ਵਿਸਤਾਰ
ਡਾਓਨਲੋਡ Docx
ਹੋਰ ਪੜੋ
ਠੀਕ ਹੈ, ਆਉ ਜਿਵੇਂ ਕਹਿ ਲਵੋ, "ਏ" ਕਾਹਦੇ ਲਈ ਹੈ? (ਔਲਮਾਇਟੀ!) ਔਲਮਾਇਟੀ, ਕੁਲ ਮਾਲਕ! "ਬੀ" ਕਾਹਦੇ ਲਈ ਹੈ? (ਬਲੈਸਿੰਗ!) ਬਲੈਸਿੰਗ, ਬਖਸ਼ਿਸ਼! "ਸੀ" ਕਾਹਦੇ ਲਈ? (ਚੈਰੀ ਪਾਏ! ਚਿੰਗ ਹਾਏ!) ਚਿੰਗ ਹਾਏ! ਕੂਲ! "ਡੀ" ਕਾਹਦੇ ਲਈ ਹੈ? (ਡੀਵਾਇਨ।) ਡੀਵਾਇਨ, ਦੈਵੀ! ਵਧੀਆ! ਠੀਕ ਹੈ, ਆਓ ਅਸੀਂ ਇਹ ਥਲੇ ਲਿਖਦੇ ਹਾਂ। (ਅਸੀਂ ਵਰਣਮਾਲਾ ਬਣਾ ਸਕਦੇ ਹਾਂ।)