ਰੂਹਾਨੀ ਵਰਣਮਾਲਾ, ਸਤ ਹਿਸਿਆਂ ਦਾ ਛੇਵਾਂ ਭਾਗ2021-10-06ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ ਵਿਸਤਾਰਡਾਓਨਲੋਡ Docxਹੋਰ ਪੜੋਪ੍ਰਭੂ ਦੀਆਂ ਬਖਸ਼ਿਸ਼ਾਂ ਤੁਹਾਡੇ ਉਪਰ ਹਨ। ਜੇਕਰ ਮੈਂ ਤੁਹਾਨੂੰ ਦੇਖ ਸਕਦੀ ਹਾਂ, ਤੁਸੀਂ ਨਿਸਚਿਤ ਤੌਰ ਤੇ ਮੈਨੂੰ ਦੇਖ ਸਕਦੇ ਹੋ। ਸ਼ਰਧਾਮਈ ਪਿਆਰ ਨਾਲ, ਤੁਹਾਡੇ ਲਈ ਜੋ ਦੂਤ ਅਤੇ ਪਿਆਰ ਦਾ ਰਹਿਨੁਮਾ ਹੈ ਅਜ਼ੇ ਦੇ ਅੰਧਕਾਰ ਸੰਸਾਰ ਵਿਚ। ਓਹ, ਇਹ ਖੂਬਸੂਰਤ ਹੈ!ਧੁੱਪ ਦੇ ਦਿਨ: ਪਰਮ ਗੁਰੂ ਚਿੰਗ ਹੈਈ ਆਪਣੀ ਫੋਟੋਗ੍ਰਾਫੀ ਦੁਆਰਾ ਇਸ ਮਹੀਨੇ ਦੇ ਦੌਰਾਨ ਸੂਰਜ ਦੇ ਪ੍ਰਤੀ ਸਨਮਾਨ ਦਾ ਪ੍ਰਗਟਾਵਾ ਕਰਦੇ ਹਨ