ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 104 - ਮਹਾਨ ਸੰਤ ਚੀਨੀ ਭਵਿਖਬਾਣੀਆਂ ਵਿਚ2020-08-23ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਵਿਸਤਾਰਡਾਓਨਲੋਡ Docxਹੋਰ ਪੜੋ"ਸਵਰਗ ਦੀਆਂ ਅਖਾਂ ਹਨ; ਧਰਤੀ ਦੀਆਂ ਅਖਾਂ ਹਨ। ਹਰ ਇਕ ਕੋਲ ਇਕ ਜੋੜਾ ਹੈ ਅਖਾਂ ਦਾ। ਸਵਰਗ ਹਫੜਾ ਦਫੜੀ ਵਿਚ ਹੈ; ਧਰਤੀ ਗੜਬੜ ਵਿਚ ਹੈ। (ਹਾਲੇ) ਵੀ ਲੋਕ ਲਗਾਤਾਰ ਅਨੰਦ ਮਾਣ ਰਹੇ ਹਨ ਅਸੀਮ ਹੋਛੇਪਨ ਅਤੇ ਐਸ਼ੋਆਰਾਮ ਦਾ।"