ਵਿਸਤਾਰ
ਡਾਓਨਲੋਡ Docx
ਹੋਰ ਪੜੋ
Q(f): ...ਮੈਂ ਇਕ ਕਾਨਫਰੰਸ ਦੇ ਸਬੰਧ ਵਿਚ ਅਨੁਭਵ ਸਾਂਝਾ ਕਰਨਾ ਚਾਹੁੰਦੀ ਹਾਂ "ਦੀਖਿਆ ਲਈ ਸਤਿਗੁਰੂ ਦੀ ਸ਼ਕਤੀ ਦੀ ਲੋੜ ਹੈ।" ਜਦੋਂ ਮੇਰਾ ਦਾਦਾ/ਨਾਨਾ ਜਿੰਦਾ ਸੀ, ਉਹਨੂੰ ਸਤਿਗੁਰੂ ਜੀ ਤੋਂ ਦੀਖਿਆ ਮਿਲੀ ਸੀ ਪਰੰਤੂ ਬਾਦ ਵਿਚ ਕਿਸੇ ਹੋਰ ਵਿਆਕਤੀ ਨੂੰ ਮੰਨਣ ਲਗ ਪਿਆ ਜਿਸਨੇ ਦਾਅਵਾ ਕੀਤਾ ਕਿ ਉਹ ਸਤਿਗੁਰੂ ਜੀ ਦਾ ਪ੍ਰਤੀਨਿਧ ਹੈ। ਇਸ ਵਿਆਕਤੀ ਨੇ ਬਹੁਤ ਸਾਰੀਆਂ ਝੂਠੀਆਂ ਹਦਾਇਤਾਂ ਦਿਤੀਆਂ, ਵਖਰੀਆਂ ਜੋ ਸਤਿਗੁਰੂ ਜੀ ਨੇ ਸਾਨੂੰ ਦੀਖਿਆ ਵੇਲੇ ਸਿਖਾਈਆਂ ਸਨ । "ਦੀਖਿਆ ਲਈ ਸਤਿਗੁਰੂ ਦੀ ਸ਼ਕਤੀ ਦੀ ਲੋੜ ਹੈ" ਦੇਖਣ ਤੋਂ ਬਾਦ, ਮੈਂਨੂੰ ਪਤਾ ਲਗਿਆ ਇਹ ਸਥਿਤੀ ਜਿਸ ਬਾਰੇ ਸਤਿਗੁਰੂ ਜੀ ਨੇ ਗਲ ਕੀਤੀ ਸੀ, ਅਤੇ ਇਹ ਵਿਆਕਤੀ ਨਕਲੀ ਹੈ।Master (vegan): ਬਿਨਾਂ ਸਤਿਗੁਰੂ ਦੀ ਇਜ਼ਾਜ਼ਤ ਦੇ, ਤੁਹਾਨੂੰ ਦੀਖਿਆ ਨਹੀਂ ਦੇਣੀ ਚਾਹੀਦੀ। ਦੀਖਿਆ ਦੇ ਸਮੇਂ, ਅਸੀਂ ਉਨਾਂ ਨੂੰ ਦਸਿਆ ਹੈ ਇਹ ਕੇਵਲ ਆਪਣੇ ਆਪ ਲਈ ਹੀ ਬਣਾਈ ਰਖਣ। (ਹਾਂਜੀ। ਠੀਕ ਹੈ।) ਪਰ ਜੇਕਰ ਤੁਸੀਂ ਕਿਵੇਂ ਵੀ ਬਸ ਸੁਣ ਲਵੋਂ ਉਹ, ਅਤੇ ਜਾਂਦੇ ਬਾਹਰ ਆਪਣੀ ਹਉਮੇਂ ਦੇ ਕਰਕੇ, ਤੁਹਾਡੇ ਨੀਵੇਂ ਪਧਰ ਕਰਕੇ, ਅਤੇ ਹੋਰਨਾਂ ਲੋਕਾਂ ਨੂੰ ਦੀਖਿਆ ਦਿੰਦੇ ਹੋ , ਫਿਰ ਤੁਸੀਂ ਦੋਨੋਂ ਆਪ ਨੂੰ ਅਤੇ ਦੀਖਿਅਕ ਨੂੰ ਨੁਕਸਾਨ ਪਹੁੰਚਾਉਂਗੇ। ਕਿਉਂਕਿ ਤੁਹਾਡਾ ਪਧਰ ਬਹੁਤ ਹੀ ਨੀਵਾਂ ਹੈ। (ਹਾਂਜੀ। ਠੀਕ ਹੈ।) ਤੁਸੀਂ ਆਪਣੇ ਆਪ ਨੂੰ ਇਕ ਸਤਿਗੁਰੂ ਸਮਝਦੇ ਹੋ ਅਤੇ ਤੁਸੀਂ ਨਹੀਂ ਹੋ। (ਠੀਕ ਹੈ।) [...]ਇਹ ਵਾਪਰਿਆ ਹੈ। ਇਹ ਮੇਰੇ ਆਪਣੇ ਜੀਵਨਕਾਲ ਵਿਚ ਵੀ ਵਾਪਰਿਆ , ਕਿ ਕਿਸੇ ਵਿਆਕਤੀ ਨੇ ਸੋਚਿਆ ਕਿ ਬਸ ਨਿਰਦੇਸ਼ ਦੁਹਰਾਉਣ ਨਾਲ ਅਤੇ ਉਪਰ ਅਤੇ ਥਲੇ ਤੁਰਨ ਨਾਲ ਜਿਵੇਂ ਸਤਿਗੁਰੂ ਕਰਦੇ ਹਨ, ਲੋਕਾਂ ਦੇ ਸਿਰਾਂ ਨੂੰ ਛੂਹਣ ਨਾਲ, ਅਤੇ ਬਸ ਉਹ ਇਹੀ ਹੈ । (ਹਾਂਜੀ।) ਉਥੇ ਇਕ ਵਿਸ਼ਾਲ ਖਜ਼ਾਨਾ ਹੈ ਇਹਦੇ ਪਿਛੇ ਜਿਸ ਦੇ ਬਾਰੇ ਉਹਨੇ ਨਹੀਂ ਸਿਖਿਆ। (ਹਾਂਜੀ।) [...]ਪਰ ਜਿਆਦਾਤਰ, ਇਹ ਮਾਇਆ ਹੈ ਜਿਹੜੀ ਉਨਾਂ ਨੂੰ ਧੋਖਾ ਦਿੰਦੀ ਹੈ। ਕਿਉਂਕਿ ਜਿਹੜਾ ਵੀ ਇਹ ਕਰਦਾ ਹੈ, ਜਿਹੜਾ ਵੀ ਬਾਹਰ ਜਾਂਦਾ ਅਤੇ ਦੀਖਿਆ ਦਿੰਦਾ ਹੈ, ਸਤਿਗੁਰੂ ਦੀ ਇਜ਼ਾਜ਼ਤ ਦੇ ਬਿਨਾਂ , ਅਤੇ ਘੋਸ਼ਣਾ ਕਰਦਾ ਹੈ ਕਿ ਉਹ ਆਪ ਸਤਿਗੁਰੂ ਹੈ, ਅਤੇ ਕੁਝ ਚੀਜ਼ ਨਹੀਂ ਜਾਣਦਾ - ਬਸ ਸਤਿਗੁਰੂ ਦੀ ਸਿਖਿਆ ਦੀ ਨਕਲ ਕਰਦਾ ਹੈ, ਸਤਿਗੁਰੂ ਦੀ ਬੋਲੀ ਦੀ ਨਕਲ ਕਰਦਾ ਹੈ , ਸਤਿਗੁਰੂ ਦੇ ਬਾਹਰਲੇ ਕਾਰਜ਼ਾਂ ਦੀ ਨਕਲ ਕਰਦਾ ਹੈ , ਸਤਿਗੁਰੂ ਦੇ ਭਾਸ਼ਣ ਦੀ ਨਕਲ ਕਰਦਾ , ਅਤੇ ਘੋਸ਼ਣਾ ਕਰਦਾ ਹੈ ਇਹ ਉਹਦਾ ਹੈ - ਫਿਰ ਇਹਦਾ ਭਾਵ ਹੈ ਇਸ ਵਿਆਕਤੀ ਕੋਲ ਇਕ ਬਹੁਤ ਵਡੀ ਹਉਮੇਂ ਹੈ, ਅਤੇ ਇਸ ਕਿਸਮ ਦੀ ਹਉਮੈਂ ਮਾਇਆ ਨੂੰ ਆਕਰਸ਼ਕ ਕਰੇਗੀ। (ਹਾਂਜੀ।) ਇਹ ਇਕ ਕਿਸਮ ਦੀ ਚੋਣ ਵਾਲਾ ਬਿੰਦੂ ਹੈ, ਤਾਂਕਿ ਮਾਇਆ ਸੰਪਰਕ ਕਰ ਸਕੇ ਜਾਂ ਤੁਹਾਡੇ ਡੋਮੇਨ ਵਿਚ ਪ੍ਰਵੇਸ਼ ਕਰ ਸਕੇ । (ਹਾਂਜੀ। ਸਮਝੇ।) ਫਿਰ ਤੁਹਾਡੇ ਕੋਲ ਕੋਈ ਸੁਰਖਿਆ ਨਹੀਂ ਹੋਵੇਗੀ ਅਤੇ ਇਥੋਂ ਤਕ ਸਤਿਗੁਰੂ ਨਾਲੋਂ ਕਟ ਦਿਤਾ ਜਾਵੇਗਾ, ਕਿਉਂਕਿ ਤੁਹਾਡੀ ਹਉਮੇਂ ਤੁਹਾਡੇ ਆਲੇ ਦੁਆਲੇ ਇਕ ਦੀਵਾਰ ਉਸਾਰਦੀ ਹੈ। (ਹਾਂਜੀ।)ਨਾਲੇ, ਇਹ ਈਮਾਨਦਾਰੀ ਨਹੀਂ ਹੈ। (ਹਾਂਜੀ।) ਤੁਸੀਂ ਦਾਅਵਾ ਕਰਦੇ ਹੋ ਕਿ ਤੁਸੀਂ ਇਕ ਸਤਿਗੁਰੂ ਹੋ, ਪਰ ਤੁਸੀਂ ਨਹੀਂ ਹੋ। ਤੁਹਾਡੇ ਕੋਲ ਕੋਈ ਸ਼ਕਤੀ ਨਹੀ ਹੈ। ਸੋ ਉਹਦੇ ਆਪਣੇ ਕਰਮ ਉਹਦੇ ਉਤੇ ਡਿਗਦੇ ਹਨ, ਅਤੇ ਉਹਨੂੰ ਹੋਰ ਲੋਕਾਂ ਦੇ ਕਰਮ ਵੀ ਲੈਣੇ ਪੈਂਦੇ ਦੀਖਿਆ ਦੌਰਾਨ, ਫਿਰ ਉਹ ਸਾਰੇ ਹੀ ਨਰਕ ਨੂੰ ਜਾਂਦੇ ਹਨ। ਉਥੇ ਕੋਈ ਮਦਦ ਨਹੀਂ ਹੈ। (ਹਾਂਜੀ।) ਇਹ ਸੰਬੰਧ ਟੁਟ ਜਾਂਦਾ ਹੈ।(ਹਾਂਜੀ, ਸਤਿਗੁਰੂ ਜੀ।) ਬਸ ਜਿਵੇਂ ਬਿਜ਼ਲੀ ਨੂੰ ਬਾਹਰ ਪਲਗ ਕਰ ਦਿਤਾ ਜਾਂਦਾ।