!" ਅਤੇ ਫਿਰ, ਬਿਨਾਂਸ਼ਕ, ਉਹਨਾਂ ਨੇ ਇਹ ਕੀਤਾ। ਬਹੁਤਾ ਸਮਾਂ ਨਹੀਂ ਲਗਿਆ। ਓਹ, ਮੈਂ ਹੈਰਾਨ ਸੀ। ਅਤੇ ਮੈਂ ਦੁਹਰਾਇਆ ਤਿੰਨ ਵਾਰੀਂ, "ਤੁਸੀਂ ਸਾਰੇ, ਇਕਠੀ ਕਰੋ ਸਾਰੀ ਸ਼ਕਤੀ, ਇਕਾਗਰ ਕਰੋ ਇਕਠੀ ਅਤੇ ਮਾਇਆ ਨੂੰ ਬਰਬਾਦ ਕਰ ਦੇਵੋ। ਅਤੇ ਹੁਣੇ!" ਮੈਂ ਕਿਹਾ, "ਹੁਣੇ! ਹੁਣੇ!" ਤਿੰਨ ਵਾਰ, ਸਮਾਨ ਚੀਜ਼ ਮੈਂ ਦੁਹਰਾਈ। ਪਰ ਦੂਸਰੀ ਵਾਰ, ਉਹਨਾਂ ਨੇ ਪਹਿਲੇ ਹੀ ਇਹ ਕਰ ਦਿਤਾ। ਤੀਸਰੀ ਵਾਰ ਮੈਂ ਬਸ... ਇਹ ਪਹਿਲੇ ਹੀ ਨਿਕਲ ਰਿਹਾ ਸੀ ਬਾਹਰ, ਸੋ ਇਹ ਬਸ ਬਾਹਰ ਨਿਕਲ ਰਿਹਾ ਸੀ ਜਿਵੇਂ ਇਕ ਰੇਲ ਵਾਂਗ। ਇਹ ਪਹਿਲੇ ਹੀ ਨਿਕਲ ਰਿਹਾ ਸੀ ਬਾਹਰ, ਮੈਂ ਨਹੀਂ ਅਧ-ਵਿਚਾਲੇ ਇਹਨੂੰ ਰੋਕ ਸਕੀ। ਮੇਰੀ ਸ਼ਕਤੀ, ਮੇਰਾ ਗੁਸਾ, ਮੇਰੀ ਐਨਰਜ਼ੀ, ਬਸ ਬਾਹਰ ਨੂੰ ਨਿਕਲੀ, ਅਤੇ ਮੈਂ ਨਹੀਂ ਰੋਕ ਸਕੀ, ਸੋ ਮੈਂ ਬਸ ਇਹ ਤਿੰਨ ਵਾਰ ਕੀਤਾ। ਅਤੇ ਫਿਰ ਮੈਂ ਉਨਾਂ ਨੂੰ ਪੁਛਿਆ, "ਕਰ ਦਿਤਾ?" ਉਨਾਂ ਨੇ ਕਿਹਾ, "ਹਾਂਜੀ।" ਅਤੇ ਉਹ ਸਾਰੇ ਛਾਲਾਂ ਮਾਰ ਰਹੇ ਸੀ ਅਤੇ ਸਮੁਚਾ ਬ੍ਰਹਿਮੰਡ, ਓਹ, ਅਤਿਅੰਤ ਜੀਵ ਕਿ ਤੁਸੀਂ ਇਥੋਂ ਤਕ ਦੇਖ ਵੀ ਨਹੀਂ ਸਕਦੇ ਕਿਤਨੇ। ਤੁਸੀਂ ਕੇਵਲ ਦੇਖ ਸਕਦੇ ਕੁਝ ਸਾਹਮੁਣੇ, ਟਪ ਰਹੇ ਅਤੇ ਰੋ ਰਹੇ। "ਮਾਇਆ ਨਸ਼ਟ ਹੋ ਗਈ, ਮਾਇਆ ਨਸ਼ਟ ਹੋ ਗਈ, ਮਾਇਆ ਨਸ਼ਟ ਹੋ ਗਈ!" ਅਤੇ ਉਹ ਬਸ ਟਪ ਰਹੇ ਅਤੇ ਰੋ ਰਹੇ ਸੀ, ਖੁਸ਼, ਬਹੁਤ ਹੀ।
ਅਤੇ ਸਮਾਨ, ਸਮਾਨ ਨਾਕਾਰਾਤਮਿਕ ਸ਼ਕਤੀ ਨਾਲ। ਪਰ ਸਮਾਨ ਦਿਨ ਨਹੀਂ। ਮੈਂ ਨਹੀਂ ਸੋਚਿਆ ਨਾਕਾਰਾਤਮਿਕ ਸ਼ਕਤੀ ਬਾਰੇ। ਉਥੇ ਵੀ ਇਕ ਤੰਗ ਕਰਨ ਵਾਲੇ ਕਿਸਮ ਦਾ ਗੜਬੜ ਕਰਨ ਵਾਲਾ ਹੈ। ਅਤੇ ਦੂਸਰੇ ਦਿਨ, ਕੁਝ ਕੁ ਦਿਨਾਂ ਤੋਂ ਬਾਦ, ਮੈਨੂੰ ਬਸ ਉਹ ਯਾਦ ਆਇਆ। ਉਹਨੇ ਕੁਝ ਚੀਜ਼ ਕੀਤੀ। ਇਹ ਬਸ ਇਕ ਹਸਤੀ ਨਹੀਂ ਹੈ। ਇਹ ਸ਼ਕਤੀ ਹੈ ਜੋ ਉਹ ਇਹਦੇ ਨਾਲ ਲਈ ਫਿਰਦਾ ਹੈ। ਬਸ ਜਿਵੇਂ ਮੈਂ ਇਥੇ ਖੜੀ ਹਾਂ, ਇਹ ਮੈਂ ਨਹੀਂ, ਇਹ ਸ਼ਕਤੀ ਹੈ ਜੋ ਮੈਂ ਆਪਣੇ ਨਾਲ ਰਖਦੀ ਹਾਂ। ਸੋ, ਅਸੀਂ ਬਰਬਾਦ ਕਰ ਸਕਦੇ ਉਸ ਹਸਤੀ ਨੂੰ ਵੀ ਅਤੇ ਸ਼ਕਤੀ ਨੂੰ ਵੀ। ਮਿਸਾਲ ਵਜੋਂ, ਜੇਕਰ ਮੈਂ ਮਰਦੀ ਹਾਂ, ਖਤਮ, ਹੋ ਸਕਦਾ ਕੁਝ ਬਚੀ ਖੁਚੀ ਐਨਰਜ਼ੀ, ਪਰ ਹੋਰ ਕੁਝ ਨਹੀਂ। ਮੈਂ ਨਹੀਂ ਕੋਈ ਚੀਜ਼ ਹੋਰ ਕਰ ਸਕਦੀ। ਸੋ, ਭੌਤਿਕ ਸਰੀਰ ਬਹੁਤ ਹੀ ਮਹਤਵਪੂਰਨ ਹੈ। ਅਤੇ ਇਹ ਵਿਆਕਤੀ ਉਹਨੇ ਵਰਤੇ ਬਹੁਤ ਸਾਰੇ ਭੌਤਿਕ ਸਰੀਰ ਮੈਨੂੰ ਤੰਗ ਕਰਨ ਲਈ। ਹਾਂਜੀ! ਤੁਹਾਨੂੰ ਨਹੀਂ ਬਿਲਕੁਲ ਵੀ ਪਤਾ। ਜੇਕਰ ਮੈਂ ਤੁਹਾਨੂੰ ਦਸਾਂ ਸਭ ਕਿਸਮ ਦੀਆਂ ਕਹਾਣੀਆਂ ਕਿ ਕਿਵੇਂ ਉਹ ਚੀਜ਼ਾਂ ਕਰਦਾ ਹੈ, ਓਹ, ਮੇਰੇ ਕੋਲ ਕੋਈ ਸਮਾਂ ਨਹੀਂ ਹੋਵੇਗਾ ਕਾਫੀ ਖਾਣ ਲਈ, ਸੌਣ ਲਈ, ਅਭਿਆਸ ਕਰਨ ਲਈ ਜਾਂ ਤੁਹਾਡੇ ਵਲ ਦੇਖਣ ਲਈ। ਸੋ ਬਹੁਤ ਚੀਜ਼ਾਂ ਹਨ ਉਹ ਕਰਦਾ।
