ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵਾਓ! ਮੈਂ ਕਦੇ ਅਜਿਹੇ ਚੰਗੇ (ਵੀਗਨ) ਡੰਪਲਿੰਗਸ ਨਹੀਂ ਖਾਧੇ, ਇਹ ਵਾਲਾ। ਪਹਿਲੀ ਵਾਰ ਮੈਂ ਸਚਮੁਚ ਇਹਦਾ ਅਨੰਦ ਮਾਣਿਆ। ਜਿਆਦਾਤਰ ਮੈਂ ਸਚਮੁਚ ਇਹ ਨਹੀਂ ਖਾਂਦੀ। ਜਦੋਂ ਉਨਾਂ ਨੇ ਇਹ ਲਿਆਂਦੇ, ਮੈਂ ਸੋਚਿਆ, "ਓਹ, ਮੈਂ ਇਹ ਕਿਵੇਂ ਵੀ ਨਹੀਂ ਪਸੰਦ ਕਰਦੀ।" ਪਰ ਫਿਰ ਮੈਂ ਕੁਝ ਲਿਆ ਉਨਾਂ ਨੂੰ ਖੁਸ਼ ਕਰਨ ਲਈ ਅਤੇ ਫਿਰ, "ਓਹ, ਮੈਂ ਹੁਣ ਬਹੁਤ ਖੁਸ਼ ਹਾਂ।" ਮੈਂ ਖੁਦ ਆਪ। ਦੇਖਿਆ! ਉਹੀ ਚੀਜ਼ ਹੈ ਹੋਰਨਾਂ ਨੂੰ ਖੁਸ਼ ਕਰਨ ਬਾਰੇ - ਤੁਸੀਂ ਖੁਸ਼ ਹੋਵੋਂਗੇ। ਉਨਾਂ ਨੇ ਇਹ ਇਤਨਾ ਵਧੀਆ ਬਣਾਇਆ, ਇਤਨਾ ਸੁਆਦ। (...) ਜਾਂ ਇਹ ਸ਼ਾਇਦ ਤੁਹਾਡੀ ਭੁਖ ਐਨਰਜ਼ੀ ਹੈ ਜੋ ਮੈਨੂੰ ਸੁਆਦ ਉਧਾਰਾ ਦਿੰਦੀ ਹੈ। (...)