ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਹਨ ਇਥੇ। ਜੇਕਰ ਮੈਂ ਬਸ ਇਸ ਤਰਾਂ ਸੁਟਦੀ ਹਾਂ, ਜਿਹੜੇ ਵੀ ਗਰੁਪ ਨੂੰ ਇਹ ਮਿਲਦਾ ਹੈ, ਇਹ ਮਿਲੇ। ਅਤੇ ਜੇਕਰ ਤੁਹਾਨੂੰ ਇਹ ਨਹੀਂ ਮਿਲਦਾ, ਫਿਰ ਤੁਹਾਨੂੰ ਇਹ ਨਹੀਂ ਮਿਲਦਾ। ਨਹੀਂ ਮਿਲਿਆ? ਚਿੰਤਾ ਨਾ ਕਰੋ, ਇਕ ਹੋਰ, ਪਿਛੇ ਉਥੇ। (ਇਕ ਹੋਰ।) ਜੇਕਰ ਤੁਸੀਂ ਚਾਹੋਂ, ਤੁਸੀਂ ਇਹ ਖਾ ਸਕਦੇ ਹੋ। ਮੈਂ ਨਹੀਂ ਜਾਣਦੀ ਕਿਵੇਂ। ਇਹਨੂੰ ਕਟੋ। ਉਥੇ ਪਿਛੇ ਇਕ ਕੈਂਚੀ ਹੈ। (ਹਾਂਜੀ।) (...) ਉਥੇ ਕੁਝ ਵੀਗਨ ਚੀਸ ਹੈ ਜੋ ਮੇਰੇ ਵਲੋਂ ਹੈ। ਇਹ ਮੇਰੇ ਕੁਤੇ(-ਵਿਆਕਤੀ) ਲਈ ਹੈ, ਉਹ ਇਹ ਬਹੁਤ ਪਸੰਦ ਕਰਦਾ ਹੈ। ਪਰ ਤੁਸੀਂ ਇਹ ਖਾ ਸਕਦੇ ਹੋ। (ਓਹ... ਵੋਆ।) ਵਧੀਆ, ਕਿ ਨਹੀਂ? (ਹਾਂਜੀ।) ਭੁਖ ਲਗੀ, ਹੈਂਜੀ? ਭੁਖ ਲਗੀ, ਹੈਂਜੀ? (ਹਾਂਜੀ।) ਤੁਸੀਂ ਉਸ ਤਰਾਂ ਖਾ ਸਕਦੇ ਹੋ, ਬਿਨਾਂਸ਼ਕ। ਇਕ ਹੋਰ ਇਥੇ ਅਤੇ ਕਟੋ, ਹਰ ਇਕ ਥੋੜਾ ਜਿਹਾ ਲਵੋ। (ਤੁਹਾਡਾ ਧੰਨਵਾਦ।) (...)