ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰ ਇਕ ਹੋਰ ਕੁਤਾ(-ਵਿਆਕਤੀ) ਥੋੜਾ ਜਿਹਾ ਸ਼ਕ ਕਰਦੇ ਪਰ ਉਹ ਆਉਂਦੇ ਅਤੇ ਲੈਂਦੇ। ਇਹ , ਨਹੀਂ। ਦੋਨੋਂ ਲੀਡਰ, ਨਹੀਂ। "ਤੁਸੀਂ ਮੈਨੂੰ ਨਾਂ ਖਰੀਦੋ" ਕਿਸਮ ਦੇ। "ਤੁਹਾਡੇ ਖਿਆਲ ਵਿਚ ਤੁਸੀਂ ਕੀ ਕਰ ਰਹੇ ਹੋ? ਇਹ ਮੇਰਾ ਘਰ ਹੈ। ਮੇਰੇ ਸਤਿਗੁਰੂ । ਤੁਸੀਂ, ਬਾਹਰ, ਬਾਹਰ, ਬਾਹਰ!" ਮਜ਼ਾਕੀਆ ਕਿਸਮ ਦੇ। ਮੈਂ ਤੁਹਾਨੂੰ ਦਸਦੀ ਹਾਂ। (...) ਲੰਮੀ ਵਾਲੀ ਆਉਂਦੀ ਹੈ ਸੁੰਘਦੀ, ਸੁੰਘਦੀ, ਪਰ ਸ਼ਕ ਕਰਦੀ। "ਬਾਹਰ, ਬਾਹਰ!" ਇਸ ਦਾ ਭਾਵ ਹੈ, "ਉਹ ਕੀ ਹੈ? ਤੁਹਾਡੇ ਖਿਆਲ ਵਿਚ ਤੁਸੀਂ ਮੈਨੂੰ ਰਿਸ਼ਵਤ ਦੇ ਰਹੇ ਹੋ? ਤੁਹਾਡੇ ਖਿਆਲ ਵਿਚ ਮੈਂ ਕਮਲੀ ਹਾਂ? ਤੁਹਾਡੇ ਖਿਆਲ ਵਿਚ ਮੈਂ ਇਕ ਕੁਤਾ ਹਾਂ ਜਾਂ ਕੁਝ ਚੀਜ਼?" ਉਹ ਬਸ ਬਹੁਤ ਮਜ਼ਾਕੀਆ ਹਨ। ਇਹ ਦੋ , ਉਹ ਸਚਮੁਚ ਜਿਵੇਂ ਲੀਡਰਾਂ ਦੀ ਤਰਾਂ ਵਿਹਾਰ ਕਰਦੇ ਹਨ। ਉਹ ਸਚਮੁਚ ਆਪਣੇ ਟਬਰ ਦੀ ਦੇਖ ਭਾਲ ਕਰਦੇ ਹਨ। (...)