ਮਨ ਨੂੰ ਸ਼ਾਂਤ ਕਰਨਾ, ਨੌ ਹਿਸਿਆਂ ਦਾ ਤੀਸਰਾ ਭਾਗ2021-10-13ਗਿਆਨ ਭਰਪੂਰ ਸ਼ਬਦ / ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਭਾਸ਼ਣ ਵਿਸਤਾਰਡਾਓਨਲੋਡ Docxਹੋਰ ਪੜੋਮੈਂ ਤਹਾਡਾ ਸਵਾਗਤ ਕਰਦੀ ਹਾਂ ਪੈਗੰਬਰ ਮਹੁੰਮਦ ਦੇ ਨਾਮ ਵਿਚ (ਸ਼ਾਂਤੀ ਬਣੀ ਰਹੇ ਉਨਾਂ ਉਪਰ) ਅਤੇ ਆਪ ਪ੍ਰਭੂ ਵਿਚ, ਸਾਡੇ ਪਿਤਾ। ਪ੍ਰਭੂ ਤੁਹਾਨੂੰ ਬਹੁਤ ਹੀ ਆਸ਼ੀਰਵਾਦ ਦੇਣ ਰਾਜ਼ੀ ਕਰਨ ਲਈ ਨਿਰਾਸ਼ਾ ਜੋ ਅਜ਼ੇ ਵੀ ਮਹਿਸੂਸ ਕੀਤੀ ਜਾ ਰਹੀ ਹੈ ਜਦੋਂ ਅਸੀਂ ਭੌਤਿਕ ਹੋਂਦ ਵਿਚ ਹਾਂ।