ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਤਿਗੁਰੂ ਜੀ ਦਾ ਸਭ ਤੋਂ ਸਤਿਕਾਰ-ਭਰਾ ਸਵਾਗਤ ਹੈ।, ਮੇਰਾ ਨਾਮ ਹੈ ਗੌਕ ਹੁਏਨ, ਮੇਰਾ ਜਨਮ ਹੋਇਆ ਸੀ 26 ਮਈ, 1986 ਨੂੰ ਅਤੇ ਦੀਖਿਆ ਮਿਲੀ 16 ਸਤੰਬਰ, 2001 ਨੂੰ ਬਾਉ ਲੌਕ ਸੈਂਟਰ ਵਿਖੇ। ਹੁਣੇ ਹੁਣੇ, ਮੈਂ ਪ੍ਰਾਪਤ ਕੀਤਾ ਸਤਿਗੁਰੂ ਜੀ ਦਾ ਤੋਹਫਾ ਤਿਆਰੀ ਕਰਨ ਲਈ ਮੇਰੇ ਨਵੇਂ ਜਨਮ ਦੇ ਜਨਮਦਿਨ ਲਈ। ਮੈਂ ਚਾਹੁੰਦੀ ਹਾਂ ਧੰਨਵਾਦ ਕਰਨਾ ਸਤਿਗੁਰੂ ਜੀ ਦਾ ਮੇਰੀ ਸੰਭਾਲ ਕਰਨ ਲਈ ਅੰਦਰੋਂ ਅਤੇ ਬਾਹਰੋਂ ਦੋਨੋਂ ਹੀ, ਰੁਹਾਨੀ ਅਤੇ ਸਰੀਰਕ ਤੌਰ ਤੇ, ਅਤੇ ਮੈਂਨੂੰ ਹਮੇਸ਼ਾਂ ਤੁਹਾਡੀਆਂ ਮਿਹਰਾਂ ਦਾ ਅਹਿਸਾਸ ਹੋਇਆ ਹੈ। ਮੈਂ ਇਕ ਮੌਕਾ ਲੈਣਾ ਚਾਹੁੰਦੀ ਹਾਂ ਸਾਂਝਾ ਕਰਨ ਲਈ ਸਤਿਗੁਰੂ ਜੀ ਨਾਲ ਆਪਣਾ ਅੰਦਰੂਨੀ ਅਨੁਭਵ। ਜਦੋਂ ਸਤਿਗੁਰੂ ਜੀ ਕਾਨਫਰੰਸ ਵਿਚ ਸਨ ਸੁਪਰੀਮ ਮਾਸਟਰ ਟੈਲੀਵੀਜਨ ਟੀਮ ਨਾਲ 15 ਅਪ੍ਰੈਲ, 2021 ਨੂੰ, ਸਤਿਗੁਰੂ ਜੀ ਨੇ ਗਲਬਾਤ ਕੀਤੀ ਸੀ ਐਮ87 ਬਲੈਕ ਹੋਲ ਅਤੇ ਸੁਨਹਿਰੀ ਰੌਸ਼ਨੀਆਂ ਬਾਰੇ। “ਸੁਨਹਿਰੀ ਪਟੀਆਂ ਨਵੀਆਂ ਵਸਤਾਂ ਹਨ। (ਓਹ।) ਖੈਰ, ਬਹੁਤੀਆਂ ਨਵੀਆਂ ਨਹੀਂ, ਪਰ ਉਹ ਕੇਵਲ ਪਿਛੇ ਜਿਹੇ ਖੋਜ਼ੀਆਂ ਗਈਆਂ ਹਨ। ਉਹ ਇਕ ਪਟੀ ਹੈ, ਵਧੇਰੇ ਜਿਆਦਾ ਮਜ਼ਬੂਤ। ਇਹ ਹੈ ਆਤਮਾਵਾਂ ਨੂੰ ਬਚਾਉਣ ਵਾਲੀ ਸੜਕ ਨਰਕ ਤੋਂ । (ਵਾਓ।) ਇਹ ਇਕ ਬਚਾਉਣ ਵਾਲਾ ਖੇਤਰ ਹੈ। ਇਕ ਵਿਸ਼ੇਸ਼ ਚੁੰਬਕੀ ਖੇਤਰ ਬਚਾਉਣ ਲਈ, ਮਦਦ ਕਰਨ ਲਈ ਉਹਨਾਂ ਦੀ ਜੋ ਨਰਕ ਵਿਚ ਹਨ। (ਵਾਓ।) ਉਹਦੇ ਤੋਂ ਬਿਨਾਂ, ਕੋਈ ਨਹੀਂ ਬਚ ਸਕਦਾ। ਕੁਝ ਚੀਜ਼ ਨਹੀਂ ਬਚ ਨੇ ਨਿਕਲ ਸਕਦੀ ਕਾਲੀ ਮੋਰੀ ਦੀ ਸ਼ਕਤੀ ਤੋਂ। (ਵਾਓ।) ਜੋ ਵੀ ਉਥੇ ਅੰਦਰ ਜਾਂਦਾ ਹੈ, ਇਹ ਬਸ ਉਥੇ ਵਿਚੇ ਹੀ ਰਹਿੰਦਾ ਹੈ। ਸੋ ਉਥੇ ਇਕ ਬੈਲੇਂਸ ਵਾਲੀ ਰਿੰਗ ਹੈ, ਅਧੀ ਰਿੰਗ ਜਾਂ ਪਟੀਆਂ, ਅਧੇ ਰਾਹ, ਕਾਲੀ ਮੋਰੀ ਦੀ ਸ਼ਕਤੀ ਉਤੇ ਰੋਕ ਪਾਉਣ ਲਈ। ਕਿਉਂਕਿ ਕਾਲੀ ਮੋਰੀ ਨਰਕ ਹੈ।” ਜਦੋਂ ਮੈਂ ਸਾਧਨਾ ਕਰ ਰਹੀ ਸੀ, ਮੈਂ ਆਪਣੇ ਆਪ ਨੂੰ ਦੇਖਿਆ ਖੜੇ ਹੋਏ ਉਸ ਕਾਲੇ ਹੋਲ ਉਤੇ ਅਤੇ ਜਪ ਰਹੀ ਸਤਿਗੁਰੂ ਜੀ ਦਾ ਨਾਮ, ਟਿਮ ਕੋ ਟੂ। ਥੋੜੇ ਕੁ ਚਿਰ ਤੋਂ ਬਾਦ, ਮੈਂ ਦੇਖੇ ਜੀਵ ਕਾਲੇ ਹੋਲ ਵਿਚੋਂ ਉਪਰ ਆਉਂਦੇ ਹੋਏ, ਪੀਲੀ ਰੌਸ਼ਨੀ ਦੇ ਪਿਛੇ ਪਿਛੇ। ਜਦੋਂ ਉਨਾਂ ਨੂੰ ਉਚਾ ਚੁਕਿਆ ਗਿਆ ਉਥੋਂ, ਮੈਂ ਉਨਾਂ ਨੂੰ ਕਿਹਾ ਇਤਲਾਹ ਦੇਣ ਲਈ ਟਿਮ ਕੋ ਟੂ ਨੂੰ, ਕਿਉਂਕਿ ਸਤਿਗੁਰੂ ਜੀ ਦਾ ਪ੍ਰੇਮ ਬੇਅੰਤ ਹੈ। ਸਤਿਗੁਰੂ ਜੀ ਹਨ ਪਿਆਰੇ ਪ੍ਰਭੂ ਸਭ ਸੰਸਾਰਾਂ ਦੇ। ਮੈਂ ਦੇਖਿਆ ਉਨਾਂ ਨੂੰ ਪਛਤਾਵਾ ਕਰਦੇ ਹੋਏ ਅਤੇ ਰੌਸ਼ਨੀ ਨਿਕਲ ਰਹੀ। ਮੈਂ ਨਾਲੇ ਦੇਖੇ ਦਰਵਾਜੇ ਖੁਲਦੇ ਉਨਾਂ ਨੂੰ ਅੰਦਰ ਸਦਣ ਲਈ ਉਨਾਂ ਕਮਰਿਆਂ ਵਿਚ ਜਿਹੜੇ ਉਨਾਂ ਦੇ ਰਹਿਣ ਲਈ ਸਨ ਕੁਝ ਸਮੇਂ ਲਈ। “ਸੋ ਇਥੋਂ ਤਕ ਮੈਂ ਸਵਰਗਾਂ ਨਾਲ ਕੰਮ ਕੀਤਾ ਰਖਣ ਲਈ ਉਹ ਬਚਾਉਣ ਵਾਲਾ ਖੇਤਰ ਉਥੇ। ਜਿਵੇਂ ਇਕ ਸ਼ਰਨਾਰਥੀ ਕੈਂਪ (ਵਾਓ।) ਬਾਹਰ ਕਾਲੀ ਮੋਰੀ ਦੇ। ਉਹ ਹੈ ਨਰਕ ਵਾਲੇ ਜੀਵਾਂ ਲਈ, ਜਿਹੜਾ ਵੀ ਬਸ ਇਕ ਸਪਲਿਟ ਨਾਨੋ ਸਕਿੰਟ ਲਈ ਪ੍ਰਭੂ ਨੂੰ ਯਾਦ ਕਰਦਾ ਹੈ ਜਾਂ ਸੰਤਾਂ ਨੂੰ ਯਾਦ ਕਰਦਾ ਹੈ, ਜਾਂ ਪਸ਼ਚਾਤਾਪ ਕਰਦਾ, ਜਾਂ ਮਦਦ ਲਈ ਪੁਕਾਰਦਾ ਹੈ। ਫਿਰ ਅਸੀਂ ਉਸ ਬੇੜੀ ਨੂੰ ਵਰਤ ਸਕਦੇ ਹਾਂ, ਉਹਨਾਂ ਨੂੰ ਉਸ ਜਗਾ ਨੂੰ ਲਿਜਾਣ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਤੇ ਫਿਰ ਹੌਲੀ ਹੌਲੀ, ਬਿਨਾਂਸ਼ਕ, ਉਹਨਾਂ ਨੂੰ ਉਪਰ ਲਿਜਾਣ ਲਈ ਵਧੇਰੇ ਉਚੇ ਖੇਤਰ ਵਾਲੇ ਸਵਰਗਾਂ ਨੂੰ। ਇਥੋਂ ਤਕ ਬਿਨਾਂ ਉਚੇਰੇ ਸਵਰਗਾਂ ਦੇ, ਉਹ ਚੰਗਾ ਮਹਿਸੂਸ ਕਰਨਗੇ। ਮਿਸਾਲ ਵਜੋਂ, ਮੈਂ ਇਹਨੂੰ ਆਖਦੀ ਹਾਂ ਨਰਕ-ਸਵਰਗ, ਸਵਰਗ ਜਿਹੜਾ ਮੈਂ ਬਣਾਇਆ ਹੈ ਵਾਧੂ ਪਸ਼ਚਾਤਾਪ ਕਰਨ ਵਾਲੇ ਜੋਸ਼ੀਲੇ ਦਾਨਵਾਂ ਲਈ। (ਹਾਂਜੀ, ਸਤਿਗੁਰੂ ਜੀ।) ਉਹ ਹਨ ਤੀਸਰੇ ਅਤੇ ਚੌਥੇ ਪਧਰ ਦੇ ਵਿਚਕਾਰ, ਇਹਨਾਂ ਬਾਫਰ ਖੇਤਰਾਂ ਵਿਚ। ਪਰ ਉਹਦਾ ਭਾਵ ਹੈ ਉਹ ਬਾਹਰ ਹਨ ਤਿੰਨ ਸੰਸਾਰਾਂ ਤੋਂ। ਉਹ ਮੁਕਤ ਹੁੰਦੇ ਹਨ। ” ਥੋੜੇ ਸਮੇਂ ਤੋਂ ਬਾਦ, ਮੈਂ ਦੇਖੇ ਕਈ ਗ੍ਰਹਿ ਜਿਵੇਂ ਸਾਡੀ ਧਰਤੀ ਪਰੰਤੂ ਉਨੇਂ ਖੁਬਸੂਰਤ ਨਹੀ। ਉਸ ਵੇਲੇ, ਮੈਂ ਦੇਖੀਆਂ ਦੋ ਵਡੀਆਂ ਦੇਵੀਆਂ ਖੰਭਾਂ ਨਾਲ ਖੜੋਤੀਆਂ ਹੋਈਆਂ ਮੇਰੇ ਦੋਨੀਂ ਪਾਸੀਂ। ਉਨਾਂ ਵਿਚੋਂ ਇਕ ਨੇ ਫੜਿਆ ਹੋਇਆ ਸੀ ਅੰਮ੍ਰਿਤ ਦਾ ਇਕ ਘੜਾ। ਮੈਂ ਥੋੜੀ ਦੇਰੀ ਲਈ ਦੇਖਿਆ ਫਿਰ ਮੈਂ ਇਕ ਗ੍ਰਹਿ ਚੁਣਿਆ। ਮੈਂ ਅੰਮ੍ਰਿਤ ਪਾਇਆ ਉਸ ਚੁਣੇ ਹੋਏ ਗ੍ਰਹਿ ਉੇਤੇ ਅਤੇ ਇਹ ਬਦਲਣਾ ਸ਼ੁਰੂ ਹੋ ਗਿਆ ਅਤੇ ਹੋ ਗਿਆ ਜਿੰਦਾ। ਉਸ ਗ੍ਰਹਿ ਨੂੰ ਤਿਆਰ ਕੀਤਾ ਜਾ ਰਿਹਾ ਸੀ ਤਾਰਨ ਕਰਨ ਲਈ ਰੂਹਾਂ ਨੂੰ ਜਿਨਾਂ ਨੇ ਪਛਤਾਵਾ ਕੀਤਾ ਸੀ। ਮੈਂ ਸ਼ਬਦ ਨਹੀ ਜਾਣਦੀ ਕਿਵੇਂ ਵਰਨਣ ਕਰਨਾ ਹੈ ਤੁਸੀਂ ਕਿਵੇਂ ਹਮੇਸ਼ਾਂ ਰਹਿਮਦਿਲ ਰਹੇ ਹੋ ਅਤੇ ਮਾਫ ਕਰ ਰਹੇ ਸਭ ਸੰਵੇਦਨਸ਼ੀਲ ਜੀਵਾਂ ਨੂੰ ਆਪਣੇ ਅਸੀਮ ਪਿਆਰ ਅਤੇ ਰਹਿਮ ਕਰਕੇ। ਮੈਂ ਤੁਹਾਡਾ ਬਹੁਤ ਹੀ ਜਿਆਦਾ ਧੰਨਵਾਦ ਕਰਦੀ ਹਾਂ ਅਤੇ ਮੈਂ ਕਾਮਨਾ ਕਰਦੀ ਹਾਂ ਤੁਹਾਡੀ ਚੰਗੀ ਸਿਹਤ ਲਈ ਹਮੇਸ਼ਾਂ। ਸਵਰਗ ਅਤੇ ਕੁਲ ਪ੍ਰਮਾਤਮਾ ਹਮੇਸ਼ਾਂ ਤੁਹਾਡੀ ਰਖਿਆ ਕਰਨ ਅਤੇ ਤੁਹਾਡਾ ਨੇਕ ਅਤੇ ਪਵਿਤਰ ਮਿਸ਼ਨ ਇਸ ਧਰਤੀ ਉਤੇ। ਤੁਹਾਡੀ ਪੈਰੋਕਾਰ, ਗੌਕ ਹੁਏਨ ਵੀਗਨ ਪ੍ਰਭਾਵ: ਨਰਕ ਕੋਸ਼ਿਸ਼ ਕਰਦੇ ਹੋਏ ਤੁਹਾਨੂੰ ਲਭਣ ਦੀ ਅਸਫਲ ਰਹਿਣਗੇ ਵੀਗਨ: ਤੁਹਾਡਾ ਵੀਜਾ ਨਰਕ ਲਈ ਅਨਿਸਚਿਤ ਸਮੇਂ ਲਈ ਖਤਮ ਹੋ ਗਿਆ ਹੈ ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ। ਦੇਖਣ ਅਤੇ ਡਾਉਨਲੋਡ ਕਰਨ ਲਈ ਵਧੇਰੇ ਪ੍ਰਮਾਣਾਂ ਨੂੰ, ਕ੍ਰਿਪਾ ਕਰਕੇ ਜਾਉ SupremeMasterTV.com/to-heaven