ਮਨ ਨੂੰ ਸ਼ਾਂਤ ਕਰਨਾ, ਨੌ ਹਿਸਿਆਂ ਦਾ ਪੰਜਵਾਂ ਭਾਗ2021-10-15ਗਿਆਨ ਭਰਪੂਰ ਸ਼ਬਦ / ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਭਾਸ਼ਣ ਵਿਸਤਾਰਡਾਓਨਲੋਡ Docxਹੋਰ ਪੜੋਅਸੀਂ ਹਮੇਸ਼ਾਂ ਪ੍ਰਭੂ ਨਾਲ ਹਾਂ। ਅਸੀਂ ਕਦੇ ਵੀ ਪ੍ਰਭੂ ਤੋਂ ਦੂਰ ਨਹੀਂ । ਇਹੀ ਹੈ ਬਸ ਕਦੇ ਕਦਾਂਈ ਅਸੀਂ ਬਹੁਤ ਉਚਾਟ ਹੋ ਜਾਂਦੇ ਹਾਂ ਭੌਤਿਕ ਤੌਰ ਤੇ ਜਿੰਦਾ ਰਹਿਣ ਲਈ। ਅਸੀਂ ਸੰਪਰਕ ਗੁਆ ਬੈਠਦੇ ਹਾਂ। ਬਸ ਇਹੀ ਹੈ।