ਅਤੇ ਸੋ, ਨਾਕਾਰਾਤਮਿਕ ਸ਼ਕਤੀ ਨੂੰ ਵੀ ਨਸ਼ਟ ਕਰਨਾ ਜ਼ਰੂਰੀ ਹੈ, ਤਾਂਕਿ ਸਾਰੇ ਜੀਵ ਵਧੇਰੇ ਉਚੇ ਚੁਕੇ ਜਾਣ ਹੁਣ ਸਵੈ ਚਲਤ ਹੀ ਅਤੇ ਫਿਰ ਵਧੇਰੇ ਸੌਖਾ ਹੈ ਦੇਖ ਭਾਲ ਕਰਨੀ। ਅਤੇ ਫਿਰ ਅਗਲੀ ਪੀੜੀ ਵਧੇਰੇ ਬਿਹਤਰ ਹੋਵੇਗੀ। ਤੁਸੀਂ ਦੇਖੋ, ਸਾਡੀ ਪੀੜੀ ਵਿਚ, ਪਹਿਲੇ ਹੀ ਅਨੇਕ ਹੀ ਬਚੇ ਜਿਹੜੇ ਜਨਮੇ ਹਨ ਪ੍ਰਤਿਭਾ, ਅਤੇ ਜਿਹੜੇ ਜਨਮ ਤੋਂ ਹੀ ਟੈਲੀਪੈਥਿਕ ਤੌਰ ਤੇ ਮੁਕੰਮਲ ਹਨ ਅਤੇ ਉਨਾਂ ਕੋਲ ਅਨੇਕ ਹੀ ਵਿਸ਼ੇਸ਼ ਸ਼ਕਤੀਆਂ ਹਨ। ਕਦੇ ਕਦਾਂਈ ਅਸੀਂ ਇਹ ਦਿਖਾਉਂਦੇ ਹਾਂ ਸਾਡੀ ਟੀਵੀ ਉਤੇ, ਬਚੇ ਵਧੀਆ ਹਨ ਅਜ਼ਕਲ। ਪਰ ਭਵਿਖ ਵਿਚ, ਵਧੇਰੇ, ਬਿਹਤਰ। ਸੋ ਹੋ ਸਕਦਾ ਜੋ ਨਾਮ ਸਾ-ਗੋ ਨੇ ਕਿਹਾ ਸੀ ਇਹ ਸਚ ਹੈ, "ਬੁਨਿਆਦ ਸਵਰਗਾਂ ਦੀ ਸਥਾਪਤ ਕੀਤੀ ਜਾਵੇਗੀ।" ਬੁਨਿਆਦੀ ਨੇਮ, ਪੂਰੀ ਤਰਾਂ ਸਵਰਗ ਵਾਂਗ ਨਹੀਂ। ਕਿਉਂਕਿ ਸਾਡੇ ਕੋਲ ਅਜ਼ੇ ਵੀ ਇਹ ਦਿਮਾਗ ਹੈ। ਸਾਡੇ ਕੋਲ ਅਜ਼ੇ ਵੀ ਸਰੀਰ ਹੈ ਅਤੇ ਸਰੀਰ ਨੂੰ ਪ੍ਰੋਗਰਾਮ ਕੀਤਾ ਗਿਆ ਹੈ ਖਾਹਸ਼, ਲਾਲਸਾ, ਗੁਸਾ ਹੋਣਾ, ਨਿਰਾਸ਼ਾ ਹੋਣੀ, ਚਿੰਤਾ ਕਰਨੀ, ਸਭ ਕਿਸਮ ਦੀਆਂ ਚੀਜ਼ਾਂ। ਅਤੇ ਜਦੋਂ ਤੁਸੀਂ ਇਕ ਵਧੇਰੇ ਨੀਵੇਂ ਪਧਰ ਵਿਚ ਹੋਵੋਂ, ਤੁਸੀਂ ਅਜ਼ੇ ਵੀ ਅਨੁਸਰਨ ਕਰਦੇ ਹੋ ਆਪਣੀ ਸੁਭਾਵਕ ਰੁਚੀ ਦਾ, ਆਪਣੀ ਹਉਮੇਂ ਦਾ, ਆਪਣੀ ਨਾਕਾਰਾਤਮਿਕ ਰੁਚੀ ਦਾ, ਆਪਣੇ ਪ੍ਰੋਗਰਾਮ ਕੀਤੇ ਹੋਏ ਕਿਸਮ ਦੀਆਂ ਨਾਕਾਰਾਤਮਿਕਤਾ ਦੀਆਂ ਲੇਸਾਂ।
