ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਪਰ ਇਹ ਉਵੇਂ ਨਹੀਂ ਹੈ ਜਿਵੇਂ ਤੁਸੀਂ ਸੋਚਦੇ ਹੋ, ਜਿਵੇਂ ਮਨੁਖ ਇਕ ਦੂਸਰੇ ਨਾਲ ਪਿਆਰ ਕਰਦੇ ਹਨ। ਇਹ ਨਹੀਂ ਹੈ, ਇਹ ਭਿੰਨ ਹੈ, ਥੋੜਾ ਭਿੰਨ, ਇਕ ਵਡੀ ਭਿੰਨਤਾ, ਫਰਕ ਹੈ, ਠੀਕ ਹੈ। ਹੋ ਸਕਦਾ ਇਹ ਨਾ ਲਗਦਾ ਹੋਵੇ ਜਿਵੇਂ ਪਿਆਰ, ਪਰ ਇਹ ਅਸਲੀ ਪਿਆਰ ਹੈ। ਇਹ ਭਿੰਨ ਹੈ ਮਨੁਖੀ ਭਾਵਨਾਤਮਿਕ ਪਿਆਰ ਜਾਂ ਮੋਹਿਕ ਪਿਆਰ ਨਾਲੋਂ। ਇਹ ਕਾਫੀ ਭਿੰਨ ਹੈ। ਮੈਂ ਨਹੀਂ ਜਾਣਦੀ ਕਿਵੈਂ ਇਹਨੂੰ ਬਿਆਨ ਕਰਾਂ, ਪਰ ਇਹ ਪਿਆਰ ਹੈ।