ਵਿਸਤਾਰ
ਡਾਓਨਲੋਡ Docx
ਹੋਰ ਪੜੋ
ਯੂਰਪੀਅਨ ਯੂਨੀਅਨ ਦੇ ਕੰਮ ਕਾਜ ਬਾਰੇ ਸੰਧੀ ਦਾ ਕਹਿਣਾ ਹੈ ਜਾਨਵਰ-ਲੋਕ "ਸੰਵੇਦਨਸ਼ੀਲ ਜੀਵ ਹਨ" ਅਤੇ ਲਾਜਮੀ ਹੈ ਯੂਰਪੀਅਨ ਯੂਨੀਅਨ ਅਤੇ ਇਹਦੇ ਮੈਂਬਰ " ਭਲਾਈ ਲਈ ਜਾਨਵਰਾਂ ਦੀਆਂ ਜਰੂਰਤਾਂ ਵਲ ਪੂਰਾ ਧਿਆਨ ਦੇਣ " ਜਦੋਂ ਕਾਨੂੰਨ ਬਣਾਉਣ ਅਤੇ ਪਾਲੀਸੀਆਂ ਖਾਸ ਇਲਾਕਿਆਂ ਵਿਚ, ਜਿਵੇਂ ਕਿ ਟਰਾਂਸਪੋਰਟ।ਆਪਣੇ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰੋ > ਕੋਈ ਹੋਰ ਜਾਨਵਰ-ਲੋਕਾਂ ਦੇ ਬੁਚੜਖਾਨੇ ਨਹੀ, ਕੋਈ ਹੋਰ ਦੁਖ ਦੇਣਾ ਨਹੀਂ/ ਕੋਈ ਹੋਰ ਉਨਾਂ ਦਾ ਕਤਲ ਨਹੀਂ ਉਨਾਂ ਨੂੰ ਖਾਣ ਲਈ, ਲੈਬ ਟੈਸਟ ਕਰਨ ਲਈ, ਜਾਂ ਕਿਸੇ ਵੀ ਕਾਰਨ ਕਰਕੇ >> ਵੀਗਨ ਬਣੋ, ਸ਼ਾਂਤੀ ਬਣਾਉ। ਇਸੇ ਤਰਾਂ ਹੋਵੇ।