ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੀ ਤੁਸੀਂ ਕੁਝ ਹੋਰ ਭੋਜ਼ਨ ਚਾਹੁੰਦੇ ਹੋ? ਮੇਰੇ ਕੋਲ ਨਹੀਂ ਹੈ। ਮੇਰੇ ਲਈ ਵਧੀਆ ਜਾਪਦਾ ਹੈ, ਪਰ ਮੇਰੇ ਕੋਲ ਹੋਰ ਨਹੀਂ ਹੈ, ਅਗਲੀ ਵਾਰ ਤਕ। ਠੀਕ ਹੈ। ਕਿਵੇਂ ਵੀ, ਜਾ ਕੇ ਖਾਣ ਦਾ ਸਮਾਂ ਹੈ। (ਹਾਂਜੀ।) ਅਸੀਂ ਹੁਣ ਕਿਸੇ ਹੋਰ ਰਸੋਈ ਨੂੰ ਜਾਂਦੇ ਹਾਂ। ਜਾਂਚ ਕਰਦੇ ਹਾਂ ਉਨਾਂ ਕੋਲ ਕੀ ਹੈ। (...) ਆਓ ਜਾ ਕੇ ਅਸਲੀ ਰਸੋਈ ਨੂੰ ਚੈਕ ਕਰਦੇ ਹਾਂ। ਆਓ ਇਕਠੇ ਜਾ ਕੇ ਖਾਂਦੇ ਹਾਂ। (ਹਾਂਜੀ!) (...)