ਸੋ, ਇਹ ਨਹੀਂ ਹੈ ਜਿਵੇਂ ਪੂਰੀ ਤਰਾਂ ਬਸ ਅਜ਼ੇ ਨਸ਼ਟ ਕੀਤੀਆਂ ਗਈਆਂ। ਕਿਉਂਕਿ ਇਹ ਬਸ ਸੁਭਾਵਕ ਹਨ ਪਹਿਲੇ ਹੀ; ਇਹ ਪਹਿਲੇ ਹੀ (ਜੜੀਆ ਹਨ) ਅੰਦਰ ਵਰਤਮਾਨ ਪੀੜੀਆਂ ਦੇ ਅਤੇ ਹੋ ਸਕਦਾ ਇਕ ਦੋ ਪੀੜੀਆਂ ਅਗਲੀਆਂ ਦੇ, ਜਦੋਂ ਤਕ ਸਾਰੇ ਸੈਲ, ਡੀਐਂਏ, ਲਹੂ, ਸਭ ਚੀਜ਼ ਬਦਲ ਨਹੀਂ ਜਾਂਦੀ, ਨਸ਼ਟ ਕੀਤੀ ਜਾਂਦੀ, ਸਾਫ ਕੀਤੀ ਜਾਂਦੀ, ਧੋਤੀ ਜਾਂਦੀ। ਪਰ ਅਜ਼ੇ ਵੀ, ਮੈਂ ਬਹੁਤ ਖੁਸ਼ ਹਾਂ। ਮੈਂ ਬਹੁਤ ਖੁਸ਼ ਹਾਂ। ਪਰ ਇਹ ਵਧੇਰੇ ਬਿਹਤਰ ਹੋਵੇਗਾ, ਬਿਨਾਂਸ਼ਕ। ਭਾਵੇਂ ਜੇਕਰ ਤੁਹਾਡੇ ਕੋ ਇਹ ਨਾਕਾਰਾਤਮਿਕ ਲੇਸਾਂ ਹਨ ਅੰਦਰ ਤੁਹਾਡੇ ਜਾਂ ਜੜੀਆਂ ਹੋਈਆਂ ਤੁਹਾਡੇ ਵਿਚ, ਜਾਂ ਬਾਹਰਲੇ ਲੋਕਾਂ ਕੋਲ ਇਹ ਹਨ, ਪਰ ਵਡੀ ਗਿਣਤੀ ਦੇ ਵਧੇਰੇ ਹਲਕੇ, ਚਮਕਦੇ ਮਹਿਸੂਸ ਕਰਨਗੇ। ਵਧੇਰੇ ਜਿਵੇਂ ਮੂਲ਼ ਵਿਚ ਆਪ ਸਨ, ਵਧੇਰੇ ਆਜ਼ਾਦ ਸੋਚਣ, ਕਰਨ ਲਈ, ਆਪਣੀਆਂ ਜਿੰਦਗੀਆਂ ਨੂੰ ਵਿਵਥਿਤ ਕਰਨ ਲਈ, ਅਤੇ ਆਪਣਾ ਪਿਆਰ ਪ੍ਰਗਟ ਕਰਨ ਲਈ ਲੋਕਾਂ ਨੂੰ ਜੋ ਉਨਾਂ ਦੇ ਆਸ ਪਾਸ ਹਨ, ਆਪਣੇ ਪ੍ਰੀਵਾਰਾਂ ਨੂੰ ੳਤੇ ਇਹ ਕਰਨਾ ਵਧੇਰੇ ਸਰਗਰਮੀ ਨਾਲ, ਦਿਆਲਤਾ ਵਿਚ, ਮਿਹਰ ਵਿਚ, ਪਿਆਰ ਵਿਚ, ਵਧੇਰੇ ਅਗੇ ਨਾਲੋਂ। ਤੁਸੀਂ ਦੇਖੋਂਗੇ। ਇਹਦੇ ਲਈ ਲਗੇਗਾ ਕੁਝ ਹਫਤੇ ਸਚਮੁਚ ਪ੍ਰਭਾਵ ਮਹਿਸੂਸ ਕਰਨ ਲਈ। ਬਸ ਜਿਵੇਂ ਪਿਛਲੀ ਵਾਰ ਜਦੋਂ ਅਸੀਂ ਬਰਬਾਦ ਕੀਤੀ ਮਸ਼ੀਨ, ਕੰਟ੍ਰੋਲ ਕਰਨ ਵਾਲੀ ਮਸ਼ੀਨ, ਇਹਦੇ ਲਈ ਦੋ ਮਹੀਨੇ ਲਗੇ ਪ੍ਰਭਾਵ ਪਾਉਣ ਲਈ। ਇਹ ਵਾਲੀ, ਇਹ ਲਗਣਗੇ ਹੋ ਸਕਦਾ ਕੁਝ ਵਧ ਹਫਤੇ, ਪਰ ਇਹ ਹੋ ਕੇ ਰਹੇਗਾ। ਤੁਸੀਂ ਦੇਖੋਂਗੇ ਬਦਲਾਵ, ਵਧੇਰੇ ਵਡੇ ਬਦਲਾਵ, ਬਿਹਤਰ ਬਦਲਾਵ, ਅਤੇ ਤੁਸੀਂ ਮਹਿਸੂਸ ਕਰੋਂਗੇ ਵਧੇਰੇ ਹਲਕਾ ਆਪਣੇ ਆਪ ਵਿਚ, ਵਧੇਰੇ ਸੌਖਾ ਅਭਿਆਸ ਕਰਨਾ, ਵਧੇਰੇ ਸ਼ਾਂਤ। ਅਤੇ ਸਭ ਚੀਜ਼ ਬਿਹਤਰ ਹੋਵੇਗੀ। ਪਰ ਅਜ਼ੇ ਵੀ, ਜੁੰਮੇਵਾਰੀ ਲੈਣੀ ਆਣੇ ਕਾਰਜ਼ਾਂ ਲਈ ਹੋਣ ਤੋਂ। ਉਤੇ ਹੋਰ ਕੋਈ ਮਾਇਆ ਨਹੀਂ ਦੋਸ਼ ਦੇਣ ਲਈ। ਉਹਨੂੰ ਬੰਦ ਕੀਤਾ ਗਿਆ ਹੈ। ਇਕ ਜਗਾ। ਅਤੇ ਸਮਾਨ ਹੀ ਸਾਰੀਆਂ ਨਾਕਾਰਾਤਮਿਕ ਹਸਤੀਆਂ ਅਤੇ ਸ਼ਕਤੀ, ਉਹ ਜਿਹੜੀਆਂ ਮਨੁਖਾਂ ਦੀਆਂ ਨਾਕਾਰਾਤਮਿਕ ਰੁਚੀਆਂ ਨਾਲ ਖੇਡਦੀਆਂ ਹਨ, ਉਹ ਜਿਹੜੀਆਂ ਮਨੁਖਾਂ ਨੂੰ ਭਰਮਾਉਂਦੀਆਂ ਕਰਨ ਲਈ ਮਾੜੇ ਕੰਮ ਆਪਣੀ ਮਰਜ਼ੀ ਦੇ ਵਿਰੁਧ। ਉਨਾਂ ਨੇ ਇਥੋਂ ਤਕ ਕੁਤਿਆਂ ਨੂੰ ਧਕੇਲਿਆ ਇਕ ਦੂਸਰੇ ਨਾਲ ਲੜਨ ਲਈ। ਇਥੋਂ ਤਕ ਸਮਾਨ ਪ੍ਰੀਵਾਰ ਦੇ। ਮੈਂ ਬਹੁਤ ਗੁਸੇ ਸੀ ਉਹਦੇ ਕਰਕੇ। ਧੀ ਅਤੇ ਮਾਂ ਇਥੋਂ ਤਕ। ਧੀ ਚਾਹੁੰਦੀ ਸੀ ਮਾਂ ਨੂੰ ਦੰਦੀ ਵਢਣੀ ਅਤੇ ਉਹਨੂੰ ਜਖਮੀਂ ਕਰਨਾ। ਉਹ ਹੈ ਜਿਸ ਨੇ ਮੈਨੂੰ ਹੋਰ ਵੀ ਵਧੇਰੇ ਗੁਸੇ ਕੀਤਾ। ਅਤੇ ਇਹ ਉਬਲਦਾ, ਉਬਲਦਾ ਰਿਹਾ, ਜਦੋਂ ਤਕ ਬੂਮ! ਇਕ ਹਫਤੇ ਦੇ ਅੰਦਰ, ਮੈਂ ਬਰਬਾਦ ਕਰ ਦਿਤਾ ਤਿੰਨ ਤੁਹਾਡੇ ਅਤੇ ਮੇਰੇ ਸਭ ਤੋਂ ਵਡੇ ਦੁਸ਼ਮਨਾਂ ਨੂੰ। ਤੁਹਾਡਾ ਦੁਸ਼ਮਨ ਮੇਰਾ ਦੁਸ਼ਮਨ ਹੈ।
ਸਚਮੁਚ। ਮੈਂ ਨਹੀਂ ਸੋਚਿਆ ਸੀ ਮੈਂ ਤੁਹਾਨੂੰ ਦਸਾਂਗੀ, ਪਰ ਫਿਰ ਮੈਂ ਦਸ ਦਿਤਾ ਤੁਹਾਨੂੰ, ਮੈਂ ਕੀਤਾ ਹੈ ਨਾ? ਹਮੇਸ਼ਾਂ ਸਮਾਨ ਹੁੰਦਾ ਹੈ। ਤੁਸੀਂ, ਤੁਹਾਡੀਆਂ ਅਖਾਂ, ਤੁਹਾਡੇ ਕੰਨ, ਬਸ ਖਿਚਦੇ ਰਹਿੰਦੇ ਹਨ ਚੀਜ਼ਾਂ ਮੈਥੋਂ ਮੇਰੇ ਇਥੋਂ ਤਕ ਕੰਟ੍ਰੋਲ ਕਰਨ ਤੋਂ ਪਹਿਲਾਂ, ਮੇਰੇ ਇਥੋਂ ਤਕ ਜਾਨਣ ਤੋਂ ਪਹਿਲਾਂ ਕਾਹਦੇ ਬਾਰੇ ਮੈਂ ਗਲ ਕਰ ਰਹੀ ਹਾਂ। ਬਹੁਤ ਬੁਰਾ। ਕੋਈ ਗਲ ਨਹੀਂ। ਇਹ ਮਾੜੀਆਂ ਚੀਜ਼ਾਂ ਨਹੀਂ ਹਨ। ਇਹੀ ਹੈ ਬਸ ਕਿ ਸਾਨੂੰ ਜੁੰਮੇਵਾਰੀ ਲੈਣੀ ਪਵੇਗੀ ਆਪਣੇ ਆਪ ਦੀ ਹੁਣ ਤੋਂ। ਆਪਣੀਆਂ ਨਾਕਰਾਤਮਿਕ ਲੇਸਾਂ ਨੂੰ ਕਾਬੂ ਕਰਨਾ, ਜੋ ਅਜ਼ੀ ਵੀ ਬਾਕੀ ਹਨ ਅੰਦਰ, ਸਾਡੇ ਸਾਰਿਆਂ ਦੇ ਅੰਦਰ। ਸਾਡੇ ਕੋਲ ਨਾਕਾਰਾਤਮਿਕ ਅਤੇ ਸਾਕਾਰਾਤਮਿਕ ਪਖ ਹਨ ਅਤੇ ਅਸੀਂ ਸਾਕਾਰਾਤਮਿਕ ਵਧੇਰੇ ਵਰਤਾਂਗੇ ਹੁਣ ਤੋਂ। ਅਤੇ ਜੋ ਵੀ ਨਾਕਾਰਾਤਮਿਕ ਹੈ ਤੁਹਾਨੂੰ ਜਾਨਣਾ ਜ਼ਰੂਰੀ ਹੈ ਇਹ ਤੁਸੀਂ ਨਹੀਂ ਹੋ। ਜੇਕਰ ਤੁਸੀਂ ਸੋਚਦੇ ਹੋ ਕੁਝ ਚੀਜ਼ ਮਾੜੀ, ਤੁਰੰਤ ਆਪਣੇ ਆਪ ਨੂੰ ਸੋਧਣਾ, ਕਹਿਣਾ, "ਨਹੀਂ, ਇਹ ਮੈਂ ਨਹੀਂ ਹਾਂ! ਇਹ ਮੈਂ ਨਹੀਂ। ਇਹ ਮੈਂ ਨਹੀਂ। ਅਤੇ ਮੈਂ ਉਹ ਨਹੀਂ ਚਾਹੁੰਦਾ।" ਇਹਨੂੰ ਦੂਰ ਕਰੋ। ਤੁਸੀਂ ਪ੍ਰਭੂਆਂ ਨੂੰ ਪ੍ਰਾਰਥਨਾ ਕਰ ਸਕਦੇ ਹੋ। ਉਹ ਤੁਹਾਡੀ ਮਦਦ ਕਰ ਸਕਦੇ ਹਨ ।
