ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਨੰਦਾ ਨਹੀ ਸੀ ਬਿਲਕੁਲ ਵੀ ਗਿਆਨਵਾਨ, ਉਸ ਸਮੇਂ, ਅਤੇ ਬੁਧ ਦੇ ਨਾਲ ਰਹਿੰਦਿਆਂ ਸਾਰਾ ਇਹ ਸਮਾਂ, ਉਹਨਾਂ ਨਾਲ ਰਿਹਾ ਲਾਗੇ। ਮੂੰਹ ਜੁਬਾਨੀ ਯਾਦ ਕੀਤਾ ਇਤਨੇ ਜਿਆਦਾ, ਇਤਨੇ ਜਿਆਦਾ ਪ੍ਰਵਚਨਾਂ ਨੂੰ ਅਤੇ ਚਮਤਕਾਰ ਜੋ ਵਾਪਰੇ ਇਕਠ ਦੇ ਅੰਦਰੇ, ਬੁਧ ਦੇ ਅਨੁਯਾਈਆਂ ਵਿਚ, ਕਲਪਨਾ ਕਰੋ ਉਹ?! ਸੋ, ਦਿਮਾਗੀ ਹੁਸ਼ਿਆਰੀ ਜਾਂ ਤੇਜ਼ ਫੈਕਲਟੀ ਯਾਦਦਾਸ਼ਤ ਦੀ ਇਹਦਾ ਕੋਈ ਭਾਵ ਨਹੀ ਹੈ। ਪਰ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਸਤਿਕਾਰਯੋਗ ਅਨੰਦਾ ਦਾ ਇਹ ਸਭ ਲਈ।