Q(f): ਮੇਰੇ ਦਾਦਾ/ਨਾਨਾ ਪੰਜ ਸਾਲ ਪਹਿਲਾਂ ਗੁਜਰ ਗਏ। ਹੁਣੇ ਹੀ, ਮੈਂਨੂੰ ਇਕ ਅਨੁਭਵ ਹੋਇਆ ਜਿਸਨੇ ਮੈਨੂੰ ਦਿਖਾਇਆ ਉਹਦੇ ਨਾਲ ਕੀ ਵਾਪਰਿਆ। ਸਾਧਨਾ ਦੇ ਦੌਰਾਨ, ਮੈਂਨੂੰ ਇਕ ਦਰਵਾਜੇ ਤਕ ਲਿਜਾਇਆ ਗਿਆ ਅਤੇ ਇਕ ਵਿਸ਼ੇਸ਼ ਦਾਨਵ ਬਾਰੇ ਪੁਛਣ ਲਈ ਕਿਹਾ ਗਿਆ । ਮੈਂ ਦਰਵਾਜਾ ਖੜਕਾਇਆ, ਦਾਨਵ ਲਈ ਪੁਛਿਆ, ਅਤੇ ਇਕ ਸਿੰਗਾਂ ਵਾਲੇ ਜੀਵ ਦੀ ਇਕ ਸ਼ਕਲ ਦੇਖੀ। ਜਦੋਂ ਸ਼ਕਲ ਫਿਕੀ ਪੈ ਗਈ, ਇਕ ਵਿਆਕਤੀ ਪ੍ਰਗਟ ਹੋਇਆ ਜਿਸਦਾ ਆਭਾ ਮੰਡਲ ਕਾਲਾ ਅਤੇ ਉਦਾਸੀ ਵਾਲਾ ਸੀ। ਉਹਨੇ ਮੈਨੂੰ ਪੁਛਿਆ ਮੈਨੂੰ ਕੀ ਚਾਹੀਦਾ ਹੈ, ਅਤੇ ਮੈਂ ਕਿਹਾ ਮੈਂਨੂੰ ਇਥੇ ਪਰਮ ਸਤਿਗੁਰੂ ਚਿੰਗ ਹਾਈ ਜੀ, ਮੇਰੇ ਸਤਿਗੁਰੂ ਜੀ ਹੋਰਾਂ ਵਲੋਂ ਭੇਜਿਆ ਗਿਆ ਸੀ। ਮੈਂ ਇਕ ਫਾਰਮ ਭਰਨ ਲਈ ਕਿਹਾ ਗਿਆ ਅਤੇ ਫਿਰ ਜਲਦੀ ਹੀ ਸਾਧਨਾ ਤੋਂ ਬਾਹਰ ਉਠ ਆਈ। ਉਸ ਤੋਂ ਬਾਦ, ਮੈਂ ਸੋਚਿਆ ਇਸ ਵਿਆਕਤੀ ਦਾ ਮੁਹਾਂਦਰਾ ਮੇਰੇ ਦਾਦਾ/ਨਾਨਾ ਵਰਗਾ ਲਗਦਾ ਸੀ ਅਤੇ ਯਾਦ ਆਇਆ ਸਤਿਗੁਰੂ ਜੀ ਨੇ ਵਰਨਣ ਕੀਤਾ ਕਿ ਕੁਝ ਦੀਖਿਅਕ ਆਪਣੇ ਪਿਆਰਿਆਂ ਨੂੰ ਬਚਾਉਣ ਲਈ ਨਰਕ ਨੂੰ ਜਾਂਦੇ ਹਨ। ਮੈਂ ਮਹਿਸੂਸ ਕੀਤਾ ਇਹੀ ਸੀ ਜੋ ਵਾਪਰਿਆ । ਸੋ ਬਸ ਉਸੇ ਤਰਾਂ ਜਿਵੇਂ ਸਾਡੇ ਸਤਿਗੁਰੂ ਜੀ ਨੇ ਵਰਨਣ ਕੀਤਾ ਸੀ, ਉਹ ਜਿਹੜੇ ਇਕ ਨਕਲੀ ਸਤਿਗੁਰੂ ਦੁਆਰਾ ਦੀਖਿਅਕ ਹਨ ਸਵਰਗ ਨੂੰ ਨਹੀ ਜਾਂਦੇ, ਕਿਉਂਕਿ ਸਿਰਫ ਇਕ ਗਿਆਨਵਾਨ ਸਤਿਗੁਰੂ ਕੋਲ ਹੀ ਸ਼ਕਤੀ ਹੈ ਜੋ ਸਵਰਗ ਪਛਾਣਦਾ ਹੈ। ਨਾਲੇ, ਇਸ ਕਿਸਮ ਦੇ ਲੋਕ ਜਿਹੜੇ ਸਤਿਗੁਰੂ ਜੀ ਦੇ ਪੈਰੋਕਾਰਾਂ ਨੂੰ ਚੋਰੀ ਕਰਦੇ ਅਤੇ ਸਚ ਦੇ ਅਭਿਲਾਖੀਆਂ ਨੂੰ ਗੁੰਮਰਾਹ ਕਰਦੇ, ਮੇਰਾ ਖਿਆਲ ਹੈ ਵਿਆਕਤੀ ਜਿਹੜਾ ਨਕਲੀ ਦੀਖਿਆ ਦੀਆਂ ਹਦਾਇਤਾਂ ਦੇ ਰਿਹਾ ਸੀ ਇਕ ਦਾਨਵ ਦੁਆਰਾ ਜਕੜਿਆ ਹੋਇਆ ਹੈ ਜਾਂ ਇਕ ਦਾਨਵ ਹੈ, ਜਿਸ ਕਰਕੇ ਮੈਂ ਉਹ ਸ਼ਕਲ ਦੇਖੀ । ਮੇਰੇ ਖਿਆਲ ਵਿਚ ਕਿ ਉਹ ਪੁਸ਼ਟੀ ਕਰੇਗਾ ਜੋ ਸਤਿਗੁਰੂ ਜੀ ਨੇ ਵਰਨਣ ਕੀਤਾ ਸੀ ਜਦੋਂ ਸੂਤਰੰਗਾਮਾ ਸੂਤਰ ਪੜ ਰਹੇ ਸਨ!Master (vegan): ਕਿਉਂਕਿ ਉਹ ਇਤਨਾ ਲਾਲਚੀ ਅਤੇ ਬਹੁਤੀ ਖਾਹਸ਼ ਰਖਦਾ ਹੈ ਇਹਨਾਂ ਸਭ ਕਿਸਮਾਂ ਦੀਆਂ ਰੂਹਾਨੀ ਸ਼ਕਤੀਆਂ ਨੂੰ ਚਾਹੁੰਦਾ , ਸੋ "ਉਸ ਸਮੇਂ ਪ੍ਰੇਤ, ਇਕ ਪ੍ਰੇਤ ਸਵਰਗਾਂ ਤੋਂ ਮੌਕਾ ਪਕੜਦਾ ਹੈ ਜਿਹਦੇ ਲਈ ਉਹ ਉਡੀਕ ਕਰਦਾ ਰਿਹਾ। ਉਹਦੀ ਰੂਹ ਕਾਬੂ ਕਰਦੀ ਹੈ ਕਿਸੇ ਹੋਰ ਵਿਆਕਤੀ ਨੂੰ ਅਤੇ ਉਹਦੀ ਵਰਤੋਂ ਕਰਦੀ ਹੈ ਇਕ ਬੁਲਾਰੇ ਵਜੋਂ ਸੂਤਰਾਂ ਅਤੇ ਸਿਖਿਆਵਾਂ ਦਾ ਉਪਦੇਸ਼ ਦੇਣ ਲਈ। ਇਹ ਵਿਆਕਤੀ ਸਚਮੁਚ ਅਣਜਾਣ ਹੈ ਕਿ ਉਹਨੂੰ ਇਕ ਪ੍ਰੇਤ ਵਲੋਂ ਕਾਬੂ ਕੀਤਾ ਗਿਆ ਹੈ, ਸੋ ਉਹ ਦਾਅਵਾ ਕਰਦਾ ਹੈ ਕਿ ਉਹ ਲਾਸਾਨੀ ਨਿਰਵਾਣ ਤਕ ਪਹੁੰਚ ਗਿਆ ਹੈ।" ਭਾਵ ਉਹ ਪਹਿਲੇ ਹੀ ਇਕ ਬੁਧ, ਸਤਿਗੁਰੂ ਹੈ । ਪ੍ਰੇਤ ਉਹਨੂੰ ਇਸ ਤਰਾਂ ਸੋਚਣ ਦਿੰਦਾ ਹੈ, ਪ੍ਰੇਤ ਦੀ ਸ਼ਕਤੀ ਵਰਤੋਂ ਕਰਦਿਆਂ।Q(f): ਸੋ ਜਿਵੇਂ ਸਤਿਗੁਰੂ ਜੀ ਨੇ ਸਾਨੂੰ ਸਿਖਾਇਆ, ਇਹ ਬਹੁਤ ਹੀ ਅਹਿਮ ਹੈ ਬਸ ਸਿਧਾ ਸਤਿਗੁਰੂ ਜੀ ਦੀਆਂ ਸਿਖਿਆਵਾਂ ਦਾ ਅਨੁਸਰਣ ਕਰਨਾ ਅਤੇ ਕਿਸੇ ਹੋਰ ਦੀਆਂ ਦਾ ਨਹੀਂ ।ਤੁਹਾਡਾ ਧੰਨਵਾਦ, ਸਤਿਗੁਰੂ ਜੀ, ਸਾਡੀ ਹਮੇਸ਼ਾਂ ਰਹਿਨੁਮਾਈ ਕਰਨ ਲਈ ਅਤੇ ਸਾਨੂੰ ਦ੍ਰਿੜਤਾ ਨਾਲ ਅਭਿਆਸ ਕਰਨ ਲਈ ਯਾਦ ਕਰਵਾਉਣ ਲਈ ਅਤੇ ਆਵਾਰਾ ਨਾਂ ਜਾਣ ਲਈ। ਤੁਹਾਡਾ ਧੰਨਵਾਦ ਸਦਾ-ਚਮਕਦੇ ਸੂਰਜ ਵਾਂਗ ਹੋਣ ਲਈ ਮੇਰੀ ਆਤਮਾ ਲਈ । ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਸਤਿਗੁਰੂ ਜੀ! ਪਿਆਰ ਅਤੇ ਆਭਾਰ ਨਾਲ, ਨਵੇ ਕੈਲੇਫੋਰਨੀਆ, ਯੂਐਸਏ ਤੋਂਵੀਗਨ: ਕਿਉਂਕਿ ਨਰਕ ਸਿਰਫ ਇਕ ਸ਼ਬਦ ਨਹੀ ਹੈ, ਇਹ ਸਚਮੁਚ ਮੌਜੂਦ ਹੈ ਅਤੇ ਇਹ ਭੈਭੀਤ ਕਰਨ ਵਾਲਾ।ਵੀਗਨ: ਲੜੋ ਮਾੜੀ ਤਾਕਤ ਖਿਲਾਫਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।ਹੋਰ ਪ੍ਰਮਾਣਾਂ ਨੂੰ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਜਾਉ SupremeMasterTV.com/to-heaven