ਮੈਂ ਸ਼ਾਰਿਆਂ ਪ੍ਰਭੂਆਂ ਨੂੰ ਬੁਲਾਇਆ ਮੂਲ ਬ੍ਰਹਿਮੰਡ ਤੋਂ ਅਤੇ ਕੋਸਮਿਕ ਜੀਵਾਂ ਨੂੰ ਵੀ। ਅਤੇ ਮੈਂ ਕਿਹਾ, "ਉਧਾਰਾ ਲਵੋ ਕੁਝ ਸ਼ਕਤੀ ਮੈਥੋਂ ਜੇਰਕ ਤੁਹਾਨੂੰ ਲੋੜ ਹੋਵੇ। ਲਵੋ ਕੁਝ ਸਰਬ-ਸਮਰਥ ਭੰਡਾਰ ਤੋਂ ਇਥੋਂ ਤਕ, ਸਰਬ-ਸਮਰਥ ਭੰਡਾਰ ਐਨਰਜ਼ੀ ਦਾ। ਉਨਾਂ ਨੂੰ ਲਵੋ! ਕੁਝ ਚੀਜ਼ ਵੀ ਲਵੋ ਜਿਹਦੀ ਤੁਹਾਨੂੰ ਲੋੜ ਹੈ। ਬਸ ਜਾ ਕੇ ਬਰਬਾਦ ਕਰੋ ਉਸ ਵਿਆਕਤੀ ਨੂੰ ਹੁਣੇ ਹੀ!" ਓਹ, ਉਹਨਾਂ ਨੇ ਬਹੁਤ ਜ਼ਲਦੀ ਕੀਤਾ! ਇਹ ਨਹੀਂ ਹੈ ਜਿਵੇਂ ਜਦੋਂ ਅਸੀਂ ਇਥੇ ਕੰਮ ਕਰਦੇ ਹਾਂ, ਇਹਦੇ ਲਈ ਕੁਝ ਸਮਾਂ ਲਗਦਾ ਹੈ।
ਮੈਨੂੰ ਪਸ਼ਚਾਤਾਪ ਹੈ ਮੈਂ ਇਹ ਪਹਿਲਾਂ ਨਹੀਂ ਕੀਤਾ। ਹੋ ਸਕਦਾ ਇਹ ਬਸ ਸਮਾਂ ਸੀ। ਕਿਸੇ ਤਰਾਂ, ਮੇਰੇ ਕੁਤੇ ਦੀ ਪੀੜਾ ਨੇ ਮੇਰੀ ਮਦਦ ਕੀਤੀ। ਕਿਉਂਕਿ ਮੈਂ ਆਪਣੇ ਕੁਤੇ ਨੂੰ ਪੁਛਿਆ, "ਤੁਸੀਂ ਕਿਉਂ ਆਪਣੀ ਮਾਂ ਨੂੰ ਦੰਦੀ ਵਢੀ ਇਸ ਵਾਰ? ਤੁਸੀਂ ਜਾਣਦੇ ਹੋ ਉਹ ਤੁਹਾਡੀ ਮਾਂ ਹੈ। ਤੁਹਾਨੂੰ ਉਹ ਨਹੀਂ ਕਰਨਾ ਚਾਹੀਦਾ। ਤੁਸੀਂ ਕਿਉਂ ਉਹ ਕੀਤਾ?" ਮੈਂ ਗੁਸੇ ਸੀ ਉਹਦੇ ਨਾਲ। ਉਹਨੇ ਕਿਹਾ, "ਨਹੀਂ ਚਾਹੁੰਦੀ ਸੀ। ਬਿਲਕੁਲ ਨਹੀਂ। ਬਸ ਧਕੇਲਿਆ ਗਿਆ ਅਤੇ ਘੇਰਿਆ ਗਿਆ ਕੋਨੇ ਵਿਚ ਨਾਕਾਰਾਤਮਿਕ ਸ਼ਕਤੀ ਰਾਹੀਂ।" ਉਹ ਬਸ ਕੁਤੇ ਹਨ। ਉਨਾਂ ਕੋਲ ਸ਼ਕਤੀ ਹੈ ਬਿਨਾਂਸ਼ਕ। ਉਨਾਂ ਕੋਲ ਕੁਝ ਜਾਦੂਮਈ ਸ਼ਕਤੀ ਹੈ। ਉਨਾਂ ਕੋਲ ਉਦਾਰਚਿਤ ਸ਼ਕਤੀ ਹੈ। ਉਨਾਂ ਕੋਲ ਕੁਤੇ ਦੀ ਸ਼ਕਤੀ ਹੈ। ਪਰ ਕੁਝ ਵੀ ਨਹੀਂ ਇਹਦੀ ਤੁਲਨਾ ਕਰਦਿਆਂ, ਨਾਕਾਰਾਤਮਿਕ ਸ਼ਕਤੀ ਦੀ। ਕੁਝ ਨਹੀਂ, ਉਹਦੇ ਨਾਲ ਤੁਲਨਾ ਕਰਦਿਆਂ। ਇਥੋਂ ਤਕ ਅਸੀਂ ਮਨੁਖ ਵੀ ਨਹੀਂ ਇਹਦੇ ਵਿਰੁਧ ਲੜ ਸਕਦੇ, ਮੇਰੇ ਛੋਟੇ ਜਿਹੇ ਕੁਤੇ ਦੀ ਗਲ ਤਾਂ ਪਾਸੇ ਰਹੀ। ਸੋ, ਮੈਂ ਉਹਨੂੰ ਸਜ਼ਾ ਦੇਣ ਜਾ ਰਹੀ ਸੀ, ਜਿਵੇਂ ਉਹਨੂੰ ਨਾਂ ਦੇਖਣ ਦੇਣਾ ਮੈਨੂੰ, ਉਹਨੂੰ ਉਹਦੇ ਮਨ ਪਸੰਦੀਦਾ ਚੀਜ਼ਾਂ ਨਾ ਦੇਣੀਆਂ, ਨਾ ਦੇਣੀਆਂ ਉਹਨੂੰ ਸਨੈਕ, ਹਲਕਾ ਭੋਜ਼ਨ। ਪਰ ਫਿਰ, ਉਹਦੇ ਉਹ ਕਹਿਣ ਤੋਂ ਬਾਦ, ਅਤੇ ਉਹਨੇ ਬਹੁਤ, ਬਹੁਤ, ਬਹੁਤ ਅਫਸੋਸ ਮਹਿਸੂਸ ਕੀਤਾ, ਬਹੁਤ, ਬਹਤੁ ਬੁਰਾ, ਮੈਂ ਕਿਹਾ, "ਠੀਕ ਹੈ, ਚਿੰਤਾ ਨਾ ਕਰੋ। ਮੈਂ ਇਸ ਵਿਆਕਤੀ ਦੇ ਨਾਲ ਸਿਝਾਂਗੀ। ਮੈਂ ਉਹਦੇ ਨਾਲ ਸਿਝਾਂਗੀ। ਤੁਸੀਂ ਕੇਵਲ ਇਕ ਸ਼ਿਕਾਰ ਹੋ। ਮੈਨ ਤੁਹਾਨੂੰ ਮਾਫ ਕਰਦੀ ਹਾਂ। ਮੈਂ ਸਚਮੁਚ ਤੁਹਾਨੂੰ ਮਾਫ ਕਰਦੀ ਹਾਂ ਅਤੇ ਮੈਂ ਤੁਹਾਨੂੰ ਪਿਆਰ ਕਰਦੀ ਹਾਂ।" ਸੋ, ਅਸੀ ਜਫੀ ਪਾਈ ਅਤੇ ਠੀਕ ਹੋ ਗਏ। ਪਰ ਫਿਰ ਮੈਂ ਕਿਹਾ, "ਮੈਂ ਵਾਅਦਾ ਕਰਦੀ ਹਾਂ ਤੁਹਾਡੇ ਪਿਆਰਿਆਂ ਨਾਲ, ਮੈਂ ਕਰਾਂਗੀ, ਮੈਂ ਇਸ ਮਾਇਆ ਦੇ ਨਾਲ ਅਤੇ ਨਾਕਾਰਾਤਮਿਕ ਸ਼ਕਤੀ ਨਾਲ ਸਿਝਾਂਗੀ।" ਅਤੇ ਮੈਂ ਇਹ ਕੀਤਾ।